ਸਰੀ/ਬਿਊਰੋ ਨਿਊਜ਼ ਪ੍ਰੀਤਮ ਸਿੰਘ ਬਾਸੀ ਯਾਦਗਾਰੀ ਐਵਾਰਡ ਪ੍ਰਦਾਨ ਕਰਨ ਦਾ ਸਮਾਰੋਹ ਇਥੋਂ ਦੇ ਲਵਲੀ ਰੈਸਟੋਰੈਂਟ ਵਿੱਚ ਪੰਜ ਸਤੰਬਰ ਸੋਮਵਾਰ ਨੂੰ ਆਯੋਜਿਤ ਕੀਤਾ ਗਿਆ । ਇਹ ਪ੍ਰੋਗਰਾਮ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ। ਸਵਰਗੀ ਪਿਤਾ ਦੀ ਯਾਦ ਵਿੱਚ ਅਤੇ ਉਸਾਰੂ ਸਾਹਿਤ ਦੀ ਪਰਮੋਸ਼ਨ ਵਾਸਤੇ ਸੀ। ਮੰਗਾ ਬਾਸੀ ਅਤੇ ਪਰਿਵਾਰ ਵੱਲੋ’ …
Read More »ਕੈਸੀ ਕੈਂਬਲ ਇਲਾਕੇ ਦੇ ਬਜ਼ੁਰਗਾਂ ਨੇ ਆਪਣੇ ਦੁੱਖੜੇ ਦੱਸੇ
ਬਰੈਂਪਟਨ : ਬਰੈਪਟਨ ਵੈਸਟ ਵਾਰਡ -2 ਦੇ ਇਲਾਕੇ ਵਿਚ ਕੈਸੀ ਕੈਂਬਲ ਲਾਇਬਰੇਰੀ ਅਤੇ ਕਮਿਓਨਿਟੀ ਸੈਂਟਰ ਬੜੀ ਵਡੀ ਫਿਸਿਲਟੀ ਹੈ। ਇਸੇ ਇਲਾਕੇ ਵਿਚ ਤਿੰਨ ਪੰਜਾਬੀ ਕਲੱਬਾਂ ਹਨ ਜਿਨ੍ਹਾਂ ਵਿਚ ਕੋਈ 425 ਔਰਤਾਂ ਅਤੇ 525 ਮਰਦ ਮੈਂਬਰ ਸ਼ਾਮਲ ਹਨ। ਇਸ ਸਰਕਾਰੀ ਫਿਸਿਲਿਟੀ ਦੇ ਨਾਰਥ ਵਿਚ ਇਕ ਬੜੀ ਵਡੀ ਪਾਰਕ ਹੈ ਜਿਸ ਵਿਚ …
Read More »ਜੀਵਨ ਤੇ ਸੰਘਰਸ਼ ਗ਼ਦਰੀ ਬਾਬਾ ਭਗਵਾਨ ਸਿੰਘ ਦੁਸਾਂਝ ਦੀ ਪੁਸਤਕ ਲੋਕ ਅਰਪਣ
ਸਰੀ/ਬਿਊਰੋ ਨਿਊਜ਼ : ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੈਨਕੋਵਰ ਵੱਲੋਂ ਗ਼ਦਰੀ ਬਾਬਾ ਭਗਵਾਨ ਸਿੰਘ ਦੁਸਾਂਝ ਜੈਤੋ ਦਾ ਮੋਰਚਾ (ਜੀਵਨ ਤੇ ਸੰਘਰਸ਼) ਬਾਰੇ ਦੂਸਰੇ ਐਡੀਸ਼ਨ ਦਾ ਲੋਕ ਅਰਪਣ 11 ਸਤੰਬਰ ਨੂੰ ਗ੍ਰੈਂਡ ਤਾਜ ਬੈਂਕੁਇਟ ਹਾਲ ਸਰ੍ਹੀ ਵਿਖੇ ਭਰਵੇਂ ਇਕੱਠ ਵਿੱਚ ਡਾਕਟਰ ਸਾਧੂ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਅਤੇ ਪ੍ਰਧਾਨਗੀ ਮੰਡਲ …
Read More »ਜੱਗੀ ਬਰਾੜ ਸਮਾਲਸਰ ਦਾ ਕਾਵਿ ਸੰਗ੍ਰਹਿ ‘ਵੰਝਲੀ’ ਲੋਕ ਅਰਪਣ
