Breaking News
Home / Mehra Media (page 3453)

Mehra Media

ਕਰਨਾਟਕ ਦੇ ਸਾਬਕਾ ਮੰਤਰੀ ‘ਤੇ 100 ਕਰੋੜ ਬਲੈਕ ਮਨੀ ਨੂੰ ਵਾਈਟ ਕਰਨ ਦਾ ਖੁਲਾਸਾ ਕਰਕੇ ਡਰਾਈਵਰ ਕਰ ਗਿਆ ਸੁਸਾਈਡ

ਬੈਂਗਲਰੂ/ਬਿਊਰੋ ਨਿਊਜ਼ ਕਰਨਾਟਕ ਦੇ ਇਕ ਅਫਸਰ ਦੇ ਡਰਾਈਵਰ ਨੇ ਸੂਬੇ ਦੇ ਸਾਬਕਾ ਮੰਤਰੀ ਜਨਾਰਦਨ ਰੈਡੀ ‘ਤੇ ਗੰਭੀਰ ਦੋਸ਼ ਲਗਾਏ। ਜਨਾਰਦਨ ਰੈਡੀ ‘ਤੇ 100 ਕਰੋੜ ਦੀ ਬਲੈਕ ਮਨੀ ਨੂੰ ਵਾਈਟ ਕਰਨ ਦਾ ਖੁਲਾਸਾ ਕਰਕੇ ਇਹ ਡਰਾਈਵਰ ਸੁਸਾਈਡ ਕਰ ਗਿਆ। ਉਸਦੇ ਸੂਸਾਈਡ ਨੋਟ ਵਿਚ ਲਿਖਿਆ ਹੈ ਕਿ ਰੈਡੀ ਨੇ 100 ਕਰੋੜ ਰੁਪਏ …

Read More »

ਪਾਕਿਸਤਾਨ ਏਅਰਲਾਈਨਜ਼ ਦਾ ਜਹਾਜ਼ ਹੋਇਆ ਕਰੈਸ਼

47 ਵਿਅਕਤੀ ਸਨ ਸਵਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਏਅਰਲਾਈਨਜ਼ ਦਾ ਇਕ ਯਾਤਰੂ ਜਹਾਜ਼ ਅੱਜ ਕਰੈਸ਼ ਹੋ ਗਿਆ, ਜਿਸ ਵਿਚ 47 ਵਿਅਕਤੀ ਸਵਾਰ ਸਨ। ਇਹ ਜਹਾਜ਼ ਐਬਟਾਬਾਦ ਦੇ ਲਾਗੇ ਹਾਦਸੇ ਦਾ ਸ਼ਿਕਾਰ ਹੋਇਆ। ਉਕਤ ਪਾਕਿਸਤਾਨੀ ਜਹਾਜ਼ ਚਿਤਰਾਲ ਤੋਂ ਇਸਲਾਮਾਬਾਦ ਜਾ ਰਿਹਾ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਜਹਾਜ਼ ਪਹਾੜੀ ਇਲਾਕੇ ਵਿਚ ਕਰੈਸ਼ ਹੋ ਗਿਆ। …

Read More »

‘ਟਾਈਮ ਪਰਸਨ ਆਫ ਦ ਈਅਰ’ ਐਵਾਰਡ ਹੋਇਆ ਟਰੰਪ ਦੇ ਨਾਮ

ਚੰਡੀਗੜ੍ਹ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝਟਕਾ ਦੇ ਦਿੱਤਾ ਹੈ। ਡੋਨਲਡ ਟਰੰਪ ਨੇ ਮੋਦੀ ਨੂੰ ਪਛਾੜਦਿਆਂ ‘ਟਾਈਮ ਪਰਸਨ ਆਫ ਦ ਈਅਰ’ ਅਵਾਰਡ ਆਪਣੇ ਨਾਮ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ …

Read More »

ਕੇਜਰੀਵਾਲ ਨੇ ਚਲਾਇਆ ਟਵੀਟ ਬਾਣ, ਇਕ ਤੀਰ ਨਾਲ ਕੀਤੇ ਦੋ ਨਿਸ਼ਾਨੇ

ਕਿਹਾ, ਨਜ਼ੀਬ ਜੰਗ ਜੋ ਮਰਜ਼ੀ ਕਰ ਲੈਣ ਮੋਦੀ ਮੁਸਲਮਾਨ ਨੂੰ ਉਪ ਰਾਸ਼ਟਰਪਤੀ ਨਹੀਂ ਬਣਾਉਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਜੀਬ ਜੰਗ ਨਾਲ ਛਿੜੀ ਆਪਣੀ ਸਿਆਸੀ ਜੰਗ ਨੂੰ ਅੱਗੇ ਵਧਾਉਂਦਿਆਂ ਟਵੀਟ ਬਾਣ ਚਲਾਇਆ। ਜਿਸ ਵਿਚ ਉਨ੍ਹਾਂ ਇਕ ਤੀਰ ਨਾਲ ਦੋ ਨਿਸ਼ਾਨੇ ਵਿੰਨ੍ਹੇ। ਪਹਿਲਾਂ ਤਾਂ ਨਜੀਬ ਜੰਗ …

Read More »

