Breaking News
Home / ਕੈਨੇਡਾ (page 710)

ਕੈਨੇਡਾ

ਕੈਨੇਡਾ

ਘੁਡਾਣੀ ਨਗਰ ਨਿਵਾਸੀਆਂ ਵੱਲੋ ਸਲਾਨਾ ਪਿਕਨਿਕ 16 ਜੁਲਾਈ ਨੂੰ

ਬਰੈਂਪਟਨ : ਛੇਵੇਂ ਗੁਰੂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਲੁਧਿਆਣਾ ਜ਼ਿਲ੍ਹੇ ਦੇ ਨਾਮਵਾਰ ਪਿੰਡ ਘੁਡਾਣੀ ਨਿਵਾਸੀਆਂ ਵੱਲੋ ਗਰਮੀਆਂ ਦੇ ਮੌਸਮ ਦੌਰਾਨ ਇਕ ਦਿਨਾ ਪਿਕਨਿਕ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਘੁਡਾਣੀ ਨਿਵਾਸੀਆਂ ਵੱਲੋਂ ਸੰਨ 2017 ਪਿਕਨਿਕ ਦਾ ਆਯੋਜਨ 16 ਜੁਲਾਈ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਪਿਕਨਿਕ …

Read More »

ਰੋਪੜ-ਮੋਹਾਲੀ ਪਰਿਵਾਰਕ ਪਿਕਨਿਕ 22 ਜੁਲਾਈ ਨੂੰ

ਟੋਰਾਂਟੋ : ਅਮਰ ਸਿੰਘ ਤੁੱਸੜ ਪ੍ਰਧਾਨ ਰੋਪੜ-ਮੁਹਾਲੀ ਸੋਸ਼ਲ ਸਰਕਲ ਵਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਲਾਨਾ ਪਿਕਨਿਕ ਸ਼ਨੀਵਾਰ 22 ਜੁਲਾਈ 2017 ਨੂੰ ਮਿਲਟਨ ਦੇ ਰਮਣੀਕ ਕੈਲਨੋ ਪਾਰਕ ਦੇ ਏਰੀਆ ਕੇ. ਵਿਚ 10.00 ਵਜੇ ਤੋਂ 5.00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਐਡਰੇਸ 5234 ਕੈਲਸੋ ਰੋਡ ਹੈ, ਜੋ ਟਰਮੇਨ …

Read More »

ਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲਿਆਂ ਦੀ ਸਲਾਨਾ ਬਰਸੀ 32 ਰੀਗਨ ਰੋਡ ਬਰੈਂਪਟਨ ਗੁਰੂ ਘਰ ਵਿਖੇ 9 ਜੁਲਾਈ ਨੂੰ ਮਨਾਈ ਜਾਵੇਗੀ

ਬਰੈਂਪਟਨ/(ਰਣਜੀਤ ਸਿੰਘ – ਕਾਕਾ ਮੋਹੀ ਸੰਤ ਨਿਰੰਜਣ ਸਿੰਘ ਜੀ ਮੋਹੀ  ਵਾਲਿਆਂ ਦੀ ਸਲਾਨਾ ਬਰਸੀ ਪਿੰਡ ਮੋਹੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਮਿਤੀ 9 ਜੁਲਾਈ ਦਿਨ ਐਤਵਾਰ ਨੂੰ  ਗੁਰਦੁਵਾਰਾ ਸਾਹਿਬ ਸਿੱਖ ਸੰਗਤ 32 ਰੀਗਨ ਰੋਡ ਬਰੈਂਪਟਨ ਵਿਖੇ ਬੜੀ  ਸ਼ਰਧਾ ਨਾਲ   ਮਨਾਈ ਜਾ ਰਹੀ ਹੈ। …

Read More »

ਮਾਊਂਟੇਨਐਸ਼ ਕਲੱਬ ਨੇ ਕੈਨੇਡਾ ਦਿਵਸ ਮਨਾਇਆ

ਬਰੈਂਪਟਨ/ ਹਰਜੀਤ ਬੇਦੀ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਨੇ 5 ਜੁਲਾਈ ਨੂੰ ਕੈਨੇਡਾ ਡੇਅ ਬੜੀ ਧੂਮ- ਧਾਮ ਨਾਲ ਮਨਾਇਆ। ਚਾਹ ਪਾਣੀ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਸਟੇਜ ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ ਨੇ ਛੋਟੇ ਛੋਟੇ ਬੱਚਿਆਂ ਦੁਆਰਾ ਗਾਏ ਕੈਨੇਡਾ ਦੇ ਕੌਮੀ ਗੀਤ ਨਾਲ ਕਰਵਾਈ। ਸਕੂਲ ਦੇ ਪ੍ਰਿੰ: ਕਰੈਗ ਕੂਪਰ ਨੇ ਉਹਨਾਂ ਦਾ ਮੈਡਲਾਂ …

