ਦਰਿਆਈ ਪਾਣੀਆਂ ਸਬੰਧੀ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਦਾ ਫੈਸਲਾ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇੱਥੇ ਸੂਬੇ ਦੇ ਰਾਜਸੀ ਹਾਲਾਤ ‘ਤੇ ਵਿਚਾਰ ਚਰਚਾ ਕਰਦਿਆਂ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਕੇਂਦਰ ਸਰਕਾਰ ਦੇ ਤਾਜ਼ਾ ਰੁਖ਼ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਵਿੱਚ ਸੋਧ ਦੇ ਮਾਮਲਿਆਂ ‘ਤੇ ਮੋਦੀ ਸਰਕਾਰ …
Read More »ਬਹਿਬਲ ਕਾਂਡ: ਚਸ਼ਮਦੀਦਾਂ ਨੇ ਪੁਲਿਸ ‘ਤੇ ਲਾਏ ਸੱਚ ਬੋਲਣ ਤੋਂ ਰੋਕਣ ਦੇ ਦੋਸ਼
ਪੜਤਾਲੀਆ ਕਮਿਸ਼ਨ ਨੇ ਜਾਂਚ ਵਿਚ ਦੇਰੀ ਲਈ ਪੰਥਕ ਪ੍ਰਚਾਰਕਾਂ ਨੂੰ ਦੱਸਿਆ ਜ਼ਿੰਮੇਵਾਰ ਚੰਡੀਗੜ੍ਹ/ਬਿਊਰੋ ਨਿਊਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਲਈ ਬਣਾਏ ਕਮਿਸ਼ਨ ਸਾਹਮਣੇ ਪੇਸ਼ ਹੋਣ ਆਏ ਗੋਲੀ ਕਾਂਡ ਦੇ ਪੀੜਤਾਂ ਅਤੇ ਚਸ਼ਮਦੀਦਾਂ ਨੇ ਕਿਹਾ ਕਿ ਪੁਲਿਸ ਕਥਿਤ ਤੌਰ ‘ਤੇ ਉਨ੍ਹਾਂ ਨੂੰ ਸੱਚ ਬੋਲਣ ਤੋਂ …
Read More »ਪੰਜਾਬ ਸਰਕਾਰ ਨੇ ਕੇਂਦਰ ਨੂੰ ਬਿੱਲ ਦੇਣੋਂ ਕੀਤੀ ਨਾਂਹ
ਮਾਮਲਾ ਪਠਾਨਕੋਟ ਅੱਤਵਾਦੀ ਹਮਲੇ ਦੌਰਾਨ ਨੀਮ ਫ਼ੌਜੀ ਦਸਤਿਆਂ ਦੀ ਤਾਇਨਾਤੀ ‘ਤੇ 6.35 ਕਰੋੜ ਬਿੱਲ ਦਾ ਨੀਮ ਫ਼ੌਜੀ ਦਸਤਿਆਂ ਦੀ ਤਾਇਨਾਤੀ ਦੇਸ਼ ਹਿੱਤ ਲਈ ਸੀ, ਬਿੱਲ ਸੂਬਾ ਸਰਕਾਰ ਨੂੰ ਨਹੀਂ ਦਿੱਤਾ ਜਾਣਾ ਚਾਹੀਦੈ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲੇ ਦੌਰਾਨ ਨੀਮ ਫ਼ੌਜੀ ਦਸਤਿਆਂ ਦੀ ਤਾਇਨਾਤੀ ਦਾ 6.35 …
Read More »ਐਸਵਾਈਐਲ ਨੇ ਖ਼ਜ਼ਾਨੇ ਨੂੰ ਲਾਇਆ ਇੱਕ ਹਜ਼ਾਰ ਕਰੋੜ ਦਾ ਰਗੜਾ
