Breaking News
Home / ਕੈਨੇਡਾ (page 638)

ਕੈਨੇਡਾ

ਕੈਨੇਡਾ

ਇਹ ਲੜਾਈ ਬੱਚਿਆਂ ਦੇ ਹਿੱਤ ਲਈ ਹੈ : ਵਿੱਕ ਢਿੱਲੋਂ

ਬਰੈਂਪਟਨ ਵੈਸਟ ਵਿਚ ਲੋਕਾਂ ਲਈ ਇਹ ਇਕ ਅਹਿਮ ਚੋਣ ਹੈ ਕਿ ਉਹ ਕੰਸਰਵੇਟਿਵ ਕਟਸ ਨੂੰ ਚੁਣਨਾ ਚਾਹੁੰਦੇ ਹਨ ਜਾਂ ਫ੍ਰੀ ਟਿਊਸ਼ਨ, ਬੱਚਿਆਂ ਨੌਜਵਾਨਾਂ ਅਤੇ ਬਜੁਰਗਾਂ ਲਈ ਫ੍ਰੀ ਪ੍ਰਿਸਕ੍ਰਿਪਸ਼ਨ, ਬਿਹਤਰ ਸਿੱਖਿਆ ਅਤੇ ਹੈਲਥਕੇਅਰ ਵਰਕਰਸ ਦੀਆਂ ਸੇਵਾਵਾਂ ਨੂੰ। ਮੈਂ ਬਹੁਤ ਲੋਕਾਂ ਨਾਲ ਉਹਨਾਂ ਦੇ ਘਰ ਜਾ ਕੇ ਖੁੱਲ ਕੇ ਗੱਲਬਾਤ ਕੀਤੀ ਹੈ। …

Read More »

ਬਰੈਂਪਟਨ ਵੈੱਸਟ ਤੋਂ ਪੀ.ਸੀ. ਉਮੀਦਵਾਰ ਅਮਰਜੋਤ ਸੰਧੂ ਚਲਾ ਰਿਹੈ ਆਪਣੀ ਚੋਣ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ

ਬਰੈਂਪਟਨ/ਡਾ. ਝੰਡ : ਓਨਟਾਰੀਓ ਵਿਚ ਹੀ ‘ਚੋਣ-ਬੁਖ਼ਾਰ’ ਇਸ ਵੇਲੇ ਪੂਰੇ ਜ਼ੋਰਾਂ ‘ਤੇ ਹੈ ਪਰ ਬਰੈਂਪਟਨ ਵਿਚ ਇਸ ਦਾ ‘ਦਰਜਾ-ਹਰਾਰਤ’ ਕੁਝ ਵਧੇਰੇ ਹੀ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਕਿ ਇੱਥੇ ਪੰਜਾਬੀ-ਮੂਲ ਦੀ ਵਸੋਂ ਵਧੇਰੇ ਗਿਣਤੀ ਵਿਚ ਹੈ ਤੇ ਉਹ ਸਿਆਸਤ ਵਿਚ ਹਿੱਸਾ ਵੀ ਹੋਰ ਕਮਿਊਨਿਟੀਆਂ ਦੇ ਲੋਕਾਂ …

Read More »

ਬਰੈਂਪਟਨ ਸਾਊਥ ਤੋਂ ਐਨ ਡੀ ਪੀ ਉਮੀਦਵਾਰ ਪਰਮਜੀਤ ਸਿੰਘ ਗਿੱਲ ਦਾ ਪੱਲੜਾ ਭਾਰੀ

ਬਰੈਂਪਟਨ : ਪ੍ਰੋਵਿਨਸ਼ੀਅਲ ਚੋਣਾਂ ਸਿਰ ‘ਤੇ ਆ ਜਾਣ ਕਾਰਨ ਭਾਵੇਂ ਕਨੇਡਾ ਦੀਆਂ ਸਾਰੀਆ ਹੀ ਸਿਆਸੀ ਪਾਰਟੀਆ ਵੱਲੋਂ ਆਪੋ-ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ ਅਤੇ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ ਪਰ ਲੋਕਾਂ ਵੱਲੋਂ ਲਾਏ ਜਾ ਰਹੇ ਕਿਆਸਿਆਂ ਅਨੁਸਾਰ ਇਸ ਵਾਰ ਐਨ ਡੀ ਪੀ ਦਾ ਪੱਲੜਾ …

Read More »

