Breaking News
Home / ਕੈਨੇਡਾ (page 671)

ਕੈਨੇਡਾ

ਕੈਨੇਡਾ

ਸਿੱਖ ਲੀਡਰ ‘ਤੇ ਵਰ੍ਹਾਇਆ ਗੋਲੀਆਂ ਦਾ ਮੀਂਹ

ਬ੍ਰਿਟਿਸ਼ ਕੋਲੰਬੀਆ/ਬਿਊਰੋ ਨਿਊਜ਼ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਲੀਡਰ ‘ਤੇ ਹਮਲਾ ਹੋਇਆ ਹੈ। ਇਹ ਹਮਲਾ ਬ੍ਰਿਟਿਸ਼ ਕੋਲੰਬੀਆ ਦੀ ਪੁਰਾਤਨ ਸਿੱਖ ਸੰਸਥਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਸਕੱਤਰ ਜਤਿੰਦਰ ਸਿੰਘ ਗਿੱਲ ਸੋਮਵਾਰ ਸਵੇਰੇ 5.30 ਵਜੇ ਹੋਇਆ। ਹਾਸਲ ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਗਿੱਲ ਕੰਮ ‘ਤੇ ਜਾਣ ਲਈ ਆਪਣੇ ਘਰੋਂ ਨਿਕਲ ਕੇ ਪਾਰਕਿੰਗ …

Read More »

ਪ੍ਰੀਮੀਅਰ ਕੈਥਲੀਨ ਵਿਨ ਨੇ ਲੰਘੇ ਸਾਲ ਵਿਦੇਸ਼ ‘ਚ 90 ਹਜ਼ਾਰ ਕਿਲੋਮੀਟਰ ਦਾ ਕੀਤਾ ਸਫ਼ਰ

ਟੋਰਾਂਟੋ/ ਬਿਊਰੋ ਨਿਊਜ਼ : ਪ੍ਰੀਮੀਅਰ ਕੈਥਲੀਨ ਵਿਨ ਲਗਾਤਾਰ ਵਿਦੇਸ਼ ‘ਚ ਸਫ਼ਰ ਕਰ ਰਹੀ ਹੈ ਤਾਂ ਜੋ ਓਨਟਾਰੀਓ ‘ਚ ਵਧੇਰੇ ਨਿਵੇਸ਼ ਲਿਆਉਂਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾ ਸਕੇ। ਬੀਤੇ ਇਕ ਸਾਲ ਵਿਚ ਉਨ੍ਹਾਂ ਨੇ ਪੂਰੀ ਦੁਨੀਆ ਵਿਚ 90 ਹਜ਼ਾਰ ਕਿਲੋਮੀਟਰ ਤੋਂ ਵਧੇਰੇ ਸਫ਼ਰ ਕੀਤਾ ਹੈ, ਜੋ ਕਿ …

Read More »

ਠੱਗ ਲਾੜੇ-ਲਾੜੀਆਂ ਨੂੰ ਫੜਨ ਦਾ ਕੰਮ ਜਾਰੀ ਰਹੇਗਾ : ਮਕੈਲਮ

ਮਾਪਿਆਂ ਨੂੰ ਅਪਲਾਈ ਲਈ ਵੈਬ ਫਾਰਮ ਸਿਸਟਮ 02 ਫਰਵਰੀ 2017 ਤੱਕ ਖੁਲ੍ਹਾ ਬਰੈਂਪਟਨ/ਸਤਪਾਲ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਪਰਿਵਾਰਕ ਇਮੀਗ੍ਰੇਸ਼ਨ ਨੀਤੀ ਅੰਦਰ ਕੁਝ ਬਦਲਾਅ ਕੀਤੇ ਗਏ ਹਨ ਜਿਸ ਤਹਿਤ ਪੇਰੈਂਟਸ ਅਤੇ ਗਰੈਂਡ ਪੇਰੈਂਟਸ ਲਈ ਅਪਲਾਈ ਕਰਨ ਦਾ ਸਿਸਟਮ ਬਦਲ ਦਿੱਤਾ ਗਿਆ ਹੈ। 3 ਜਨਵਰੀ 2017 ਤੋਂ ਮਾਪਿਆਂ ਨੂੰ …

Read More »