Read More »

ਕੈਨੇਡਾ 150 ਦਿਵਸ ਅਤੇ ਮਿਸੀਸਾਗਾ ਸੀਨੀਅਰ ਕਲੱਬ ਦੀ ਯਾਦਗਾਰੀ ਪਿਕਨਿਕ

ਮਿਸੀਸਾਗਾ : ਪਹਿਲੀ ਜੁਲਾਈ 2017 ਨੂੰ ਕੈਨੇਡਾ ਡੇਅ ਅਤੇ ਕੈਨੇਡਾ 150 ਦਿਵਸ ਦੇ ਜਸ਼ਨ ਸਾਰੇ ਦੇਸ਼ ਅੰਦਰ ਮਨਾਏ ਜਾ ਰਹੇ ਸਨ; ਫ਼ਿਰ ਮਿਸੀਸਾਗਾ ਸੀਨੀਅਰ ਕਲੱਬ, ਜੋ ਹਰ ਸਾਲ ਕੈਨੇਡਾ ਡੇਅ ਜਸ਼ਨ ਮਨਾਉਂਦੀ ਰਹੀ ਹੈ, ਕਿਵੇਂ ਬਾਹਰ ਰਹਿ ਸਕਦੀ ਸੀ। ਇਸ ਚਾਵਾਂ ਭਰੇ ਜਸ਼ਨ ਨੂੰ ਰਮਣੀਕ ਹਰਿਆਵਲ ਵੱਸੇ ਏਰਿਨਡੇਲ ਪਾਰਕ, ਮਿਸੀਸਾਗਾ …

Read More »

ਡਾ: ਅਜਮੇਰ ਔਲਖ ਦਾ ਸ਼ਰਧਾਂਜਲੀ ਸਮਾਗਮ ਅਤੇ ‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਮਨਜੀਤ ਬੋਪਾਰਾਏ ਨਾਲ ਰੂਬਰੂ

ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 8 ਜੁਲਾਈ ਦਿਨ ਸ਼ਨੀਵਾਰ  11:30 ਵਜੇ ਰੋਇਲ ਬੈਂਕਟ ਹਾਲ 185-ਸਟੇਟਸਮੈਨ ਡਰਾਈਵ ਮਿਸੀਸਾਗਾ ਵਿਖੇ ਲੋਕ-ਨਾਟਕਕਾਰ ਡਾ: ਅਜਮੇਰ ਔਲਖ ਦੇ ਨਾਟ-ਸੰਸਾਰ, ਸਾਹਿਤ ਸਿਰਜਣਾ, ਲੋਕਾਂ ਦੇ ਹਾਣ ਦੀ ਸਰਲ ਪੇਸ਼ਕਾਰੀ, ਪ੍ਰਤੀਬੱਧਤਾ, ਸਿਰੜ, ਸਿਦਕਦਿਲੀ, ਸਰਗਰਮੀਆਂ ਅਤੇ ਦੱਬੇ ਕੁਚਲੇ ਲੋਕਾਂ ਲਈ ਸਮਰਪਤ ਜੀਵਨ ਨੂੰ ਸਿਜਦਾ …

Read More »

ਕੈਨੇਡਾ ਡੇਅ ‘ਤੇ ਸਾਥੀਆਂ ਨੇ ਜਨਮ ਦਿਨ ਮਨਾਏ

ਬਰੈਂਪਟਨ : ਪਿਛਲੇ ਦਿਨੀਂ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਕੈਨੇਡਾ ਡੇ ਨਾਲ ਆਪਣੇ ਚਾਰ ਸਾਥੀਆਂ ਦੇ ਜਨਮ ਦਿਨ ਮਨਾਏ। ਇਨ੍ਹਾਂ ਵਿਚ ਡਾ. ਸਰਦੂਲ ਸਿੰਘ, ਸੁਖਦੇਵ ਸਿੰਘ ਹੰਸਰਾ, ਅਜਾਇਬ ਸਿੰਘ ਭੰਗੂ ਅਤੇ ਪ੍ਰਿੰ.ਗੁਰਦੀਪ ਸਿੰਘ ਰੰਧਾਵਾ ਸ਼ਾਮਲ ਸਨ। ਚਾਹ ਪਾਰਟੀ ਦੀ ਸੇਵਾ ਉਪਰੰਤ ਸਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿਚ ਆਮ ਵਾਂਗ ਸਭਾ ਦੇ ਪ੍ਰਧਾਨ …

