ਸਾਰੇ ਸਿਟੀ ਕੌਂਸਲ ਅਤੇ ਸੰਗਠਨ ਗ੍ਰਾਂਟ ਲਈ ਕਰ ਸਕਦੇ ਨੇ ਅਪਲਾਈ, ਲੋਕਾਂ ਦੀ ਜ਼ਿੰਦਗੀ ਹੋਵੇਗੀ ਆਸਾਨ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ‘ਚ ਹੁਣ ਵੱਖ-ਵੱਖ ਕਮਿਊਨਿਟੀਜ਼ ਨੂੰ ਵਧੇਰੇ ਸੁਰੱਖਿਅਤ ਅਤੇ ਸਮਰੱਥ ਬਣਾਉਣ ਲਈ ਓਨਟਾਰੀਓ ਸਰਕਾਰ 3.7 ਮਿਲੀਅਨ ਡਾਲਰ ਦੀ ਗ੍ਰਾਂਟ ਦੇਵੇਗੀ। ਸਰਕਾਰ ਨੇ ਸੇਫ਼ਰ ਅਤੇ ਵਾਈਟਲ ਕਮਿਊਨਿਟੀਜ਼ ਗ੍ਰਾਂਟ ਅਤੇ ਪ੍ਰੋਸੀਡਸ ਆਫ਼ ਕ੍ਰਾਈਮਫਰੰਟ …
Read More »ਅਮਿਤਾਭ ਤੇ ਕੰਗਨਾ ਨੂੰ ਕੌਮੀ ਫਿਲਮ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : 63ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਇਥੇ ਐਲਾਨ ਕੀਤਾ ਗਿਆ। ਕਈ ਭਾਸ਼ਾਵਾਂ ਵਿੱਚ ਬਣੀ ਫਿਲਮ ‘ਬਾਹੂਬਲੀ’ ਸਰਵੋਤਮ ਫੀਚਰ ਫਿਲਮ ਚੁਣੀ ਗਈ। ਅਮਿਤਾਭ ਬੱਚਨ ਨੂੰ ਫਿਲਮ ‘ਪੀਕੂ’ ਲਈ ਸਰਵੋਤਮ ਅਦਾਕਾਰ ਜਦੋਂ ਕਿ ਕੰਗਨਾ ਰਣੌਤ ਨੂੰ ‘ਤਨੂ ਵੈੱਡਜ਼ ਮਨੂ ਰਿਟਰਨਜ਼’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਅਮਿਤਾਭ (73) ਦਾ …
Read More »‘ਚੌਥੀ ਕੂਟ’ ਪੰਜਾਬੀ ਫ਼ਿਲਮ ਨੂੰ ਨੈਸ਼ਨਲ ਫਿਲਮ ਐਵਾਰਡ
ਚੰਡੀਗੜ੍ਹ: ਪੰਜਾਬੀ ਫਿਲਮ ‘ਚੌਥੀ ਕੂਟ’ ਨੂੰ ਨੈਸ਼ਨਲ ਫਿਲਮ ਐਵਾਰਡ ਮਿਲਿਆ ਹੈ। 63ਵੇਂ ਨੈਸ਼ਨਲ ਫਿਲਮ ਐਵਾਰਡਜ਼ ਵਿੱਚ ਇਹ ਅਨਾਉਂਸ ਕੀਤਾ ਗਿਆ। ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਇਹ ਫਿਲਮ ਪੰਜਾਬ ਵਿੱਚ ਚੁਰਾਸੀ ਦੇ ਦੌਰ ਦੇ ਦਰਦ ਤੇ ਮੁਸ਼ਕਲਾਂ ਨੂੰ ਦਰਸਾਉਂਦੀ ਹੈ। ਨਿਰਦੇਸ਼ਕ ਰਮੇਸ਼ ਸਿੱਪੀ ਨੇ ਇਹ ਐਵਾਰਡ ਦਿੰਦਿਆਂ ਹੋਏ ਕਿਹਾ, ‘ਚੌਥੀ ਕੂਟ’ ਬਿਨਾ …