ਚੌਧਰੀ ਗੁਰਬਚਨ ਸਿੰਘ ਸੂਚ ਸਵਰਗਵਾਸ

ਸਸਕਾਰ ਤੇ ਅੰਤਿਮ ਅਰਦਾਸ 14 ਜਨਵਰੀ ਨੂੰ ਬਰੈਂਪਟਨ : ਮਿਹਨਤੀ, ਅਣਥੱਕ, ਇਮਾਨਦਾਰ, ਉਘੇ ਸਮਾਜ ਸੇਵਕ, ਪੰਜਾਬ ਟੀਚਰਜ਼ ਯੂਨੀਅਨ ਅਤੇ ਕਮਿਊਨਿਸਟ ਪਾਰਟੀ ਪੰਜਾਬ ਦੇ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਉਣ ਵਾਲੇ ਚੌਧਰੀ ਗੁਰਬਚਨ ਸਿੰਘ ਸੂਚ ਨਹੀਂ ਰਹੇ। ਉਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ 7 ਜਨਵਰੀ 2017 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ …

Read More »

ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਸਮਾਗ਼ਮ ਸੰਗਤਾਂ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ-ਗ੍ਰੰਥੀ ਸਿੰਘ ਸਾਹਿਬ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਮਿਸੀਸਾਗਾ/ਡਾ.ਝੰਡ ਹਰ ਸਾਲ ਵਾਂਗ ਇਸ ਵਾਰ ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਯਾਦਗਾਰੀ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਸਮਾਗ਼ਮ 25 …

Read More »

ਰੈਡ ਵਿੱਲੋ ਕਲੱਬ ਵਲੋਂ ਕ੍ਰਿਸਮਸ, ਸ਼ਹੀਦੀ ਦਿਵਸ ਤੇ ਨਵੇਂ ਸਾਲ ਦਾ ਪ੍ਰੋਗਰਾਮ

ਬਰੈਂਪਟਨ /ਬਿਊਰੋ ਨਿਊਜ਼ ਪੰਜਾਬੀ ਕਿਤੇ ਵੀ ਚਲੇ ਜਾਣ ਮਹੱਤਵਪੂਰਨ ਦਿਨਾਂ ਨੂੰ ਮਨਾਉਣਾ ਨਹੀਂ ਭੁਲਦੇ । ਨਾਲ ਹੀ ਅਸੀਂ ਨਵੀਂ ਥਾਂ ਜਾ ਕੇ ਉੱਥੋਂ ਦੇ ਸਭਿੱਆਚਾਰ , ਤਿਉਹਾਰਾਂ ਅਤੇ ਰਹੁ ਰੀਤਾਂ ਨੂੰ ਵੀ ਉੰਨੇ ਹੀ ਹੁਲਾਸ ਨਾਲ ਮਨਾਉਂਦੇ ਹਾਂ। ‘ਮਾਨਸ ਕੀ ਜਾਤ ਸੱਭੈ ਏਕੈ ਪਹਿਚਾਨਬੋ’ ਮੁਤਾਬਕ ਰੈੱਡ ਵਿੱਲੋ ਕਲੱਬ ਵਲੋਂ ਕ੍ਰਿਸਮਸ, …

Read More »

ਓਨਟਾਰੀਓ ਸਰਕਾਰ ਪੀਲ ਰੀਜ਼ਨ ਦੇ ਲੋਕਾਂ ਨੂੰ ਗਰੀਬੀ ਵਿਚੋਂ ਕੱਢਣ ਲਈ ਕਰੇਗੀ ਮਦਦ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਪੂਰੇ ਸੂਬੇ ਵਿਚ ਕੁਲ 30 ਕਮਿਊਨਿਟੀ ਪ੍ਰਾਜੈਕਟਾਂ ਵਿਚ ਨਿਵੇਸ਼ ਕਰਨ ਜਾ ਰਹੀ ਹੈ ਜਿਸ ਨਾਲ ਓਨਟਾਰੀਓ ਦੇ ਗਰੀਬ ਲੋਕਾਂ ਨੂੰ ਗਰੀਬੀ ਵਿਚੋਂ ਕੱਢ, ਚੰਗੀ ਨੌਕਰੀਆਂ ਲੱਭਣ ਅਤੇ ਬੇਘਰੇ ਲੋਕਾਂ ਦੀ ਮਦਦ ਕਰੇਗੀ। ਇਹ 30 ਪ੍ਰਾਜੈਕਟ ਓਨਟਾਰੀਓ ਦੇ ਲੋਕਲ ਪਾਵਰਟੀ ਰਿਡਕਸ਼ਨ ਫੰਡ ਵਿਚੋਂ ਫੰਡ ਕੀਤੇ ਜਾਣਗੇ। …

