ਮਿਸੀਸਾਗਾ : 11 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ 31 ਸਾਲ ਦੇ ਮਾਈਕਲ ਪਿਜਜਾਰਡੀ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਗੱਡੀਆਂ ਨੂੰ ਜਾਣ-ਬੁੱਝ ਕੇ ਖ਼ਰਾਬ ਕਰ ਰਿਹਾ ਸੀ ਤਾਂ ਜੋ ਚਲਾਉਣ ‘ਚ ਸੁਰੱਖਿਅਤ ਨਾ ਰਹਿਣ। ਨਵੰਬਰ 2016 ਤੋਂ ਦਸੰਬਰ 2016 ਤੱਕ 12 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚ ਗੱਡੀਆਂ ਦੀਆਂ ਫ਼ਿਰੇਂਸ਼ਿਅਲ ਪਲੇਟਾਂ ਨੂੰ ਬਦਲਿਆ ਗਿਆ। ਇਹ ਪਿਕਅੱਪ ਟਰੱਕ ਮਿਸੀਸਾਗਾ ਰੋਡ ਤੇ ਹਾਈਵੇਅ-401, ਮਿਸੀਸਾਗਾ ਸਿਟੀ ਵਿਚ ਪਾਰਕ ਕੀਤੇ ਗਏ ਸਨ।
ਪੁਲਿਸ ਵਲੋਂ ਵਾਹਨਾਂ ਨੂੰ ਖ਼ਰਾਬ ਕਰਨ ਵਾਲਾ ਸ਼ਰਾਰਤੀ ਗ੍ਰਿਫ਼ਤਾਰ
RELATED ARTICLES

