Breaking News
Home / ਕੈਨੇਡਾ (page 687)

ਕੈਨੇਡਾ

ਕੈਨੇਡਾ

ਬਰਨਾਲਾ ਫੈਮਲੀਜ਼ ਪਿਕਨਿਕ ਵਿੱਚ ਭਰਪੂਰ ਮਨੋਰੰਜਨ ਅਤੇ ਪਰਿਵਾਰਾਂ ਦਾ ਮਿਲਾਪ

ਬਰੈਂਪਟਨ/ਬਿਊਰੋ ਨਿਊਜ਼ : ਐਤਵਾਰ 24 ਸਤੰਬਰ ਨੂੰ ਡਿਸਟਰਿਕਟ ਬਰਨਾਲਾ ਫੈਮਲੀਜ ਐਸੋਸੀਏਸ਼ਨ ਦੀ ਪਲੇਠੀ ਪਿਕਨਿਕ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿੱਚ ਹੋਈ। ਇੱਸ ਪਿਕਨਿਕ ਵਿੱਚ ਸਬੰਧਤ ਪਰਿਵਾਰਾਂ ਦੀਆਂ ਰੌਣਕਾਂ 12 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਲੱਗੀਆਂ ਰਹੀਂਆਂ। ਪ੍ਰਬੰਧਕਾਂ ਵਲੋਂ ਆਉਣ ਵਾਲੇ ਪਰਿਵਾਰਾਂ ਦੇ ਸਵਾਗਤ ਤੋਂ ਬਾਅਦ …

Read More »

ਪੰਜਾਬੀ ਸਭਿਆਚਾਰ ਮੰਚ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ 30 ਸਤੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਦੀ ਹਕੀਕੀ ਅਜ਼ਾਦੀ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆਂ। ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ ਲਈ ਸੰਘਰਸ਼ ਕਰ ਰਹੇ ਲੋਕਾਂ ਲਈ ਪ੍ਰੇਰਣਾ ਸਰੋਤ ਹਨ। ਲੋਕਾਂ ਦੇ ਉਸ ਨਾਇਕ ਦਾ ਜਨਮ 27 ਸਤੰਬਰ 2017 ਨੂੰ ਅਸਲੀ ਦੇਸ਼ ਭਗਤ …

Read More »

ਕੈਨੇਡਾਪੋਸਟ ਤੇ ਇੰਡੀਆਪੋਸਟ ਨੇ ਜਾਰੀ ਕੀਤੀਆਂ ਦਿਵਾਲੀ ਡਾਕ ਟਿਕਟਾਂ

ਟੋਰਾਂਟੋ/ ਬਿਊਰੋ ਨਿਊਜ਼ : ਇਸ ਵਾਰਦੀਦਿਵਾਲੀ ਦੇ ਮੌਕੇ ‘ਤੇ ਭਾਰਤਅਤੇ ਕੈਨੇਡਾ ਨੇ ਆਪਸੀਸਹਿਯੋਗ ਵਧਾਉਂਦਿਆਂ ਹੋਇਆਂ ਇਕ ਸਾਂਝੀ ਡਾਕਟਿਕਟਜਾਰੀਕੀਤੀਹੈ।ਇਨ੍ਹਾਂ ਸਾਂਝੀਆਂ ਡਾਕਟਿਕਟਾਂ ਨੂੰ ਲਿਬਰਲਐਮ.ਪੀ. ਰੂਬੀਸਹੋਤਾ, ਕੈਨੇਡਾਪੋਸਟ ਦੇ ਪ੍ਰਧਾਨਅਤੇ ਸੀ.ਈ.ਓ. ਦੀਪਕਚੋਪੜਾ, ਕੈਨੇਡਾਵਿਚਭਾਰਤ ਦੇ ਹਾਈ ਕਮਿਸ਼ਨਰਵਿਕਾਸਸਵਰੂਪਅਤੇ ਟੋਰਾਂਟੋ ਦੇ ਮੇਅਰਜਾਨਟੋਰੀਦੀਹਾਜ਼ਰੀਵਿਚਜਾਰੀਕੀਤਾ ਗਿਆ। ਇਸ ਮੌਕੇ ‘ਤੇ ਬਰੈਂਪਟਨਨਾਰਥ ਤੋਂ ਪੰਜਾਬੀਮੂਲਦੀਕੈਨੇਡੀਅਨਸੰਸਦਮੈਂਬਰਰੂਬੀਸਹੋਤਾ ਨੇ ਦੱਸਿਆ ਕਿ ਕੈਨੇਡਾਪੋਸਟਅਤੇ ਇੰਡੀਆਪੋਸਟਵਲੋਂ ਜਾਰੀ ਇਸ ਸਾਂਝੀ …