ਬਿਨਾ ਕੰਮ ਤੋਂ 17 ਵਰ੍ਹੇ ਮੁਲਾਜ਼ਮਾਂ ਨੇ ਲਏ 483 ਕਰੋੜ ਦੇ ਭੱਤੇ ਤੇ ਤਨਖਾਹਾਂ ਬਠਿੰਡਾ/ਬਿਊਰੋ ਨਿਊਜ਼ : ਸਤਲੁਜ ਯਮਨਾ ਲਿੰਕ ਨਹਿਰ (ਐਸ.ਵਾਈ.ਐਲ.) ਨੇ ਹੁਣ ਤੱਕ ਸਰਕਾਰੀ ਖ਼ਜ਼ਾਨੇ ‘ਤੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦਾ ਬੋਝ ਪਾਇਆ ਹੈ। ਇਸ ਨਹਿਰ ਦਾ ਭਵਿੱਖ ਕੁਝ ਵੀ ਹੋਵੇ ਪ੍ਰੰਤੂ ਪੰਜਾਬ ਨੂੰ ਇਸ ਨਹਿਰ ਨੇ …
Read More »ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੀ ਹੋਂਦ ਖ਼ਤਰੇ ਵਿੱਚ
ਰਿਜ਼ਰਵ ਬੈਂਕ ਵਲੋਂ ਨਿਗਮ ਨੂੰ ਚਿਤਾਵਨੀ, ਨਿਵੇਸ਼ਕਾਂ ਦਾ ਪੈਸਾ ਵਿਆਜ ਸਮੇਤ ਮੋੜਨ ਦੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਵੱਡੇ ਉਦਯੋਗਪਤੀਆਂ ਨੂੰ ਵਿੱਤੀ ਲਾਭ ਪਹੁੰਚਾਉਣ ਵਾਲੇ ਸਰਕਾਰੀ ਅਦਾਰੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀਐਸਆਈਡੀਸੀ) ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਅਦਾਰੇ ਵੱਲੋਂ ਨਿਵੇਸ਼ਕਾਂ ਦਾ ਪੈਸਾ ਵਾਪਸ ਨਾ ਕਰਨ …
Read More »ਨਵਾਜ਼ ਸ਼ਰੀਫ਼ ਦੇ ਚਚੇਰੇ ਭਰਾ ਪਰਵੇਜ਼ ਸ਼ਫੀ ਜਾਤੀ ਉਮਰਾ ਪੁੱਜੇ
ਖਡੂਰ ਸਾਹਿਬ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਵਾਜ ਸ਼ਰੀਫ਼ ਦੇ ਚਚੇਰੇ ਭਰਾ ਮੁਹੰਮਦ ਪਰਵੇਜ਼ ਸ਼ਫੀ ਆਪਣੇ ਜੱਦੀ ਪਿੰਡ ਜਾਤੀ ਉਮਰਾ (ਤਰਨਤਾਰਨ) ਪੁੱਜੇ। ਇੱਥੇ ਉਹ ਆਪਣੇ ਪਿਤਾ ਦੇ ਪੁਰਾਣੇ ਸਾਥੀ ਬਾਪੂ ਮੱਸਾ ਸਿੰਘ ਜਿਨ੍ਹਾਂ ਦਾ ਪਿਛਲੇ ਦਿਨੀਂ ઠਦੇਹਾਂਤ ਹੋ ਗਿਆ ਸੀ, ਦੇ ਪਰਿਵਾਰ ਨਾਲ ਅਫਸੋਸ ਕਰਨ ਆਏ ਸਨ। ਇਸ ਮੌਕੇ ਉਨ੍ਹਾਂ …
Read More »ਮੈਡੀਕਲ ਅਲਗਰਜ਼ੀ ਦੇ ਸਭ ਤੋਂ ਵੱਧ ਕੇਸ ਪੰਜਾਬ ‘ਚ
