ਬਰੈਂਪਟਨ : ਲਿਟਰੇਰੀ ਰਿਫੈਲਸ਼ਨ ਟੋਰਾਂਟੋ ਵਲੋਂ ਸ਼ਨਿੱਚਰਵਾਰ, 6 ਅਕਤੂਬਰ, 2018 ਨੂੰ ਦੁਪਹਿਰ 12 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਫਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ (21 ਕਵੈਂਟਰੀ ਰੋਡ, ਬਰੈਂਪਟਨ, ਓਨਟੇਰੀਓ, L6T4V7) ਵਿਖੇ ਕੈਨੇਡਾ ਦੀ ਪੰਜਾਬੀ ਕਹਾਣੀ: ਵਿਭਿੰਨ ਪਾਸਾਰ ਅਤੇ ਕੈਨੇਡਾ ਦੀ ਪੰਜਾਬੀ ਕਹਾਣੀ: ਰੂਪਾਗਤ ਵਿਸ਼ੇਸ਼ਤਾਈਆਂ ਨਾਮਕ ਵਿਸ਼ਿਆਂ ‘ਤੇ ਇਕ ਸੈਮੀਨਾਰ ਕਰਵਾਇਆ …
Read More »ਬਰੈਂਪਟਨ ਸ਼ੂਟਿੰਗ ਮਾਮਲੇ ‘ਚ ਪੁਲਿਸ ਨੇ ਲੋਕਾਂ ਕੋਲੋਂ ਮੰਗਿਆ ਸਹਿਯੋਗ
ਬਰੈਂਪਟਨ : ਪੀਲ ਰੀਜ਼ਨ ਦੀ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਸ਼ਹਿਰ ਵਿਚ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਆਮ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ 23 ਸਤੰਬਰ ਨੂੰ ਸਵੇਰੇ ਕਰੀਬ 4.30 ਵਜੇ ਪੁਲਿਸ ਨੂੰ ਮੇਨ ਸਟਰੀਟ ਨਾਰਥ ਅਤੇ ਕਵੀਨ ਸਟਰੀਟ ਈਸਟ ਵਿਚ ਗੋਲੀਆਂ ਚੱਲਣ …
Read More »ਕਾਫ਼ਲੇ ਦੀ ਮੀਟਿੰਗ ਹੁਣ ਨਵੀ ਜਗ੍ਹਾ ਤੇ 29 ਸਤੰਬਰ ਨੂੰ
ਬਰੈਂਪਟਨ/ਪਰਮਜੀਤ ਦਿਓਲ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਸਤੰਬਰ ਮਹੀਨੇ ਦੀ ਮੀਟਿੰਗ 29 ਸਤੰਬਰ ਨੂੰ ਆਪਣੀ ਨਵੀਂ ਜਗ੍ਹਾ, 10705 ਬਰੈਮਲੀ ਰੋਡ, ਬਰੈਂਪਟਨ ‘ਤੇ ਹੋਵੇਗੀ। ਇਹ ਜਗ੍ਹਾ ਡਿਊਸਾਈਡ ਤੇ ਬਰੈਮਲੀ ਦੇ ਕੋਨੇ ‘ਤੇ ਨਵੀਂ ਬਣੀ ‘ਸਪਰਿੰਗਡੇਲ ਲਾਇਬਰੇਰੀ’ ਹੈ। ਦੁਪਹਿਰ 1.30 ਤੋਂ 4.30 ਵਜੇ ਤੱਕ ਹੋਣ ਜਾ ਰਹੀ ਇਸ ਮੀਟਿੰਗ ਵਿੱਚ …
Read More »ਗੁਰਪ੍ਰੀਤ ਕੌਰ ਬੈਂਸ ਨੇ ਕਮਿਊਨਿਟੀ ਸੁਰੱਖਿਆ ਲਈ ਜ਼ੋਰਦਾਰ ਢੰਗ ਨਾਲ ਅਵਾਜ਼ ਉਠਾਈ
ਵਾਰਡ ਨੰਬਰ 2 ਅਤੇ 6 ਤੋਂ ਰੀਜ਼ਨਲ ਕਾਊਂਸਲਰ ਲਈ ਦਾਅਵੇਦਾਰ ਬਰੈਂਪਟਨ : ਬਰੈਂਪਟਨ ਤੋਂ ਵਾਰਡ ਨੰਬਰ 2 ਅਤੇ 6 ਤੋਂ ਰੀਜ਼ਨਲ ਕਾਊਂਸਲਰ ਅਹੁਦੇ ਲਈ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਮਿਊਨਿਟੀ ਸੁਰੱਖਿਆ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬਰੈਂਪਟਨ ਵਿਚ ਅਪਰਾਧ ਰੋਕਣ ਅਤੇ ਹਿੰਸਾ ਨੂੰ …
Read More »ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ 28 ਅਕਤੂਬਰ ਨੂੰ
ਬਰੈਂਪਟਨ/ਡਾ. ਝੰਡ : ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਕੈਨੇਡਾ ਦੇ ਜੰਮਪਲ ਅਤੇ ਕੈਨੇਡਾ ਵਿੱਚ ਰਹਿ ਰਹੇ ਬੱਚਿਆਂ ਅਤੇ ਬਾਲਗਾਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ, ਪੀ. ਐਸ. ਏ. ਲਿੰਕਨ ਅਤੇ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ …
Read More »‘ਏਅਰਪੋਰਟ ਰੱਨਵੇਅ ਰੱਨ’ ਵਿਚ ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰਾਂ ਨੇ ਲਿਆ ਹਿੱਸਾ