Read More »

ਪਰਵਾਸੀ ਪੰਜਾਬ ਪੈਨਸ਼ਨਰਜ਼ ਦੀ ਮੀਟਿੰਗ ‘ਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ

ਬਰੈਂਪਟਨ : ਪਰਵਾਸੀ ਪੰਜਾਬੀ ਪੈਨਸ਼ਨਰਾਂ ਦੀ ਜਥੇਬੰਦੀ ‘ਪਰਵਾਸੀ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਓਨਟਾਰੀਓ, ਕੈਨੇਡਾ’ ਦੀ ਭਰਵੀਂ ਜਨਰਲ ਬਾਡੀ ਮੀਟਿੰਗ ਬਰੈਂਪਰਟਨ ਦੇ ਸ਼ੌਕਰ ਸੈਂਟਰ ਵਿੱਚ ਹੋਈ। ਚਾਹ ਪਾਣੀ ਤੋਂ ਬਾਅਦ ਪ੍ਰਧਾਨ ਪਰਮਜੀਤ ਬੜਿੰਗ ਨੇ ਸਵਾਗਤੀ ਭਾਸ਼ਨ ਵਿੱਚ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। …

Read More »

ਪੀਲ ਰੀਜ਼ਨ ‘ਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ

ਬਰੈਂਪਟਨ : ਬਹੁਤ ਮਾਣ ਵਾਲੀ ਗੱਲ ਹੈ, ਕਿ ਸਾਡੇ ਬੱਚਿਆਂ ਨੂੰ ਮਾਂ ਬੋਲੀ ਅਤੇ ਵਿਰਸੇ ਨਾਲ਼ ਜੋੜਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਲ ਬੋਰਡ ਅਤੇ ਡਫਰਨ ਕੈਥੋਲਿਕ ਪੀਲ ਬੋਰਡ ਦੇ ਸਕੂਲਾਂ ਚ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਪੀਲ ਬੋਰਡ ਦੀਆਂ ਕਲਾਸਾਂ ‘ਚ …

Read More »

ਸਾਹਿਤਕਾਰ ਪੂਰਨ ਸਿੰਘ ਪਾਂਧੀ ਦੇ ਜਨਮ ਦਿਨ ਦੀਆਂ ਰੌਣਕਾਂ

ਬਰੈਂਪਟਨ/ਬਿਊਰੋ ਨਿਊਜ਼ : ਸਮਾਜ ਸਤਿਕਾਰੀ ਹਸਤੀ ਗੁਰਦੇਵ ਸਿੰਘ ਮਾਨ ਦੇ ਗ੍ਰਹਿ ਵਿਖੇ, 12 ਸਤੰਬਰ ਨੂੰ ‘ਮੰਗਲਵਾਰੀ ਮਹਿਫਲ’ ਵਿਚ, ਮਾਨ ਪਰਵਾਰ ਵੱਲੋਂ, ਪ੍ਰਸਿੱਧ ਸਾਹਿਤਕਾਰ ਪੂਰਨ ਸਿੰਘ ਪਾਂਧੀ ਦੇ ਜਨਮ ਦਿਨ ਦੀ ਨਵੇਂ ਤੇ ਅਨੋਖੇ ਢੰਗ ਨਾਲ਼ ਰੌਣਕ ਕੀਤੀ ਗਈ। ਇਸ ਰੌਣਕ ਵਿਚ ਪ੍ਰਸਿੱਧ ਸਾਹਿਤਕਾਰ, ਬੁਧੀਜੀਵੀ ਤੇ ਪੱਤਰਕਾਰਾਂ ਵਿਚ: ਪ੍ਰਿੰਸੀਪਲ ਸਰਵਣ ਸਿੰਘ, …