Read More »ਫਿਲਮ ‘ਸੰਤਾ ਬੰਤਾ’ ਉੱਤੇ ਪਾਬੰਦੀ ਤੋਂ ਦਿੱਲੀ ਹਾਈਕੋਰਟ ਵੱਲੋਂ ਇਨਕਾਰ
ਸੈਂਸਰ ਬੋਰਡ ਨੂੰ ਫਿਲਮ ਮਨਜ਼ੂਰੀ ‘ਤੇ ਨਜ਼ਰਸਾਨੀ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਾਈਕੋਰਟ ਨੇ ਬਾਲੀਵੁੱਡ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਟਿਡ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਨਾਲ ਹੀ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ (ਸੀਬੀਐਫਸੀ), ਜਿਸ ਨੂੰ ਆਮ ਭਾਸ਼ਾ ਵਿੱਚ ਸੈਂਸਰ ਬੋਰਡ ਕਿਹਾ ਜਾਂਦਾ ਹੈ, ਨੂੰ ਹਦਾਇਤ ਕੀਤੀ ਹੈ …
Read More »ਲਾਹੌਰ ‘ਤੇ ਅੱਤਵਾਦੀ ਹਮਲੇ ਦੀ ਭਿਆਨਕਤਾ
ਲੰਘੇ ਐਤਵਾਰ ਨੂੰ ਪਾਕਿਸਤਾਨ ਦੇ ਵੱਡੇ ਸ਼ਹਿਰ ਲਾਹੌਰ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਏਸ਼ੀਆਈ ਖਿੱਤੇ ‘ਚ ਅੱਤਵਾਦ ਦੀ ਭਿਆਨਕਤਾ ਨੂੰ ਇਕ ਵਾਰ ਮੁੜ ਜ਼ਾਹਰ ਕਰ ਦਿੱਤਾ ਹੈ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਕੱਟੜ੍ਹ ਇਸਲਾਮਿਕ ਅੱਤਵਾਦੀ ਜਥੇਬੰਦੀ ਜਮਾਤ-ਉਲ ਅਹਿਰਾਰ ਵਲੋਂ ਲਈ ਗਈ ਹੈ। ਇਸ ਹਮਲੇ ਵਿਚ ਇਕ ਪਾਰਕ ਨੂੰ ਨਿਸ਼ਾਨਾ …
Read More »ਪੰਜਾਬ ਦੇ ਬਜਟ ਨੂੰ ਚੋਣ ਤੜਕਾ
ਗੁਰਮੀਤ ਸਿੰਘ ਪਲਾਹੀ ਜੇਕਰ ਕਿਸੇ ਪਰਵਾਰ ਕੋਲ ਢਾਈ ਏਕੜ ਜ਼ਮੀਨ ਹੋਵੇ ਤਾਂ ਕੋਈ ਦੱਸ ਸਕਦਾ ਹੈ ਕਿ ਉਸ ਉੱਤੇ ਕਿਸ ਪ੍ਰਕਾਰ ਆਦਰਸ਼ ਖੇਤੀ, ਪਸ਼ੂ ਪਾਲਣ, ਬਾਗਬਾਨੀ ਜਾਂ ਖੇਤੀ ਸਹਾਇਕ ਧੰਦੇ ਕੀਤੇ ਜਾ ਸਕਦੇ ਹਨ? ਸਮੱਸਿਆਵਾਂ ਲੱਭਣਾ ਇੱਕ ਗੱਲ ਹੈ, ਉਨ੍ਹਾਂ ਦੇ ਹੱਲ ਲੱਭਣਾ ਦੂਜੀ ਗੱਲ ਅਤੇ ਲੱਭੇ ਹੋਏ ਹੱਲ ਨੂੰ …