ਬਾਦਲਾਂ ਦੀਆਂ ਬੱਸਾਂ ਲੋਕਾਂ ਨੂੰ ਉਤਾਰ ਰਹੀਆਂ ਮੌਤ ਦੇ ਘਾਟ : ਭਗਵੰਤ ਮਾਨ

ਕਿਹਾ, ਸਰਕਾਰ ਬਣਨ ‘ਤੇ ਸੱਤਾ ਦੇ ਦਮ ‘ਤੇ ਹਾਸਲ ਕੀਤੇ ਪਰਮਿਟ ਲਵਾਂਗੇ ਵਾਪਸ ਚੰਡੀਗੜ੍ਹ/ਬਿਊਰੋ ਨਿਊਜ਼ ਬਾਦਲ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਆਏ ਦਿਨ ਲੋਕਾਂ ਨੂੰ ਸੜਕਾਂ ‘ਤੇ ਮੌਤ ਦੇ ਘਾਟ ਉਤਾਰ ਰਹੀਆਂ ਹਨ। ਇਸਦੀ ਤਾਜਾ ਮਿਸਾਲ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਖੇ ਬਾਦਲ ਦੀ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਨੇ …

Read More »

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੋ ਮੌਜੂਦਾ ਅਕਾਲੀ ਵਿਧਾਇਕ ਕਾਂਗਰਸ ‘ਚ ਸ਼ਾਮਲ

ਕੈਪਟਨ ਅਮਰਿੰਦਰ ਨੇ ਵਿਧਾਇਕ ਰਾਜਿੰਦਰ ਕੌਰ ਭਾਗੀਕੇ ਅਤੇ ਮਹੇਸ਼ਇੰਦਰ ਸਿੰਘ ਦਾ ਕੀਤਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਇਕ ਵੱਡਾ ਝਟਕਾ ਲੱਗਿਆ, ਜਦੋਂ ਉਸਦੇ ਦੋ ਮੌਜੂਦਾ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਪੂਰੀ ਤਰ੍ਹਾਂ ਭਰੋਸਾ ਪ੍ਰਗਟਾਉਂਦਿਆਂ ਕਾਂਗਰਸ ‘ਚ ਸ਼ਾਮਿਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਨਿਹਾਲ …

Read More »

ਕਾਂਗਰਸ ਵਲੋਂ ਅੰਮ੍ਰਿਤਸਰ ‘ਚ ਸੰਸਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਨਵਜੋਤ ਸਿੱਧੂ ਦੇ ਹੱਥ

ਅਮਰਿੰਦਰ ਨੇ ਕਿਹਾ, ਨਵਜੋਤ ਸਿੱਧੂ ਕਰਨਗੇ ਕਾਂਗਰਸ ਲਈ ਪ੍ਰਚਾਰ ਤੇ ਮੈਂ ਬੀਬੀ ਸਿੱਧੂ ਲਈ ਕਰਾਂਗਾ ਪ੍ਰਚਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ‘ਚ ਸੰਸਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਨਵਜੋਤ ਸਿੰਘ ਸਿੱਧੂ ‘ਤੇ ਛੱਡ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਿੱਧੂ ਨਾਲ ਮੁਲਾਕਾਤ ਕੀਤੀ …

Read More »

ਨੋਟਬੰਦੀ ਨੇ ਲਵਾਈਆਂ ਦਿੱਲੀ-ਲਾਹੌਰ ਬੱਸ ਦੀਆਂ ਬਰੇਕਾਂ

ਅੰਮ੍ਰਿਤਸਰ/ਬਿਊਰੋ ਨਿਊਜ਼ ਨੋਟਬੰਦੀ ਦਾ ਅੱਜ 28ਵਾਂ ਦਿਨ ਹੈ ਪਰ ਜਨਤਾ ਦੀਆਂ ਮੁਸ਼ਕਲਾਂ ਅਜੇ ਵੀ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਬੈਂਕਾਂ ਵਿਚ ਪਿਆ ਆਪਣਾ ਹੀ ਪੈਸਾ ਲੈਣ ਲਈ ਲਾਈਨਾਂ ਵਿਚ ਲੱਗੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ‘ਚ ਬੈਂਕ ਤੇ ਏ.ਟੀ.ਐਮ. ਦੇ ਬਾਹਰ ਲੰਮੀ ਲਾਈਨ ਵਿਚ ਲੱਗਣ ਦੇ …

Read More »

ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮ੍ਰਿਤਕ ਦੇਹ ਸਪੁਰਦ ਏ ਖਾਕ

ਪੂਰਾ ਸੂਬਾ ਭੁੱਬਾਂ ਮਾਰ ਰੋਇਆ, ਲੱਖਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ ਭਾਵੁਕ ਹੋਏ ਮੋਦੇ ਨੇ ਜੈਲਲਿਤਾ ਨੂੰ ਦਿੱਤੀ ਸ਼ਰਧਾਂਜਲੀઠ ਚੇਨਈ/ਬਿਊਰੋ ਨਿਊਜ਼ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਦੇਣ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੀਆਂ ਭਾਵਨਾਵਾਂ ਨਹੀਂ ਰੋਕ ਸਕੇ। ਉਨ੍ਹਾਂ ਜੈਲਲਿਤਾ ਦੀ ਮੌਤ ਨੂੰ …

Read More »

ਆਮ ਆਦਮੀ ਪਾਰਟੀ ਨੇ ਪਰਵਾਸੀ ਪੰਜਾਬੀਆਂ ਲਈ ਸ਼ੁਰੂ ਕੀਤੀ ‘ਚਲੋ ਪੰਜਾਬ ਮੁਹਿੰਮ’

ਚੰਡੀਗੜ੍ਹ/ਬਿਊਰੋ ਨਿਊਜ਼ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਪਰਵਾਸੀ ਪੰਜਾਬੀਆਂ ਲਈ ‘ਚਲੋ ਪੰਜਾਬ ਮੁਹਿੰਮ’ ਸ਼ੁਰੂ ਕੀਤੀ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਉਹ ਵੱਧ ਤੋਂ ਵੱਧ ਪੰਜਾਬ ਆਉਣ ਅਤੇ ਪਾਰਟੀ ਦੇ ਹੱਕ ਵਿੱਚ ਪ੍ਰਚਾਰ …

Read More »