ਮਾਲਟਨ/ਬਿਊਰੋ ਨਿਊਜ਼ : ਮਾਲਟਨ ઠਦੇ ਗਰੇਟ ਪੰਜਾਬ ਬਿਜ਼ਨਿਸ ਸੈਂਟਰ ਵਿਚ ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਵੱਲੋਂ ਆਯੋਜਿਤ ਪੁਸਤਕ ਪ੍ਰਦਰਸ਼ਨੀ ਵਿਚ 11 ਸਤੰਬਰ 2016 ਨੂੰ ਕੈਨੇਡਾ ਦੀ ਨਾਮਵਰ ਲੇਖਿਕਾ ਜੱਗੀ ਬਰਾੜ ਸਮਾਲਸਰ ਦਾ ਦੂਜਾ ਕਾਵਿ – ਸੰਗ੍ਰਹਿ ‘ਵੰਝਲੀ’ ਦਾ ਲੋਕ ਅਰਪਣ ਸਮਾਗਮ ਹੋਇਆ । ਇਸ ਸਮਾਗਮ ਵਿਚ ਮਸ਼ਹੂਰ ਕਵਿੱਤਰੀ ਸੁਰਜੀਤ …
Read More »ਹਲਕਾ ਕੂੰਮ ਕਲਾਂ ਦੀ ਛੇਵੀਂ ਸਾਲਾਨਾ ਪਿਕਨਿਕ ਧੂਮ-ਧਾਮ ਨਾਲ ਮਨਾਈ
ਬਰੈਂਪਟਨ : ਬੀਤੇ ਐਤਵਾਰ 4 ਸਤੰਬਰ ਨੂੰ ਹਲਕਾ ਕੂੰਮ ਕਲਾਂ ਦੀ ਛੇਵੀਂ ਸਾਲਾਨਾ ਪਿਕਨਿਕ ਬੜੀ ਧੂਮ ਧਾਮ ਨਾਲ ਵਾਈਲਡਵੁੱਡ ਪਾਰਕ ਵਿਖੇ ਮਨਾਈ ਗਈ । ਪਿਕਨਿਕ ਵਿਚ ਵੱਖ ਵੱਖ ਉਮਰ ਗਰੁੱਪ ਦੇ ਬੱਚਿਆਂ ਦੀਆਂ ਦੌੜਾਂ ਹੋਈਆਂ । ਇਕ ਪਾਸੇ ਨਣਦਾਂ ਇਕ ਪਾਸੇ ਭਰਜਾਈਆਂ ਦੀ ਰਸਾਕਸ਼ੀ ਕਰਵਾਈ ਗਈ, ਜਿਸ ਵਿਚ ਭਰਜਾਈਆਂ ਬਾਜੀ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ
ਸਜਿਆ ਮਹਾਨ ਨਗਰ ਕੀਰਤਨ ਮਾਲਟਨ/ਬਿਊਰੋ ਨਿਊਜ਼ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 412ਵੇਂ ਪਹਿਲੇ ਪਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਟੋਰਾਂਟੋ ਵਿਖੇ ਸਜਾਇਆ ਗਿਆ। ਜਿਸ ਵਿੱਚ …
Read More »ਟੋਰਾਂਟੋ ‘ਚ 318 ਮੀਟਰ ਉੱਚੀ 80 ਮੰਜ਼ਲੀ ਕੌਂਡੋ ਇਮਾਰਤ ਬਨਾਉਣ ਦੀ ਤਜਵੀਜ਼
ਇਹ ‘ਸੀ.ਐੱਨ.ਟਾਵਰ’ ਨਾਲੋਂ ਤਾਂ ਕਾਫ਼ੀ ਨੀਵੀਂ ਹੀ ਹੋਵੇਗੀ ਟੋਰਾਂਟੋ/ਡਾ. ਸੁਖਦੇਵ ਸਿੰਘ ਝੰਡ ਮਹਾਂਨਗਰ ਟੋਰਾਂਟੋ ਦੇ ਯੰਗ ਅਤੇ ਬਲੂਰ ਦੀ ਨੁੱਕਰ ‘ਤੇ ਇੱਕ 80-ਮੰਜ਼ਲੀ ਕੌਂਡੋ ਇਮਾਰਤ ਬਨਾਉਣ ਦੀ ਤਜਵੀਜ਼ ਚੱਲ ਰਹੀ ਹੈ। ਜੇਕਰ ਇਹ ਤਜਵੀਜ਼ ਸਿਰੇ ਚੜ੍ਹ ਜਾਂਦੀ ਹੈ ਤਾਂ ਇਹ ਦੇਸ਼ ਦੀ ਸੱਭ ਤੋਂ ਉੱਚੀ ਰਿਹਾਇਸ਼ੀ ਇਮਾਰਤ ਹੋਵੇਗੀ। ਡਿਵੈਲਪਰ ਸੈਮ …