Read More »

ਨੋਟ ਬੰਦੀ ਨੇ ਫੁੰਡੇ ਹਰ ਪਾਸਿਓਂ ਐਨ ਆਰ ਆਈਜ਼

ਐਨ ਆਰ ਆਈਜ਼ ਲਈ ਮੋਦੀ ਸਰਕਾਰ ਨੇ ਨਹੀਂ ਘੜੀ ਕੋਈ ਵਿਉਂਤ ਬੰਦੀ ਟੋਰਾਂਟੋ/ਕੰਵਲਜੀਤ ਸਿੰਘ ਕੰਵਲ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀ ਕੀਤੇ ਗਏ ਨੋਟਬੰਦੀ ਦੇ ਐਲਾਨ ਤੋਂ ਬਾਅਦ ਉਹਨਾਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਅਤੇ ਵਾਅਦਿਆਂ ਦੀ ਉਦੋਂ ਫੂਕ ਨਿਕਲ ਜਾਂਦੀ ਹੈ ਜਦੋਂ ਕਿ ਹਕੀਕਤ ਕੁਝ ਹੋਰ ਹੀ …

Read More »

ਮੈਟਰੋ ਸਪੋਰਟਸ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ/ਬਿਊਰੋ ਨਿਊਜ਼ : ਮੇਟਰੋ ਪੰਜਾਬੀ ਸਪੋਰਟਸ ਕਲੱਬ ਦੀ ਮੀਟਿੰਗ ਸਰਦਾਰ ਮਲਕੀਤ ਸਿੰਘ ਦਿਓਲ ਹੁਰਾਂ ਦੇ ਘਰ ਹੋਈ। ਜਿਸ ਵਿੱਚ ਆਉਣ ਵਾਲੇ ਸਾਲ ਦੀ ਟੀਮ ਅਤੇ ਟੂਰਨਾਮੈਂਟ ਵਾਰੇ ਵਿਸਥਾਰ ਨਾਲ ਵਿਚਾਰਾਂ ਕੀਤੀਆਂ ਗਈਆਂ ਅਤੇ ਆਉਣ ਵਾਲੇ ਸਾਲ ਲਈ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਪ੍ਰਧਾਨ ਸੁਖਚੈਨ ਧਾਲੀਵਾਲ ਵਾਇਸ ਪ੍ਰਧਾਨ …

Read More »

ਓਨਟਾਰੀਓ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਸਮਰ ਜਾਬ ਇੰਪਲਾਇਮੈਂਟ ਦੀਆਂ ਅਰਜ਼ੀਆਂ ਸ਼ੁਰੂ

ਟੋਰਾਂਟੋ/ਬਿਊਰੋ ਨਿਊਜ਼ ਓੇਨਟਾਰੀਓ ਦੇ ਯੁਵਾ ਨੋਜਵਾਨਾਂ ਲਈ ਉਹਨਾਂ ਦੇ ਕਰੀਅਰ ਨੂੰ ਬਿਹਤਰ ਬਣਾਉਣ ਲਈ ਅਤੇ ਨਵੇਂ ਮਾਹੌਲ ਦਾ ਤਜਰਬਾ ਲੈਣ ਲਈ ਓੇਨਟਾਰੀਓ ਸਰਕਾਰ ਨੇ ਓੇਨਟਾਰੀਓ ਯੂਥ ਜਾਬ ਸਟਰੇਟੇਜੀ ਦੀ ਘੋਸ਼ਣਾ ਕੀਤੀ। ਉਨਟੈਰੀੳ ਯੂਥ ਜਾਬ ਸਟਰੇਟੇਜੀ ਤਹਿਤ ਸਮਰ ਇੰਪਲਾਇਮੇਂਟ ਆਪਰਚੂਨਿਟੀ ਪ੍ਰੋਗਰਾਮ ਵਿਦਿਆਰਥੀਆਂ ਨੂੰ ਰੋਜ਼ਗਾਰ ਪ੍ਰਧਾਨ ਕਰਵਾਉਣ ਵਾਲਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ …

Read More »