Read More »

ਬਰੈਂਪਟਨ ਵੋਮੈਨ ਸੀਨੀਅਰ ਕਲੱਬ ਦੀਆਂ ਬੀਬੀਆਂ ਵਲੋਂ ਹਾਈ ਪਾਰਕ ਟੋਰਾਂਟੋ ਦਾ ਟੂਰ ਲਗਾਇਆ

ਬਰੈਂਪਟਨ : ਬਰੈਂਪਟਨ ਵੋਮੈਨ ਕਲੱਬ, ਜੋ ਕਿ ਸਾਰੇ ਸ਼ਹਿਰ ਦੀਆਂ ਸੀਨੀਅਰ ਬੀਬੀਆਂ ਵਲੋਂ ਮਨੋਰੰਜਨ ਲਈ 24 ਜੂਨ ਨੂੰ ਹਾਈ ਪਾਰਕ ਟੋਰਾਂਟੋ ਦਾ ਟੂਰ ਲਗਾਇਆ ਗਿਆ। ਇਹ ਟੂਰ ਕਲੱਬ ਦੀ ਪ੍ਰਧਾਨ ਬੀਬੀ ਕੁਲਦੀਪ ਗਰੇਵਾਲ, ਵਾਈਸ ਪ੍ਰਧਾਨ ਸ਼ਿੰਦਰ ਬਰਾੜ, ਕੈਸ਼ੀਅਰ ਸੁਰਜੀਤ ਮਸੂਤਾ, ਕੁਲਵੰਤ ਗਰੇਵਾਲ, ਅਵਤਾਰ ਰਾਏ, ਪ੍ਰਮਜੀਤ ਗਿੱਲ ਦੇ ਸਹਿਯੋਗ ਨਾਲ ਇਹ …

Read More »

ਟ੍ਰੀਲਾਈਨ ਫਰੈਂਡਜ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਟੂਰ ਲਗਾਇਆ

ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂઠઠਟ੍ਰੀਲਾਈਨ ਫਰੈਂਡਜ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਜੈਕ ਡਾਰਲਿੰਗ ਪਾਰਕ ਦਾ ਟੂਰ ਲਾਇਆ। ਇਹ ਝੀਲ ਦੇ ਕੰਢੇ ਬੜਾ ਰਮਨੀਕ ਪਾਰਕ ਹੈ।57 ਮੈਂਬਰ ਜਿਨ੍ਹਾਂ ਵਿਚ 25 ਬੀਬੀਆਂ ਅਤੇ ਬਾਕੀ ਆਦਮੀ ਸ਼ਾਮਲ ਸਨ ਬੜੇ ਖੁਸ਼ ਗਵਾਰ ਮਹੌਲ ਵਿੱਚ ਟ੍ਰੀ ਲਾਈਨ ਸਕੂਲ ਦੀ ਪਾਰਕਿੰਗ ਤੋਂ ਮੋਹਨ ਸਿੰਘ ਅਤੇ ਕਲੱਬ …

Read More »

ਨਿਊਹੋਪ ਸੀਨੀਅਰਜ਼ ਕਲੱਬ ਦੇ ਸਮਾਗਮ ਵਿੱਚ ਵੱਖ-ਵੱਖ ਪ੍ਰੋਗਰਾਮ ਹੋਏ

ਬਰੈਂਪਟਨ/ਬਾਸੀ ਹਰਚੰਦ ਪਿਛਲੇ ਦਿਨੀਂ ਨਿਊਹੋਪ ਸੀਨੀਅਰਜ਼ ਕਲੱਬ ਨੇ ਇਕ ਸਮਾਗਮ ਵਿੱਚ ਕਈ ਪ੍ਰੋਗਰਾਮ ਰਚਾਏ ਜਿਸ ਦੇ ਅਰੰਭ ਵਿੱਚ ਕੈਨੇਡਾ ਦਾ ਝੰਡਾ ਅਚਾਰੀਆ ਸੁਰਿੰਦਰ ਸ਼ਰਮਾ ਨੇ ਲਹਿਰਾਇਆ ਉਪਰੰਤ ਕੈਨੇਡਾ ਦਾ ਗੀਤ ਅਤੇ ਜਨ ਗਨ ਮਨ ਭਾਰਤ ਦਾ ਕੌਮੀ ਗੀਤ ਗਾਇਆ ਗਿਆ। ਇਸ ਤੋਂ ਬਾਅਦ ਕ੍ਰਿਸ਼ਨ ਸਲਵਾਨ ਅਤੇ ਰੇਨੂ ਸਲਵਾਨ ਦੇ ਵਿਆਹ …

Read More »