Breaking News
Home / Mehra Media (page 3540)

Mehra Media

ਗੋਰ ਸੀਨੀਅਰ ਕਲੱਬ ਨੇ ਲਗਾਇਆ ਟੂਰ

ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੇ ਸਾਰੇ ਮੈਂਬਰਾਂ ਨੇ ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੈਂਟਰ ਆਈਲੈਂਡ ਦਾ ਪਹਿਲਾ ਟੂਰ ਲਾਉਣ ਦਾ ਫੈਸਲਾ ਕੀਤਾ। ਸੋ ਮਿਤੀ 18 ਸਤੰਬਰ ਐਤਵਾਰ ਸਵੇਰੇ 10.15 ‘ਤੇ 42 ਮੈਂਬਰ ਐਬੀਨੀਜ਼ਰ ਕਮਿਊਨਿਟੀ ਹਾਲ ਤੋਂ ਬੱਸ ਵਿਚ ਸਵਾਰ ਹੋ ਕੇ ਸੈਂਟਰ ਆਈਲੈਂਡ ਟਰਾਂਟੋ ਲਈ …

Read More »

ਸ਼ੇਖ ਬਾਬਾ ਫ਼ਰੀਦ ਜੀ ਦਾ ਅਗਮਨ ਪੁਰਬ 25 ਸਤੰਬਰ ਨੂੰ ਮਨਾਇਆ ਜਾਵੇਗਾ

ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ …

Read More »

‘ਆਵਾਜ਼-ਏ-ਪੰਜਾਬ’ ਦੀ ਬੋਲਣ ਤੋਂ ਪਹਿਲਾਂ ਹੀ ਬੋਲਤੀ ਬੰਦ

ਸਿੱਧੂ ਬਿਨਾ ਖੇਡੇ ਆਊਟ ਬਾਦਲ-ਕੈਪਟਨ ਨੂੰ ਫਾਇਦਾ ਨਾ ਪਹੁੰਚੇ ਇਸ ਲਈ ਨਹੀਂ ਬਣਾ ਰਿਹਾ ਪਾਰਟੀ : ਸਿੱਧੂ ਸਿੱਧੂ ਨੂੰ ਹੋਇਆ ਅਹਿਸਾਸ ਕਿ ਉਸ ਦੇ ਲਈ ਕਮੇਡੀ ਸ਼ੋਅ ਹੀ ਬੇਹਤਰ : ਕੈਪਟਨ ਅਮਰਿੰਦਰ ਆਪਣਾ ਜਨ ਆਧਾਰ ਨਾ ਹੋਣ ਕਾਰਨ ਸਿੱਧੂ ਪਾਰਟੀ ਬਣਾਉਣ ਤੋਂ ਭੱਜੇ : ਪ੍ਰਕਾਸ਼ ਸਿੰਘ ਬਾਦਲ ਸਿੱਧੂ ਪਾਰਟੀ ਬਣਾਉਣ …

Read More »

ਜਵਾਨਾਂ ਨੇ ਮੋੜ ਦਿੱਤੀ ਭਾਜੀ

ਉੜੀ ਹਮਲੇ ਦੇ ਜਵਾਬ ‘ਚ ਭਾਰਤੀ ਜਵਾਨਾਂ ਨੇ ਮਾਰ ਸੁੱਟੇ 10 ਅੱਤਵਾਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਉੜੀ ਵਿੱਚ ਫੌਜੀ ਕੈਂਪ ‘ਤੇ ਹਮਲੇ ਤੋਂ ਦੋ ਦਿਨ ਬਾਅਦ ਅੱਤਵਾਦੀਆਂ ਵੱਲੋਂ ਕਸ਼ਮੀਰ ਵਿੱਚ ਘੁਸਪੈਠ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੁਸਤੈਦ ਸੁਰੱਖਿਆ ਜਵਾਨਾਂ ਨੇ ਦਸ ਘੁਸਪੈਠੀਆਂ ਨੂੰ ਮਾਰ ਕੇ ਉਨ੍ਹਾਂ ਦੇ ਇਰਾਦੇ ਨਾਕਾਮ ਕਰ …

Read More »

ਸਮਾਰਟ ਸ਼ਹਿਰਾਂ ਵਿਚ ਗੁਰੂ ਕੀ ਨਗਰੀ ਸਭ ਤੋਂ ਉਪਰ

ਤੀਜੀ ਸੂਚੀ ਵਿੱਚ ਅੰਮ੍ਰਿਤਸਰ ਤੇ ਜਲੰਧਰ ਸਮੇਤ 27 ਸ਼ਹਿਰ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ, ਸਿੱਖ ਧਰਮ ਦੇ ਪਵਿੱਤਰ ਅਸਥਾਨ ਅੰਮ੍ਰਿਤਸਰ ਅਤੇ ਅਜਮੇਰ ਸਮੇਤ 27 ਸ਼ਹਿਰਾਂ ਦੀ ਸਮਾਰਟ ਸਿਟੀ ਮਿਸ਼ਨ ਤਹਿਤ ਚੋਣ ਕੀਤੀ ਗਈ ਹੈ। ਸਮਾਰਟ ਸਿਟੀ ਮਿਸ਼ਨ ਤਹਿਤ ਸਰਕਾਰ 2022 ਤੱਕ ਦੇਸ਼ ਦੇ …