ਪਰਮਜੀਤ ਗਿੱਲ – ਐਨ ਡੀ ਪੀ ਪਾਰਟੀ ਦਾ ਯੋਗ ਤੇ ਸੁਹਿਰਦ ਉਮੀਦਵਾਰ

ਬਰੈਂਪਟਨ ਸਾਊਥ ਕਾਂਸਟੀਚੂਐਂਸੀ ਤੋਂ ਉਮੀਦਵਾਰ ਪਰਮਜੀਤ ਗਿੱਲ ਐਨ ਡੀ ਪਾਰਟੀ ਦਾ ਸਮਰੱਥ, ਸੁਹਿਰਦ ਤੇ ਸੁਯੋਗ ਉਮੀਦਵਾਰ ਹੈ। ਪਰਾਵਿੰਸ਼ਲ ਐਨ ਡੀ ਪੀ ਪਾਰਟੀ ਦੀ ਆਗੂ ਐਂਡਰੀਆ ਹਾਰਵਥ ਦੀ ਅਗਵਾਈ ਅਤੇ ਜਨ ਸਾਧਾਰਨ ਦੇ ਦਿਲਾਂ ਵਿੱਚ ਵੱਧਦੀ ਤੇ ਚੜ੍ਹਦੀ ਲਹਿਰ ਨੂੰ ਸਮਰਪਿਤ ਪਰਮਜੀਤ ਗਿੱਲ ਹਲਕੇ ਦੇ ਪਰਿਵਾਰਾਂ ਤੇ ਵੋਟਰਾਂ ਨਾਲ ਨਿੱਜੀ ਤੌਰ …

Read More »

ਸੋਨੀਆ ਸਿੱਧੂ ਨੇ ਬਿੱਲ ਸੀ-403 ‘ਡਾਇਬੇਟੀਜ਼ ਅਵੇਅਰਨੈੱਸ ਮੰਥ ਐਕਟ’ ਪਾਰਲੀਮੈਂਟ ਵਿਚ ਕੀਤਾ ਪੇਸ਼

ਔਟਵਾ/ਬਿਊਰੋ ਨਿਊਜ਼ : 24 ਮਈ ਨੂੰ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਅਤੇ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਸੋਨੀਆ ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ‘ਡਾਇਬੇਟੀਜ਼ ਅਵੇਅਰਨੈੱਸ ਮੰਥ ਐਕਟ’ ਬਨਾਉਣ ਲਈ ਬਿੱਲ ਸੀ-403 ਪੇਸ਼ ਕੀਤਾ ਗਿਆ। ਇਸ ਬਿੱਲ ਦੀ ਭੂਮਿਕਾ ਵਿਚ ਇਹ ਦੱਸਿਆ ਗਿਆ ਕਿ ਡਾਇਬੇਟੀਜ਼ ਬਾਰੇ ਜਾਗਰੂਕਤਾ ਅਤੇ ਲੋੜੀਂਦੀ …

Read More »

ਡਗ ਫੋਰਡ ਬਕ ਏ ਬੀਅਰ ਨੂੰ ਵਾਪਸ ਓਨਟਾਰੀਓ ਵਿਚ ਲਿਆਉਣਗੇ

ਬਰੈਂਪਟਨ : ਪੀ.ਸੀ. ਆਗੂ ਅਤੇ ਪ੍ਰੀਮੀਅਰ ਅਹੁਦੇ ਦੇ ਉਮੀਦਵਾਰ ਡਗ ਫੋਰਡ ਨੇ ਐਲਾਨ ਕੀਤਾ ਹੈ ਕਿ ਉਹ ਓਨਟਾਰੀਓ ਪੀ.ਸੀ. ਸਰਕਾਰ ਬਣਨ ‘ਤੇ ਓਨਟਾਰੀਓ ‘ਚ ਬਕ ਏ ਬੀਅਰ ਨੂੰ ਵਾਪਸ ਲਿਆਉਣਗੇ ਅਤੇ ਪ੍ਰਤੀ ਬੋਤਲ ਇਕ ਡਾਲਰ ‘ਚ ਬੀਅਰ ਉਪਲਬਧ ਕਰਵਾਉਣਗੇ। ਫੋਰਡ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਲੋੜਾਂ ਨੂੰ ਸਭ ਤੋਂ …

Read More »

