Breaking News
Home / Mehra Media (page 3769)

Mehra Media

ਹਿੰਦ-ਪਾਕਿ ਦੇ ਫਿਲਮਸਾਜ਼ਾਂ ਵੱਲੋਂ ਸਰਹੱਦ ‘ਤੇ ਮੁਲਾਕਾਤ

12 ਫਿਲਮਾਂ ਬਣਾਉਣ ਦਾ ਕੰਮ ਮਈ ਮਹੀਨੇ ਹੋਵੇਗਾ ਮੁਕੰਮਲ ਅੰਮ੍ਰਿਤਸਰ/ਬਿਊਰੋ ਨਿਊਜ਼ ‘ਜ਼ੀਲ ਫਾਰ ਯੂਨਿਟੀ’ ਨਾਂ ਦੀ ਜਥੇਬੰਦੀ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਫਿਲਮਸਾਜ਼ਾਂ ਨੂੰ ਇਕ ਮੰਚ ‘ਤੇ ਇਕੱਠਿਆਂ ਕਰਕੇ ਦੋਵਾਂ ਮੁਲਕਾਂ ਦੀਆਂ ਸਮੱਸਿਆਵਾਂ, ਸੱਭਿਆਚਾਰ ਅਤੇ ਭਾਈਚਾਰਕ ਰਿਸ਼ਤਿਆਂ ਦੀਆਂ ਕਹਾਣੀਆਂ ‘ਤੇ ਫਿਲਮਾਂ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ …

Read More »

ਪੰਜਾਬ ‘ਚ ਬੇਰੋਕ ਵੱਧ ਰਹੀ ਅਰਾਜਕਤਾ

ਬੇਸ਼ੱਕ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅੰਕੜਿਆਂ ਦੀ ਜਾਦੂਗਰੀ ਦੇ ਨਾਲ ਪੰਜਾਬ ਨੂੰ ਵਿਕਾਸ, ਅਮਨ-ਅਮਾਨ ਅਤੇ ਕਾਨੂੰਨ ਵਿਵਸਥਾ ਪੱਖੋਂ ਭਾਰਤ ਦੇ ਦੂਜੇ ਸੂਬਿਆਂ ਤੋਂ ਬਿਹਤਰੀਨ ਸੂਬਾ ਦਿਖਾਉਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੇ ਪਰ ਹਾਲਾਤ ਸੱਚਾਈ ਨੂੰ ਲੁਕਾ ਕੇ ਨਹੀਂ ਰੱਖ ਸਕਦੇ। ਪੰਜਾਬ ‘ਚੋਂ ਰੋਜ਼ਾਨਾ ਆਉਂਦੀਆਂ ਖ਼ਬਰਾਂ …

Read More »

ਦਰਿਆਈ ਪਾਣੀਆਂ ਦੇ ਮਾਮਲੇ ਦਾ ਕੱਚ-ਸੱਚ

ਜਗਤਾਰ ਸਿੰਘ ਦਰਿਆਈ ਪਾਣੀਆਂ ਦੇ ਅਤਿ ਨਾਜ਼ੁਕ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਇਤਿਹਾਸਕ ਗ਼ਲਤੀਆਂ ਦਾ ਧੋਣਾ ਧੋਣ ਦੀ ਕੋਸ਼ਿਸ਼ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਤਲੁਜ-ਯਮਨਾ ਲਿੰਕ ਨਹਿਰ ਲਈ ਗ੍ਰਹਿਣ ਕੀਤੀ ਗਈ ਜ਼ਮੀਨ ਡੀਨੋਟੀਫਾਈ ਕਰਕੇ ਮਾਲਕਾਂ ਨੂੰ ਵਾਪਸ ਦੇਣ ਦੇ ਕੀਤੇ ਗਏ ਐਲਾਨ …

Read More »

ਪੰਜਾਬ ਦੇ ਨਾਜ਼ੁਕ ਮਸਲੇ : ਰਾਜਨੀਤਕ ਪਾਰਟੀਆਂ ਦੀ ਭੂਮਿਕਾ

ਗੁਰਮੀਤ ਸਿੰਘ ਪਲਾਹੀ ਪੰਜਾਬ ਸਰਕਾਰ ਅੱਜ ਕੱਲ੍ਹ ਤਿੱਖੀ ਹੋਈ ਨਜ਼ਰ ਆ ਰਹੀ ਹੈ। ਕਿਧਰੇ ਪਿੰਡਾਂ ‘ਚ ਟੁੱਟੀਆਂ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਕਰਵਾ ਕੇ, ਕਿਧਰੇ ਪਿੰਡਾਂ ਦੇ ਸਰਪੰਚਾਂ ਨੂੰ ਮੁੜ ਸਮਾਜਿਕ ਸੁਰੱਖਿਆ ਪੈਨਸ਼ਨਾਂ ਵੰਡਣ ਦਾ ਅਧਿਕਾਰ ਦੇ ਕੇ ਤੇ ਕਿਧਰੇ ਸੁਸਤ ਪਏ ਪ੍ਰਸ਼ਾਸਨਕ ਢਾਂਚੇ ਨੂੰ ਕੁਝ ਹਲੂਣਾ ਦੇ ਕੇ ਸਰਗਰਮੀ …

Read More »

