Breaking News
Home / Mehra Media (page 3567)

Mehra Media

ਭਾਰਤ ਦੀਆਂ ਸਿਹਤ ਸੇਵਾਵਾਂ ਦਾ ਸ਼ੀਸ਼ਾ ਦਿਖਾਉਂਦੀਆਂ ਦੋ ਘਟਨਾਵਾਂ

ਪਿਛਲੇ ਦਿਨੀਂ ਭਾਰਤ ‘ਚ ਵੱਖ-ਵੱਖ ਥਾਈਂ ਵਾਪਰੀਆਂ ਦੋ ਘਟਨਾਵਾਂ ਮਨੁੱਖੀ ਸੰਵੇਦਨਸ਼ੀਲਤਾ ਅਤੇ ਦਿਲ ਨੂੰ ਝੰਜੋੜ ਦੇਣ ਵਾਲੀਆਂ ਹਨ। 25 ਅਗਸਤ ਨੂੰ ਵਾਪਰੀ ਘਟਨਾ ਅਨੁਸਾਰ ਭੁਵਨੇਸ਼ਵਰ ਦੇ ਪੱਛੜੇ ਜ਼ਿਲ੍ਹੇ ਕਾਲਾਹਾਂਡੀ ਵਿਚ ਇਕ ਆਦਿਵਾਸੀ ਵਿਅਕਤੀ ਨੂੰ ਆਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਮੋਢੇ ‘ਤੇ ਚੁੱਕ ਕੇ ਤਕਰੀਬਨ 10 ਕਿਲੋਮੀਟਰ ਸਫ਼ਰ ਪੈਦਲ ਤੈਅ …

Read More »

ਰਾਸ਼ਟਰਪਤੀ ਵਲੋਂ ਭਾਰਤੀ ਖੇਡ ਹੀਰਿਆਂ ਦਾ ਸਨਮਾਨ

ਸਿੰਧੂ, ਸਾਕਸ਼ੀ, ਕਰਮਾਕਰ ਤੇ ਰਾਏ ਨੂੰ ਖੇਡ ਰਤਨ ਨਾਲ ਨਿਵਾਜ਼ਿਆ, ਲਲਿਤਾ ਬਾਬਰ ਨੂੰ ਮਿਲਿਆ ਅਰਜੁਨ ਐਵਾਰਡ ਨਵੀਂ ਦਿੱਲੀ/ਬਿਊਰੋ ਨਿਊਜ਼ ਨਾਰੀ ਸ਼ਕਤੀ ਦੀ ਜੈ ਜੈਕਾਰ ਦਾ ਅਨੋਖਾ ਨਜ਼ਾਰਾ ਰਾਸ਼ਟਰਪਤੀ ਭਵਨ ਵਿੱਚ ਦੇਖਣ ਨੂੰ ਮਿਲਿਆ ਜਦੋਂ ਰਾਸ਼ਟਰਪਤੀ ਨੇ ਰੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ, ਪਹਿਲਵਾਨ ਸਾਕਸ਼ੀ ਮਲਿਕ …

Read More »

ਭਲਵਾਨ ਯੋਗੇਸ਼ਵਰ ਦੀ ਜਾਗੀ ਕਿਸਮਤ

2012 ‘ਚ ਮਿਲਿਆ ਕਾਂਸੀ ਦਾ ਤਮਗਾ ਚਾਂਦੀ ਦੇ ਤਮਗੇ ਵਿਚ ਹੋਇਆ ਤਬਦੀਲ ਨਵੀਂ ਦਿੱਲੀ/ਬਿਊਰੋ ਨਿਊਜ਼  : ਰੀਓ ਓਲਪਿੰਕ ਵਿੱਚ ਪਹਿਲੇ ਹੀ ਗੇੜ ਵਿੱਚ ਹਾਰ ਕੇ ਬਾਹਰ ਹੋ ਜਾਣ ਵਾਲੇ ਭਾਰਤੀ ਭਲਵਾਨ ਯੋਗੇਸ਼ਵਰ ਦੱਤ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ। 2012 ਦੇ ਲੰਦਨ ਓਲਪਿੰਕ ਵਿੱਚ 60 ਕਿਲੋਗਰਾਮ ਭਾਰ ਵਰਗ ਵਿੱਚ ਕਾਂਸੀ …