Read More »

15 ਮਹੀਨਿਆਂ ‘ਚ ਹੀ ਟੁੱਟ ਕੇ ਡਿੱਗਿਆ ਖੰਡਾ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਪਿਛਲੇ ਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ਵ ਭਰ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ 81 ਫੁੱਟ ਉੱਚਾ ਖੰਡਾ ਟੇਢਾ ਹੋਣ ਤੋਂ ਬਾਅਦ ਤੇਜ਼ ਹਨੇਰੀ ਤੇ ਝੱਖੜ ਦੀ ਮਾਰ ਨਾ …

Read More »

ਮਾਣ ਪੰਜਾਬ ਦਾ : ਨਵਤੇਜ ਸਿੰਘ ਸਰਨਾ ਬਣੇ ਅਮਰੀਕਾ ‘ਚ ਭਾਰਤੀ ਰਾਜਦੂਤ

ਨਵੀਂ ਦਿੱਲੀ/ਬਿਊਰੋ ਨਿਊਜ਼ ਬ੍ਰਿਟੇਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਨਵਤੇਜ ਸਿੰਘ ਸਰਨਾ ਨੂੰ ਅੱਜ ਅਮਰੀਕਾ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਅਹੁਦੇ ‘ਤੇ ਪਹੁੰਚਣ ਵਾਲੇ ਨਵਤੇਜ ਸਿੰਘ ਸਰਨਾ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਨਵੇਂ ਪ੍ਰਸ਼ਾਸਨ ਨਾਲ ਕੰਮ ਕਰਨਗੇ। ਭਾਰਤੀ ਵਿਦੇਸ਼ ਸੇਵਾ ਵਿਚ 1980 ਬੈਚ ਦੇ ਅਧਿਕਾਰੀ …

Read More »

ਨਿਊਯਾਰਕ-ਨਿਊਜਰਸੀ ਵਿਚ ਹੋਏ ਬੰਬ ਧਮਾਕੇ ਦਾ ਅਰੋਪੀ ਹੈ ਅਹਿਮਦ ਖਾਨ ਰਹਾਮੀ

ਅੱਤਵਾਦੀ ਨੂੰ ਫੜਾ ਕੇ ਹਰਿੰਦਰ ਬੈਂਸ ਬਣੇ ਅਮਰੀਕਾ ‘ਚ ਹੀਰੋ ਸਿੱਖ ਨੌਜਵਾਨ ਨੇ ਬਾਰ ਦੇ ਬਾਹਰ ਪਏ ਅੱਤਵਾਦੀ ਨੂੰ ਪਹਿਚਾਣ ਲਿਆ ਬੈਂਸ ਨੇ ਖਬਰਾਂ ਵਿਚ ਚੱਲ ਰਹੀ ਫੋਟੋ ਤੋਂ ਪਹਿਚਾਣ ਪੁਲਿਸ ਨੂੰ ਦਿੱਤੀ ਇਤਲਾਹ ਰਹਾਮੀ ‘ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਵੀ ਹਨ ਅਰੋਪ ਨਿਊਯਾਰਕ : ਸ਼ੱਕੀ ਅੱਤਵਾਦੀ ਅਹਿਮਦ ਖਾਨ ਰਹਾਮੀ …

Read More »

ਆਖਰੀ ਸਲਾਮ

ਹੁਣ ਜਵਾਬ ਦੇਣ ਦਾ ਵਕਤ ਆ ਗਿਆ ਫਿਰ ਉਹੀ ਪਾਕਿਸਤਾਨ… ਉੜੀ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸ਼ੁਰੂ ਹੋਣ ਤੋਂ ਮਹਿਜ਼ 48 ਘੰਟੇ ਪਹਿਲਾਂ ਭਾਰਤੀ ਫੌਜ ਦੇ ਕੈਂਪ ‘ਤੇ ਹੋਏ ਭਿਆਨਕ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦੀ ਉਹੀ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਦੇ ਰਾਹੀਂ ਉਹ ਕਸ਼ਮੀਰ ਮਸਲੇ ਨੂੰ ਅੰਤਰਰਾਸ਼ਟਰੀ ਸਟੇਜ ‘ਤੇ …

Read More »

ਜੰਗ ਦੇ ਬੱਦਲ

ਕਸ਼ਮੀਰ ਘਾਟੀ ਦੇ ਉੜੀ (ਬਾਰਾਮੂਲਾ) ਖੇਤਰ ਵਿਚ ਐਤਵਾਰ ਰਾਤੀਂ ਕੰਟਰੋਲ ਰੇਖਾ ਨੇੜੇ ਭਾਰਤੀ ਥਲ ਸੈਨਾ ਦੇ ਬ੍ਰਿਗੇਡ ਹੈੱਡਕੁਆਰਟਰ ਦੇ ਬਾਹਰਵਾਰ ਹੋਏ ਫਿਦਾਈਨ ਹਮਲੇ ਵਿਚ ਭਾਰਤ ਦੇ 18 ਫ਼ੌਜੀਆਂ ਦੇ ਮਾਰੇ ਜਾਣ ਤੇ 20 ਤੋਂ ਵੱਧ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਬੇਹੱਦ ਤਣਾਅ ਬਣ ਗਿਆ ਹੈ। ਇਸ ਹਮਲੇ …

Read More »