ਬਰੈਂਪਟਨ/ਡਾ. ਝੰਡ : ਹਰ ਸਾਲ ਵਾਂਗ ਇਸ ਸਾਲ 22 ਸਤੰਬਰ ਸ਼ਨੀਵਾਰ ਵਾਲੇ ਦਿਨ ਹੋਈ 5 ਕਿਲੋ ਮੀਟਰ ‘ਰੱਨਵੇਅ ਰੱਨ’ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਗ ਲਿਆ। ਈਵੈਂਟ ਦੇ ਆਯੋਜਕਾਂ ਅਨੁਸਾਰ 3,500 ਤੋਂ ਵਧੇਰੇ ਲੋਕ ਬੜੇ ਜੋਸ਼ ਅਤੇ ਉਤਸ਼ਾਹ ਨਾਲ ਇਸ ਦੌੜ ਵਿਚ ਸ਼ਾਮਲ ਹੋਏ। ਪਿਛਲੇ ਕਈ ਸਾਲਾਂ ਵਾਂਗ ਇਸ ਵਾਰ …
Read More »ਕੈਨੇਡਾ ਨੇ ਹਜ਼ਾਰਾਂ ਬੱਚਿਆਂ ਨੂੰ ਗਰੀਬੀ’ਚੋਂ ਕੱਢਿਆ : ਰੂਬੀ ਸਹੋਤਾ
ਉਨਟਾਰੀਓ ਕਾਕਸ ਦੀ ਪ੍ਰਧਾਨਗੀ ਤੋਂ ਸੇਵਾ ਮੁਕਤ ਹੋਈ ਰੂਬੀ ਸਹੋਤਾ ਬਰੈਂਪਟਨ/ਬਿਊਰੋ ਨਿਊਜ਼ ਐੱਮ ਪੀ ਰੂਬੀ ਸਹੋਤਾ ਨੇ ਕਿਹਾ ਕਿ ਉਨ੍ਹਾਂ ਦੀ ਫੈਡਰਲ ਲਿਬਰਲ ਉਨਟਾਰੀਓ ਕਾਕਸ ਦੀ ਪ੍ਰਧਾਨਗੀ ਦੌਰਾਨ ਓਨਟਾਰੀਓ ਦਾ ਸਰਬਪੱਖੀ ਵਿਕਾਸ ਹੋਇਆ ਹੈ। ਉਨਟਾਰੀਓ ਕਾਕਸ ਪ੍ਰਧਾਨ ਵਜੋਂ ਲਗਪਗ ਦੋ ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਉਹ ਪਿਛਲੇ ਦਿਨੀਂ ਇਸ ਅਹੁਦੇ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਜਨਰਲ ਬਾਡੀ ਦੀ ਮਹੱਤਵਪੂਰਨ ਮੀਟਿੰਗ
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ 13 ਸਤੰਬਰ 2018 ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਚਾਹ ਪਾਣੀ ਤੋਂ ਬਾਅਦ ਬਲਵਿੰਦਰ ਬਰਾੜ ਨੇ ਮੈਂਬਰਾਂ ਦਾ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਧੰਨਵਾਦ ਕਰਦੇ ਹੋਏ ਜੀ ਆਇਆਂ ਕਿਹਾ। ਉਹਨਾਂ ਨੇ ਕਾਰਜਕਾਰਣੀ ਮੈਂਬਰ ਪ੍ਰੀਤਮ ਸਰਾਂ ਦੇ …
Read More »22 ਸਤੰਬਰ ਨੂੰ ਹੋਣ ਵਾਲੀ ‘ਏਅਰਪੋਰਟ ਰੱਨਵੇਅ ਰੱਨ’ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਭਾਰੀ ਉਤਸ਼ਾਹ
ਬਰੈਂਪਟਨ/ਡਾ. ਝੰਡ : ਹਰ ਸਾਲ ਵਾਂਗ ਇਸ ਸਾਲ 22 ਸਤੰਬਰ ਦਿਨ ਸ਼ਨੀਵਾਰ ਨੂੰ ਹੋ ਰਹੀ 5 ਕਿਲੋਮੀਟਰ ਰੱਨਵੇਅ ਰੱਨ ਵਿਚ ਭਾਗ ਲੈਣ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਹਰੇਕ ਵੀਕ-ਐੱਂਡ ‘ਤੇ ਕਿਸੇ ਨਾ ਕਿਸੇ ਟਰੇਲ ‘ਤੇ ਜਾਂ ਟਰੈਕ ਉੱਤੇ ਪ੍ਰੈਕਟਿਸ ਵਜੋਂ ਦੌੜਨ ਲਈ …
Read More »ਪਰਵਾਸੀ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਜਨਰਲ ਬਾਡੀ ਇਜਲਾਸ 30 ਸਤੰਬਰ ਨੂੰ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਨੂੰ ਸਮੇਂ ਸਮੇਂ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਹੋਂਦ ਵਿੱਚ ਆਈ ਪਰਵਾਸੀ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਓਨਟਾਰੀਓ ਦਾ ਸਾਲਾਨਾ ਜਨਰਲ ਬਾਡੀ ਇਜਲਾਸ 30 ਸਤੰਬਰ ਦਿਨ ਐਤਵਾਰ 12:00 ਵਜੇ ਬਰੈਂਪਟਨ ਸ਼ਾਕਰ ਸੈਂਟਰ ਵਿਖੇ ਹੋਵੇਗਾ। ਇਹ ਸਥਾਨ ਡਿਕਸੀ ਅਤੇ ਸੈਂਡਲਵੁੱਡ ਦੇ …
Read More »