ਪੰਜਾਬ ਦੇ ਪਾਣੀਆਂ ਤੋਂ ਮੁੜ ਲਾਂਬੂ ਲੱਗਣ ਦਾ ਡਰ

ਪ੍ਰਿੰ. ਸਰਵਣ ਸਿੰਘ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਫਿਰ ਅੱਗ ਲਾਉਣ ਦੀਆਂ ਘਤਿੱਤਾਂ ਘੜੀਆਂ ਜਾ ਰਹੀਆਂ ਹਨ। ਜੇਕਰ ਪੰਜਾਬ ਦੀਆਂ ਰਾਜਸੀ ਪਾਰਟੀਆਂ ਪੰਜਾਬੀਆਂ ਦੇ ਹਿੱਤ ਵਿਚ ਦਿਲੋਂ ‘ਕੱਠੀਆਂ ਨਾ ਹੋਈਆਂ ਤਾਂ ਲਾਂਬੂ ਸੱਚਮੁਚ ਲੱਗ ਸਕਦੈ। 1947 ਦੀ ਦੇਸ਼ ਵੰਡ ਤੇ 1984 ਦੇ ਘੱਲੂਘਾਰੇ ਦਾ ਸੰਤਾਪ ਪੰਜਾਬੀਆਂ ਨੂੰ ਅਜੇ ਤਕ …

Read More »

ਗੰਧ

ਅਜੀਤ ਸਿੰਘ ਰੱਖੜਾ ਗੰਧ, ਵਾਸ਼ਨਾ, ਬੂਅ ਜਾਂ ਸਮੈਲ ਸ਼ਬਦ ਅਸੀਂ ਉਸ ਇੰਦਰੇ ਦੇ ਕਾਰਜ ਨੂੰ ਕਹਿੰਦੇ ਹਾਂ ਜਿਸ ਦਾ ਨਾਮ ਨੱਕ, ਨੱਥਨੇ ਜਾਂ ਨੋਜ਼ ਹੈ। ਇਸ ਕਾਰਜ ਦਾ ਚੰਗਾ ਜਾਂ ਮਾੜਾ ਅਸਰ ਦਸਣ ਲਈ ਇਨ੍ਹਾਂ ਸ਼ਬਦਾ ਨਾਲ ਅਗੇਤਰ ਜਾਂ ਪਿਛੇਤਰ ਲਗਦੇ ਹਨ। ਜਿਵੇਂ ਸੁਗੰਦ ਅਤੇ ਦੁਰਗੰਧ ਜਾਂ, ਖੁਸ਼ਬੂ ਅਤੇ ਬਦਬੂ। …

Read More »

ਸੱਚ ਕਰਨ ਤੇ ਪੈਸਾ ਨਾ ਲੈਣ ‘ਤੇ ਵੀ ਬਦਲੀ

ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) 98150-37279 ਮਾਨਸਾ ਤੋਂ ਪਿੱਛੋਂ ਮੈਂ ਡੀ.ਐਸ.ਪੀ. ਦਿਹਾਤੀ, ਸੰਗਰੂਰ ਰਿਹਾ, 31 ਮਾਰਚ 1990 ਨੂੰ ਮੇਰੀ ਬਦਲੀ ਡੀ.ਐਸ.ਪੀ. ਬਰਨਾਲਾ ਦੀ ਹੋ ਗਈ, ਉਸ ਸਮੇਂ ਬਰਨਾਲਾ ਸਡ-ਡਵੀਜਨ ਹੀ ਸੀ। ਖਿਆਲ ਸੀ ਕਿ ਸਮੇਂ ਦੇ ਮੈਂਬਰ ਲੋਕ ਸਭਾ ਸੁਖਦੇਵ ਸਿੰਘ ਛੀਨਾਂ ਡੀ.ਐਸ.ਪੀ. ਬਰਨਾਲਾ ਨਾਲ ਨਰਾਜ ਸਨ। 1 ਅਪ੍ਰੈਲ ਨੂੰ …

Read More »

ਹਾਈ ਰਿਸਕ ਡਰਾਈਵਰ ਅਤੇ ਕਾਰ ਇੰਸੋਰੈਂਸ

ਚਰਨ ਸਿੰਘ ਰਾਏ ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅਕਤੀ ਦਾ ਡਰਾਈਵਿੰਗ ਰਿਕਾਰਡ ਦੇਖਕੇ ਇਹ ਅੰਦਾਜਾ ਲਗਾਉਂਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮ ਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ, ਕਈ ਐਕਸੀਡੈਂਟ ਹਨ ਤਾਂ ਇੰਸੋਰੈਂਸ ਕੰਪਨੀ ਫੈਸਲਾ ਲੈ ਸਕਦੀ ਹੈ ਕਿ ਇਸ ਵਿਅੱਕਤੀ ਨੂੰ …

Read More »

ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁਢਲੀ ਜਾਣਕਾਰੀ

ਰੀਆ ਦਿਓਲ ਸੀ ਜੀ ਏ-ਸੀ ਪੀ ਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡਨਾਰਥ ਪਾਰਕ ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ …

Read More »

ਸਹਿਜਧਾਰੀ ਸਿੱਖਾਂ ਦਾ ਵੋਟ ਦਾ ਹੱਕ ਰੱਦ

ਰਾਜ ਸਭਾ ‘ਚ ਪਾਸ ਕੀਤਾ ਗਿਆ ਬਿੱਲ   ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਖ ਗੁਰਦੁਆਰਾ ਸੋਧ ਬਿੱਲ, 2016 ਅੱਜ ਰਾਜ ਸਭਾ ਵਿਚ ਵੀ ਪਾਸ ਕੀਤਾ ਗਿਆ। ਸਾਰੀਆਂ ਹੀ ਪਾਰਟੀਆਂ ਦੇ ਮੈਂਬਰਾਂ ਨੇ ਇਸ ਬਿੱਲ ਨੂੰ ਸਹਿਮਤੀ ਦਿੱਤੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਸਹਿਜਧਾਰੀ  ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ …

Read More »