Read More »

ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ਫ਼ੰਡ-ਰੇਜ਼ਿੰਗ ਡਿਨਰ 24 ਸਤੰਬਰ ਨੂੰ

ਬਰੈਂਪਟਨ/ਡਾ. ਸੁਖਦੇਵ ਝੰਡ : ਬਰੈਂਪਟਨ ਸਾਊਥ ਰਾਈਡਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਤੋਂ ਪ੍ਰਾਪਤ ਸੂਚਨਾ ਅਨੁਸਾਰ 24 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਸਾਊਥ ਫ਼ੈੱਡਰਲ ਲਿਬਰਲ ਐਸੋਸੀਏਸ਼ਨ ਵੱਲੋਂ ‘ਚਾਂਦਨੀ ਕਨਵੈੱਨਸ਼ਨ ਸੈਂਟਰ’ 5 ਗੇਟਵੇਅ ਬੁਲੇਵਾਰਡ ਵਿਖੇ ਸ਼ਾਮ ਦੇ 6.00 ਵਜੇ ‘ਫ਼ੰਡ-ਰੇਜ਼ਿੰਗ ਡਿਨਰ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬਰੈਂਪਟਨ ਸਾਊਥ …

Read More »

ਸ਼ੇਖ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ 24 ਸਤੰਬਰ ਨੂੰ ਮਨਾਇਆ ਜਾਵੇਗਾ

ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ …

Read More »

ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ 24 ਸਤੰਬਰ ਐਤਵਾਰ ਨੂੰ

ਬਰੈਂਪਟਨ : ਆਪ ਸਭ ਕਲੱਬ ਮੈਂਬਰ ਸਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਨਰਲ ਮੀਟਿੰਗ ਦਾ ਪ੍ਰੋਗਰਾਮ ਬਲੂ ਓਕ ਪਾਰਕ ਵਿਚ 24 ਸਤੰਬਰ ਦਿਨ ਐਤਵਾਰ ਨੂੰ ਸ਼ਾਮ ਦੇ 4 ਵਜੇ ਹੋਣਾ ਨੀਅਤ ਹੋਇਆ ਹੈ। ਆਪ ਸਭ ਮੈਂਬਰ ਸਾਹਿਬਾਨ ਵੇਲੇ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। ਜਿਹੜੇ ਵੀਰ ਇੰਡੀਆ ਜਾ ਰਹੇ …

Read More »

ਸਾਲਾਨਾ ਹੁਸ਼ਿਆਰਪੁਰ ਨਾਈਟ ਯਾਦਗਾਰੀ ਹੋ ਨਿੱਬੜੀ

ਬਰੈਂਪਟਨ/ਬਿਊਰੋ ਨਿਊਜ਼ : ਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਦਿਨ ਸ਼ਨੀਵਾਰ 16 ਸਤੰਬਰ ਦੀ ਸ਼ਾਮ ਨੂੰ ਚਾਂਦਨੀ ਬੈਂਕਟ ਹਾਲ ਵਿੱਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸਾਲਾਨਾਂ ਹੁਸ਼ਿਆਰਪੁਰ ਨਾਈਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਾਮੇਡੀਅਨ, ਮੀਡੀਆਪਰਸਨ ਰਾਣਾਂ ਰਣਬੀਰ ਨੇਂ ਸਟੇਜ ਸੰਭਾਲਦਿਆਂ ਸੱਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕੀਤਾ ਅਤੇ ‘ਤੂੰ ਵੀ ਬਦਲ …

Read More »