ਬਰੈਂਪਟਨ ‘ਚ ਸਿਟੀਜਨ ਐਵਾਰਡ ਵਿਚ ਪੰਜਾਬੀਆਂ ਨੇ ਮੱਲਾਂ ਮਾਰੀਆਂ

ਬਰੈਂਪਟਨ : ਕੈਨੇਡਾ ਵਿੱਚ ਪੰਜਾਬੀਆਂ ਦੀ ਸੱਭ ਤੋ ਵੱਧ ਵੱਸੋ ਵਾਲੇ ਸ਼ਹਿਰ ਬਰੈਂਪਟਨ ਦੇ ਰੋਜ ਥਿਏਟਰ ਵਿੱਚ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਨਾਗਰਿਕਾਂ ਨੂੰ ਸਿਟੀ ਆਫ ਬਰੈਂਪਟਨ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਪੰਜਾਬੀਅਤ ਮੂਲ ਦੇ ਨਾਗਰਿਕ ਵੀ ਸਾਮਿਲ ਸਨ। ਇਸ ਮੌਕੇ ਸਾਰੀ ਸਿਟੀ ਕੌਂਸਲ ਵੀ ਸਾਮਿਲ ਸੀ। …

Read More »

ਮਹਿੰਦਰ ਸਿੰਘ ਮੋਹੀ ਨੂੰ ਦਿੱਤੀ ਵਿਦਾਇਗੀ ਪਾਰਟੀ

ਬਰੈਂਪਟਨ : ਬਰੈਂਪਟਨ ਦੀ ਕਾਰਾਂ ਦੇ ਬਾਡੀ ਪਾਰਟਸ ਬਣਾਉਣ ਵਾਲੀ ਮਸ਼ਹੂਰ ਕੰਪਨੀ ਮੈਟਕੋਰ ਨੇ ਕੰਮ ਘਟ ਜਾਣ ਕਾਰਨ ਵੱਡੀ ਗਿਣਤੀ ਵਿੱਚ ਆਪਣੇ ਵਰਕਰਾਂ ਨੂੰ ਵਧੀਆ ਪੈਕੇਜ ਦੇ ਕੇ ਰਿਟਾਇਰ ਕਰ ਦਿੱਤਾ ਹੈ। ਪੁਰਾਣੀ ਰਵਾਇਤ ਨੂੰ ਕਾਇਮ ਰਖਦਿਆਂ ਕੰਪਨੀ ਤੇ ਸਾਥੀ ਮਿੱਤਰਾਂ ਵਲੋ ਵਧੀਆ ਪਾਰਟੀ ਤੇ ਸਨਮਾਨ ਚਿੰਨ ਨਾਲ ਸੀਮਤ ਸਮੇਂ …

Read More »

ਕੈਸੀਕੈਂਬਲ ਸੀਨੀਅਰਜ਼ ਕਲੱਬ ਵੱਲੋਂ ਤਾਸ਼ (ਸੀਪ) ਦੇ ਮੁਕਾਬਲੇ

ਬਰੈਂਪਟਨ : ਕੈਸੀਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ ਨੇ ਜਾਣਕਾਰੀ ਦਿਤੀ ਹੈ ਕਿ ਕਲੱਬ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ 16 ਜੂਨ 2018 ਦਿਨ ਸਚਿਰਵਾਰ ਨੂੰઠ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ ਤਾਸ਼ ਦੇ ਸੀਪ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ ਸੀਨੀਅਰਜ਼ ਦੀਆਂ ਕਲੱਬਾਂ ਦੇ ਮੈਂਬਰ ਭਾਗ ਲੈ ਸਕਣਗੇ। ਮੁਕਾਬਲੇ ਵਿੱਚ ਭਾਗ …

Read More »

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇઠ2 ਜੂਨ ਨੂੰ

ਬਰੈਂਪਟਨ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਆਪਣੇ ਮਹੀਨਾਵਾਰ ਸਮਾਗਮ ਸਰਬ ਸਾਂਝਾ ਕਵੀ ਦਰਬਾਰ ਵਿੱਚ ਇਸ ਮਹੀਨੇ ਦੀ ਪਹਿਲੇ ਸ਼ਨੀਵਾਰ ਦੋ ਜੂਨ ਵੀ ਸੌ ਅਠਾਰਾਂ ਨੂੰ ਰਾਮਗੜ੍ਹੀਆ ਕਮੇਟੀ ਕਮਿਊਨਿਟੀ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਸਾਰੇ ਹੀ ਸਤਿਕਾਰਯੋਗ ਕਵੀ ਸਹਿਬਾਨਾਂ, ਸਾਹਿਤਕਾਰ, ਬੁਲਾਰੇ ਅਤੇ ਸਰੋਤਿਆਂ ਨੂੰ ਖੁੱਲ੍ਹਾ …

Read More »