Read More »

ਅਭਿਨਵ ਬਿੰਦਰਾ ਬਣ ਸਕਦੇ ਹਨ ਚੋਣ ਕਮਿਸ਼ਨ ਦੇ ਸਫ਼ੀਰ

ਚੰਡੀਗੜ੍ਹ/ਬਿਊਰੋ ਨਿਊਜ਼ : ਰੀਓ ਓਲੰਪਿਕਸ ਵਿਚ ਭਾਰਤੀ ਦਲ ਦੀ ਅਗਵਾਈ ਕਰਨ ਵਾਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਵਿਚ ਚੋਣ ਕਮਿਸ਼ਨ ਦੇ ਆਇਕਨ ਬਣਨ ਜਾ ਰਹੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਰਜ਼ਾਮੰਦੀ ਲਈ ਸਹਿਮਤੀ ਮੰਗੀ ਹੈ ਜਿਸ ਦਾ ਹਾਂ-ਪੱਖੀ ਹੁੰਗਾਰਾ …

Read More »

ਰੀਓ ਉਲੰਪਿਕ 2016

ਆਗੇ ਸਮਝਚਲੋ ਨੰਦਲਾਲਾ, ਜੋ ਬੀਤੀ ਸੋ ਬੀਤੀ ਗੁਰਮੀਤ ਸਿੰਘ ਪਲਾਹੀ ਕੋਈ ਦੇਸ਼ਖੇਡਾਂ ਵਿੱਚ ਕਿਵੇਂ ਚੰਗਾ ਪ੍ਰਦਰਸ਼ਨਕਰੇ, ਇਹ ਸਮਾਜਸ਼ਾਸਤਰ, ਮਨੋਵਿਗਿਆਨ, ਜੀਵਨਵਿਗਿਆਨ, ਸੰਸਕ੍ਰਿਤੀ, ਰਾਜਨੀਤੀਅਤੇ ਅਰਥਸ਼ਾਸਤਰਦਾ ਇੱਕ ਗੁੰਝਲਦਾਰ ਸਵਾਲਹੈ।ਤੀਹ ਲੱਖ ਦੀਆਬਾਦੀਵਾਲਾਛੋਟਾ ਜਿਹਾ ਮੁਲਕ ਜਮਾਇਕਾ, ਜਿਸ ਦੀ ਜੀ ਡੀਪੀ 16 ਅਰਬਡਾਲਰ ਹੈ, ਦੁਨੀਆ ‘ਚ 100 ਮੀਟਰਵਾਲੀ ਦੌੜ ਵਿੱਚ ਸਭ ਤੋਂ ਤੇਜ਼ ਦੌੜਨ ਵਾਲੇ 29 …

Read More »

ਸਿੱਪੀ ਦਾ ਸੁੱਚਾ ਮੋਤੀ, ਚੰਦਨ ਦੀ ਖੁਸ਼ਬੋઠਵਰਿਆਮ ਸਿੰਘ ਸੰਧੂ

ਹਰਚੰਦ ਸਿੰਘ ਬਾਸੀ ਕੁੱਝ ਦਿਨ ਹੋਏ ਮੈਂ ਗੋਰ ਮੀਡੋ ਲਾਇਬ੍ਰੇਰੀ ਗਿਆ। ਪੰਜਾਬੀ ਕਿਤਾਬਾਂ ਦੇ ਰੈਕ ਵੱਲ ਨਜ਼ਰ ਮਾਰੀ ਤਾਂ ਮੈਨੂੰ ਉਥੇ ਇੱਕ ਸ਼ਾਖਸਤ ਪ੍ਰਛਾਵਾਂ ਨਜ਼ਰ ਪਿਆ। ਉਸ ਦੇ ਨਕਸ਼ ਧੁੰਧਲੇ ਨਹੀਂ ਸਨ ਸਗੋਂ ਮੈਨੂੰ ਪਕੜਦੇ ਜਾਪੇ। ਮੈਂ ਕੁੱਝ ਦੇਰ ਅਟਕ ਕੇ ਝੁਕ ਕੇ ਉਸ ਨੂੰ ਨਮਸਕਾਰ ਕਰਨ ਲੱਗਾ ਤਾਂ ਉਨਾਂ …