Read More »ਪੁਲਸ ਦੀ ਜਵਾਬਦੇਹੀ ‘ਚ ਵਾਧਾ ਕਰਦਾ ਹੈ ਸੋਸ਼ਲ ਮੀਡੀਆ
ਕਿਰਨ ਬੇਦੀ ਸੋਸ਼ਲ ਨੈੱਟਵਰਕਾਂ ‘ਤੇ ਨਜ਼ਰ ਮਾਰੀਏ ਤਾਂ ਅਜਿਹਾ ਲੱਗਦਾ ਹੈ ਕਿ ਪੂਰੀ ਦੁਨੀਆ ਹੀ ਗੁੱਸੇ, ਜਿਗਿਆਸਾ ਤੇ ਭੁੱਖ ਦੀ ਸ਼ਿਕਾਰ ਹੈ। ਸੋਸ਼ਲ ਮੀਡੀਆ ਬਹੁਤ ਛੋਟੇ ਰੂਪ ਵਿਚ ਸਮਾਜ ਦਾ ਹੀ ਅਕਸ ਪੇਸ਼ ਕਰਦਾ ਹੈ। ਇਸ ‘ਤੇ ਪ੍ਰਸ਼ੰਸਕਾਂ ਦੀ ਘਾਟ ਨਹੀਂ ਅਤੇ ਸਨਕੀਆਂ ਦੀ ਵੀ ਕੋਈ ਘਾਟ ਨਹੀਂ ਪਰ ਅਜਿਹੇ …
Read More »2 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼
ਸੰਘਰਸ਼ ਭਰੀ ਸਦੀ ਦਾ ਮਹਾਂ ਨਾਇਕ ਬਾਬਾ ਭਗਤ ਸਿੰਘ ਬਿਲਗਾ ਗ਼ਦਰ ਲਹਿਰ ਦੇ ਆਖ਼ਰੀ ਜਰਨੈਲ ਅਤੇ ਉੱਘੇ ਚਿੰਤਕ ਬਾਬਾ ਭਗਤ ਸਿੰਘ ਬਿਲਗਾ ਦੁਆਬੇ ਦੇ ਪ੍ਰਸਿੱਧ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਦੇ ਜੰਮਪਲ ਸਨ।ਉਹਨਾਂ ਦਾ ਜਨਮ ਇਸੇ ਪਿੰਡ ਵਿੱਚ 2 ਅਪ੍ਰੈਲ 1907 ਨੂੰ ਨੰਬਰਦਾਰ ਹੀਰਾ ਸਿੰਘ ਸੰਘੇੜਾ ਪੱਤੀ ਭਲਾਈ ਦੇ ਘਰ ਮਾਤਾ …
Read More »ਰਿਜ਼ਰਵੇਸ਼ਨ ਨਹੀਂ ਇਹ ਪਾਵਰ ਸਟਰਗਲ ਹੈ
ਭਾਰਤ ਵਿੱਚ ਅਜਿਹੀ ਸਥਿਤੀ ਬਣ ਗਈ ਹੈ ਕਿ ਲੱਗਦਾ ਹੈ ਕਿ ਅਸੀਂ ਜੰਗਲ਼ ਰਾਜ ਵਿੱਚ ਰਹਿ ਰਹੇ ਹਾਂ ਪਰ ਫਿਰ ਵੀ ਅਸੀਂ ਖੁਦ ਨੂੰ ਸੱਭਿਅੱਕ ਅਖਵਾਉਣ ਵਿੱਚ ਫਖਰ ਮਹਿਸੂਸ ਕਰਦੇ ਹਾਂ। ਅਥਿਤੀ ਅਜਿਹੀ ਬਣ ਗਈ ਹੈ ਕਿ ਅਸੀਂ ਦੂਸਰੇ ਫਿਰਕੇ, ਜਾਤ ਧਰਮ ਦੇ ਲੋਕਾਂ ਨੂੰ ਮਾਰਨ, ਫੂਕਣ, ਬਲਤਕਾਰ ਕਰਨ ਤੱਕ …
Read More »ਬੱਚਿਆਂ ਦਾ ਨਾਮ ਕਾਰ ਇੰਸੋਰੈਸ਼ ਵਿਚ ਜੋੜਨ ਸਮੇਂ?
ਚਰਨ ਸਿੰਘ ਰਾਏ ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …
Read More »