‘ਮੈਡੀਕੋ ਲੀਗਲ ਰੀਵਿਊ’ ਰਿਪੋਰਟ ਤੋਂ ਹੋਇਆ ਖੁਲਾਸਾ, ਡਾਕਟਰੀ ਇਲਾਜ ਪੱਖੋਂ ਸਭ ਤੋਂ ਵੱਧ ਚੌਕਸੀ ਵੀ ਪੰਜਾਬ ‘ਚ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ ਵਿੱਚੋਂ ਮੈਡੀਕਲ ਅਲਗਰਜ਼ੀ ਅਤੇ ਇਲਾਜ ਦੌਰਾਨ ਡਾਕਟਰੀ ਅਣਗਹਿਲੀ ਦੇ ਸਭ ਤੋਂ ਜ਼ਿਆਦਾ ਕੇਸ ਪੰਜਾਬ ਵਿੱਚੋਂ ਸਾਹਮਣੇ ਆ ਰਹੇ ਹਨ। ਬੀਤੇ ਸਾਲਾਂ ਦੇ ਮੁਕਾਬਲੇ ਸਾਲ 2015 ਵਿੱਚ ਅਜਿਹੇ ਕੇਸ ਕਰੀਬ ਦੁੱਗਣੇ …
Read More »ਮੋਦੀ ਦੀ ਅਪੀਲ ਕਾਂਗਰਸ ਨੂੰ ਆਈ ਨਾ ਰਾਸ
ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਦੌਰਾਨ ਰਾਜ ਸਭਾ ‘ਚ ਹਾਰੀ ਸਰਕਾਰ, ਆਜ਼ਾਦ ਦੀ ਸੋਧ ਨੂੰ ਮਿਲੀ ਪ੍ਰਵਾਨਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰਨ ਦੀ ਅਪੀਲ ਦਾ ਰਾਜ ਸਭਾ ਵਿਚ ਕਾਂਗਰਸ ਅਤੇ ਵਿਰੋਧੀ ਧਿਰ ‘ਤੇ ਕੋਈ …
Read More »ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਮੋਦੀ ਰਾਖਵਾਂਕਰਨ ਬਿੱਲ ‘ਤੇ ਚੁੱਪ
ਮਹਿਲਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਸੰਮੇਲਨ ਵਿਚ ਮਹਿਲਾ ਬਿੱਲ ਦਾ ਜ਼ਿਕਰ ਤੱਕ ਨਾ ਕੀਤਾ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਿਹਾ ਕਿ ਔਰਤਾਂ ਨੂੰ ਤਕਨੀਕੀ ਤੌਰ ‘ਤੇ ਸੰਪੰਨ ਅਤੇ ਜਨ ਪ੍ਰਤੀਨਿਧੀ ਵਜੋਂ ਹੋਰ ਜ਼ਿਆਦਾ ਪ੍ਰਭਾਸ਼ਾਲੀ ਬਣਨਾ ਚਾਹੀਦਾ ਹੈ ਕਿਉਂਕਿ ਸਿਰਫ਼ ਵਿਵਸਥਾ ਬਦਲਣ ਨਾਲ ਕੰਮ ਨਹੀਂ ਚੱਲੇਗਾ। …
Read More »ਮੋਦੀ ਤਨਖਾਹਦਾਰਾਂ ਦੇ ਦੁਸ਼ਮਣ: ਰਾਹੁਲ
ਈਪੀਐਫ ‘ਤੇ ਲਾਏ ਕਰ ਨੂੰ ਵਾਪਸ ਲਏ ਸਰਕਾਰ, ਮੋਦੀ ਦੇ ਵਾਅਦੇ ਖੋਖਲੇ ਕਰਾਰ ਬੋਰਘਾਟ (ਅਸਾਮ)/ਬਿਊਰੋ ਨਿਊਜ਼ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਇਆ ਕਿ ਉਹ ਕੁੱਝ ਚੋਣਵੇਂ ਸਨਅਤਕਾਰਾਂ ਤੇ ਕਾਲਾ ਧਨ ਰੱਖਣ ਵਾਲਿਆਂ ਦੇ ਹਿੱਤਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜਦ ਕਿ ਤਨਖਾਹਦਾਰਾਂ …
Read More »