Read More »ਹਾਦਸਾ ਕਰਕੇ ਭੱਜਣ ਦੇ ਮਾਮਲੇ ‘ਚ ਸੀਨੀਅਰ ਸਿਟੀਜ਼ਨ ਗ੍ਰਿਫ਼ਤਾਰ
ਬਰੈਂਪਟਨ/ ਬਿਊਰੋ ਨਿਊਜ਼ ਪੁਲਿਸ ਨੇ ਸਾਈਕਲ ਸਵਾਰ ਇਕ ਔਰਤ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਇਕ ਸੀਨੀਅਰ ਸਿਟੀਜ਼ਨ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰੈਂਪਟਨ ‘ਚ ਹੋਈ ਇਸ ਗ੍ਰਿਫ਼ਤਾਰੀ ਵਿਚ 73 ਸਾਲਾ ਦੇ ਇਕ ਬਜ਼ੁਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਬੀਤੇ ਮਹੀਨੇ ਬਰੈਂਪਟਨ ਵਿਚ ਇਕ ਔਰਤ ਸਾਈਕਲ ਸਵਾਰ ਨੂੰ ਟੱਕਰ …
Read More »ਡਰਾਈਵਿੰਗ ਦੌਰਾਨ ਸ਼ਰਾਬ ਵੀ ਪੀਤੀ ਤੇ ਫ਼ੋਨ ਵੀ ਵਰਤਿਆ
ਬਰੈਂਪਟਨ/ ਬਿਊਰੋ ਨਿਊਜ਼ ਪੁਲਿਸ ਨੇ ਇਕ ਅਜਿਹੇ ਟਰੱਕ ਡਰਾਈਵਰ ਨੂੰ ਦੋਸ਼ੀ ਬਣਾਇਆ ਹੈ, ਜੋ ਕਿ ਪਹਿਲਾਂ ਤਾਂ ਸ਼ਰਾਬ ਪੀ ਕੇ ਡਰਾਈਵ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਉਸ ਹਾਲਤ ਵਿਚ ਮੋਬਾਇਲ ਫ਼ੋਨ ਦੀ ਵੀ ਵਰਤੋਂ ਕਰ ਰਿਹਾ ਸੀ। ਪੁਲਿਸ ਨੇ ਹੁਣ ਉਸ ਦੀ ਜਾਂਚ ਕੀਤੀ ਤਾਂ ਉਸ ਨੇ ਤੈਅ …
Read More »ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਨਾ ਮਿਲਣਾ
ਸੰਵਿਧਾਨਕ ਰੇੜਕਾ ਖਤਮ, ਉਂਝ ਬਰਕਰਾਰ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਇਕ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਅਧਿਕਾਰ ਦੇਣ ਸਬੰਧੀ ਪਟੀਸ਼ਨ ਨੂੰ ਖਾਰਜ ਕਰਕੇ ਇਕ ਦਹਾਕੇ ਤੋਂ ਸ਼੍ਰੋਮਣੀ ਕਮੇਟੀ ਵਿਚ ਸੰਵਿਧਾਨਕ ਤੌਰ ‘ਤੇ ਚੱਲਿਆ ਆ ਰਿਹਾ ਇਕ ਰੇੜਕਾ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਇਸ …
Read More »