Read More »

ਬੋਲ ਬਾਵਾ ਬੋਲ

ਵਿਲੱਖਣ ਸ਼ਖਸੀਅਤ ਸਨ ਪ੍ਰੋ. ਗੁਰਦਿਆਲ ਸਿੰਘ ਨਿੰਦਰ ਘੁਗਿਆਣਵੀ ਪਦਮ ਸ੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਸੰਗਤ ਮਾਣਦਿਆਂ ਸੁਖ ਮਹਿਸੂਸ ਹੁੰਦਾ ਸੀ। ਮੈਂ ਜਦ ਵੀ ਜੈਤੋ ਗਿਆ ਸਾਂ ਤਾਂ ਹੱਲਾਸ਼ੇਰੀ ਤੇ ਉਤਸ਼ਾਹ ਵਿੱਚ ਭਰਿਆ ਵਾਪਸ ਪਰਤਿਆਂ ਸਾਂ। ਬਹੁਤ ਗੱਲ ਕਰਦੇ। ਵੱਖ-ਵੱਖ ਵਿਸ਼ੇ ਹੁੰਦੇ। ਸਾਹਿਤ ਤੇ ਕਲਾ ਕੇਂਦਰ ਬਿੰਦੂ ਹੁੰਦੇ ਗੱਲਾਂ ਦਾ। ਉਨ੍ਹਾਂ …

Read More »

ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?

ਚਰਨ ਸਿੰਘ ਰਾਏ ਆਲ ਰਿਸਕ ਮਨੇਜਮੈਂਟ ਪਾਲਸੀ  ਇਕ ਵਿਅਕਤੀ ਨੂੰ ਆਉਣ ਵਾਲੇ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ। ਕਿਸੇ ਖਤਰੇ ਨੂੰ ਪਹਿਲਾਂ ਹੀ ਭਾਂਪ ਕੇ ਉਸ ਖਤਰੇ ਤੋਂ ਬਚਣ ਦੇ ਸਾਧਨ ਜੁਟਾਉਣੇ ਹੀ ਰਿਸਕ ਮਨੇਜਮੈਂਟ ਹੈ। ਇਹ ਅਸੀਂ ਆਪਣੀ ਜਿੰਦਗੀ ਵਿਚ ਪਹਿਲਾਂ ਹੀ ਜਾਣੇ ਅਣਜਾਣੇ ਕਰ ਰਹੇ ਹੁੰਦੇ ਹਾਂ …

Read More »

ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?

ਰੀਆ ਦਿਓਲ ਸੀਪੀਏ ਸੀਜੀਏ416-300-2359 ਟੈਕਸ ਰਿਟਰਨ ਫਾਈਲ ਕਰਨਾ ਹਮੇਸਾ ਹੀ ਇਕ ਔਖਾ ਅਤੇ ਫਿਕਰ ਵਾਲਾ ਕੰਮ ਹੁੰਦਾ ਹੈ। ਬਹੁਤੇ ਵਿਅੱਕਤੀ ਤਾਂ ਟੈਕਸ ਰਿਟਰਨ ਫਾਈਲ ਕਰ ਹੀ ਦਿੰਦੇ ਹਨ ਪਰ ਕੁਝ ਕੁ ਲੋਕ ਜਨ ਜੋ ਟੈਕਸ ਰਿਟਰਨ ਫਾਈਲ ਨਹੀਂ ਕਰਦੇ। ਕਨੇਡਾ ਰੈਵੀਨਿਊ ਏਜੰਸੀ ਅਨੁਸਾਰ 80-85% ਕਨੇਡੀਅਨ ਆਪਣੀ ਰਿਟਰਨ ਭਰਦੇ ਹਨ, ਬਾਕੀ …

Read More »