ਨਵੀਂ ਦਿੱਲੀ/ਬਿਊਰੋ ਨਿਊਜ਼
ਆਰ ਐਸ ਐਸ ਦੇ ਵਰਕਰਾਂ ਨੂੰ 90 ਸਾਲ ਬਾਅਦ ਖਾਕੀ ਨਿੱਕਰਾਂ ਤੋਂ ਛੁਟਕਾਰਾ ਮਿਲ ਗਿਆ ਹੈ। ਆਰ ਐਸ ਐਸ ਦੇ ਵਰਕਰ ਹੁਣ ਨਿੱਕਰ ਦੀ ਥਾਂ ਖਾਕੀ ਪੈਂਟ ਵਿਚ ਨਜ਼ਰ ਆਉਣਗੇ। ਜਿਸ ਦੀ ਸ਼ੁਰੂਆਤ ਵਿਜੇ ਦਸ਼ਮੀ ਦੇ ਤਿਉਹਾਰ ਤੋਂ ਹੋਈ ਹੈ।
ਆਰ ਐਸ ਐਸ ਦਾ ਗਠਨ 1925 ਵਿਚ ਹੋਇਆ ਸੀ ਅਤੇ ਹੁਣ ਤੱਕ ਇਸ ਦੀ ਵਰਦੀ ਵਿਚ ਪੰਜ ਵਾਰ ਬਦਲਾਅ ਹੋਇਆ ਹੈ। ਸਰਦੀਆਂ ਵਿਚ ਆਰ ਐਸ ਐਸ ਦੇ ਵਲੰਟੀਅਰ ਭੂਰੇ ਰੰਗ ਦੀ ਸਵੈਟਰ ਵੀ ਪਾ ਸਕਣਗੇ। ਵਰਦੀ ਵਿਚ ਬਦਲਾਅ ਨੂੰ ਲੈ ਕੇ ਆਰ ਐਸ ਐਸ ਵਿਚ ਕਾਫੀ ਸਮੇਂ ਤੋਂ ਮੰਥਨ ਹੋ ਰਿਹਾ ਸੀ।
Check Also
ਮਨਜਿੰਦਰ ਸਿੰਘ ਸਿਰਸਾ ਵੱਲੋਂ ਭਗਵੰਤ ਮਾਨ ਨੂੰ ਸੁਚੇਤ ਰਹਿਣ ਦੀ ਸਲਾਹ
ਭਗਵੰਤ ਮਾਨ ਨੂੰ ਸੀਐਮ ਦੇ ਅਹੁਦੇ ਤੋਂ ਹਟਾਉਣ ਦੀ ਫਿਰਾਕ ’ਚ ਹੈ ਕੇਜਰੀਵਾਲ : ਭਾਜਪਾ …