ਬਰੈਂਪਟਨ : ਸੋਮਵਾਰ 28 ਮਾਰਚ ਨੂੰ ਬਰੈਂਪਟਨ ਟਰਾਂਜ਼ਿਟ ਦੇ ਬਾਲਗਾਂ ਅਤੇ ਬਜ਼ੁਰਗਾਂ ਲਈ ਪ੍ਰੈਸਟੋ ਕਿਰਾਏ ਅਤੇ ਗੋ ਏਕੀਕਰਣ ਕਿਰਾਏ ਵਧ ਜਾਣਗੇ। ਬਾਕੀ ਸਾਰੇ ਟਰਾਂਜਿਟ ਕਿਰਾਏ, ਜਿਹਨਾਂ ਵਿਚ ਬਰੈਂਪਟਨ ਦੇ ਨਿਵਾਸੀਆਂ ਲਈ ਨਕਦੀ, ਬਾਲ/ਸਟੂਡੈਂਟ ਅਤੇ ਸੀਨੀਅਰ $1 ਕਿਰਾਏ ਸ਼ਾਮਲ ਹਨ, ਉਹੀ ਰਹਿਣਗੇ।
ਇਹ ਟਰਾਂਜਿਟ ਕਿਰਾਏ ਟਰਾਂਜਿਟ ਸੇਵਾਵਾਂ ਦੀ ਲਾਗਤ ਵਾਸਤੇ ਭੁਗਤਾਨ ਕਰਨ ਵਿਚ ਸਿਟੀ ਦੀ ਮੱਦਦ ਕਰਦੇ ਹਨ, ਜਿਨ੍ਹਾਂ ਵਿਚ ਬੱਸਾਂ ਅਤੇ ਡਰਾਈਵਰ, ਡੇਲ, ਸਾਂਭ ਸੰਭਾਲ ਅਤੇ ਵਧਾਈ ਗਈ ਵਾਰਵਾਰਤਾ ਸ਼ਾਮਲ ਹੈ। ਬਰੈਂਪਟਨ ਟਰਾਂਜਿਟ ਬਾਰੇ ਹੋਰ ਜਾਣਕਾਰੀ ਲਈ www.bramptontransit. com ‘ਤੇ ਜਾਓ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …