ਕਿਗਾਲੀ/ਬਿਊਰੋ ਨਿਊਜ਼ : ਭਾਰਤ ਤੇ ਰਵਾਂਡਾ ਨੇ ਸਾਇੰਸ ਤੇ ਤਕਨਾਲੋਜੀ ਵਰਗੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਵਿੱਚ ਇਥੇ ਉੱਦਮ ਵਿਕਾਸ ਕੇਂਦਰ ਸਥਾਪਤ ਕਰਨਾ ਅਤੇ ਮੁੰਬਈ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਵੀ ਸ਼ਾਮਲ ਹੈ। ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਰਵਾਂਡਾ ਦੇ …
Read More »ਅਮਰੀਕਾ ਦੇ ਪ੍ਰਮੁੱਖ 10 ਰਾਸ਼ਟਰਪਤੀਆਂ ‘ਚ ਬਰਾਕ ਓਬਾਮਾ ਦਾ ਨਾਂ ਨਹੀਂ
ਸਰਵੇਖਣ ਮੁਤਾਬਿਕ ਅਬਰਾਹਮ ਲਿੰਕਨ ਸਰਬੋਤਮ ਰਾਸ਼ਟਰਪਤੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀਆਂ ਦੀ ਰੈਂਕਿੰਗ ਨੂੰ ਲੈ ਕੇ ਸੀ-ਸਪੇਨ ਨੇ ਇਕ ਵਾਰੀ ਫਿਰ ਸਰਵੇਖਣ ਜਾਰੀ ਕੀਤਾ ਹੈ। ਸਰਵੇਖਣ ਮੁਤਾਬਿਕ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਦੇ ਸਰਬੋਤਮ ਰਾਸ਼ਟਰਪਤੀਆਂ ਵਿਚ 12ਵੇਂ ਸਥਾਨ ‘ਤੇ ਹਨ। ਸੂਚੀ ਵਿਚ ਅਬਰਾਹਮ ਲਿੰਕਨ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। …
Read More »ਬ੍ਰਿਟੇਨ ‘ਚ ਸਿੱਖ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲੀ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਇੰਟਰਨੈਸ਼ਨਲ ਟੈਲੀਕਾਮ ਫਰਮ ਵਿਚ ਕੰਮ ਕਰਦੇ ਇਕ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਕਿਰਪਾਨ ਪਾ ਕੇ ਕੰਮ ‘ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਯੂਕੇ ਦੀ ਸਿੱਖ ਕੌਂਸਲ ਤੋਂ ਇਲਾਵਾ ਬਹੁਤ …
Read More »ਪਾਕਿ ‘ਚ ਹਿੰਦੂਆਂ ਨੂੰ ਪਹਿਲੀ ਵਾਰੀ ਮਿਲੀ ਘੱਟ ਗਿਣਤੀ ਦੀ ਮਾਨਤਾ
ਇਸਲਾਮਾਬਾਦ/ਬਿਊਰੋ ਨਿਊਜ਼ : ਲੰਬੇ ਇੰਤਜ਼ਾਰ ਦੇ ਬਾਅਦ ਆਖਰਕਾਰ ਪਾਕਿਸਤਾਨ ਦੀ ਸੰਸਦ ਸੈਨੇਟ ਨੇ ਘੱਟ ਗਿਣਤੀ ਹਿੰਦੂਆਂ ਨਾਲ ਸਬੰਧਤ ਵਿਆਹ ਬਿੱਲ ਪਾਸ ਕਰ ਦਿੱਤਾ। ਵਿਵਾਦ ਵਿਚ ਰਹੇ ਇਸ ਬਿੱਲ ਨੂੰ ਸੋਧ ਦੇ ਬਾਅਦ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪਾਕਿਸਤਾਨ ਵਿਚ ਪਹਿਲੀ ਵਾਰੀ ਹਿੰਦੂ ਘੱਟ …
Read More »ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਪਾਕਿ ਦੇ ਖ਼ੈਬਰ ਇਲਾਕੇ ‘ਚ ਰਹਿੰਦੇ ਸਿੱਖ
ਕਈ ਗੁਰਦੁਆਰੇ ਤੋੜ ਕੇ ਸ਼ਾਪਿੰਗ ਕੰਪਲੈਕਸ ਬਣਾਏ, ਸੁਰੱਖਿਆ ਕਾਰਨਾਂ ਕਰਕੇ ਬੱਚਿਆਂ ਨੂੰ ਸਕੂਲਾਂ ‘ਚੋਂ ਹਟਾਇਆ ਕਿਰਾਏ ਦੀ ਇਮਾਰਤ ਵਿਚ ਆਰਜ਼ੀ ਸਕੂਲ ਚਲਾ ਰਹੇ ਸਿੱਖ ਭਾਈਚਾਰੇ ਦੇ ਲੋਕ ਪਿਸ਼ਾਵਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਰਹਿੰਦੇ ਸਿੱਖ ਪਰਿਵਾਰਾਂ ਦੇ 10 ਹਜ਼ਾਰ ਮੈਂਬਰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ …
Read More »ਪਾਣੀਆਂ ਦੇ ਮੁੱਦੇ ‘ਤੇ ਪੰਜਾਬ-ਹਰਿਆਣਾ ‘ਚ ਤਣਾਅ
ਪੰਜਾਬਅਤੇ ਹਰਿਆਣਾਦੀਆਂ ਸਿਆਸੀ ਪਾਰਟੀਆਂ ਆਪਣੇ ਸੌੜੇ ਸਿਆਸੀ ਮੰਤਵਾਂ ਲਈਅਕਸਰ ਹੀ ਦਰਿਆਈਪਾਣੀਆਂ ਦੇ ਮੁੱਦੇ ਨੂੰ ਉਛਾਲਦੀਆਂ ਰਹਿੰਦੀਆਂ ਹਨ। ਹਰਿਆਣਾਦੀ ਮੁੱਖ ਵਿਰੋਧੀਪਾਰਟੀਇੰਡੀਅਨਨੈਸ਼ਨਲਲੋਕਦਲ (ਇਨੈਲੋ) ਵਲੋਂ ਸਤਿਲੁਜ-ਯਮੁਨਾਲਿੰਕਨਹਿਰਦੀਖੁਦਾਈਲਈ 23 ਫਰਵਰੀ ਤੋਂ ਮੁਹਿੰਮਸ਼ੁਰੂ ਕਰਨਦੀਚਿਤਾਵਨੀਨਾਲਪੰਜਾਬ ਤੇ ਹਰਿਆਣਾਵਿਚ ਸਿਆਸੀ ਤਣਾਅਪੈਦਾ ਹੋ ਗਿਆ ਹੈ। ਪੰਜਾਬ ਦੇ ਦਰਿਆਈਪਾਣੀਆਂ ਦਾ ਮੁੱਦਾ ਉਂਜ ਬੇਹੱਦ ਸੰਵੇਦਨਸ਼ੀਲਅਤੇ ਕਾਨੂੰਨੀ ਉਲਝਣਾਂ ਵਾਲਾਹੈ।ਰਿਪੇਰੀਅਨਕਾਨੂੰਨ ਅਨੁਸਾਰ ਦਰਿਆਈਪਾਣੀਆਂ ‘ਤੇ ਪਹਿਲਾ …
Read More »ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ ਅਮਿੱਟ ਪੈੜਾਂ ਛੱਡਦੀਆਂ ਸੰਪੰਨ
16 ਸਕਿੰਟ ‘ਚ ਭਰੀ 100 ਮੀਟਰ ਉਡਾਨ, ਦੇਖ ਰਹੇ ਪੁਲਿਸ ਜਵਾਨ ਹੋ ਗਏ ਹੈਰਾਨ ਡੇਹਲੋਂ/ਬਿਊਰੋ ਨਿਊਜ਼ ਪੇਂਡੂ ਓਲੰਪਿਕਸ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਕਿਲਾ ਰਾਏਪੁਰ ਦਾ 81ਵਾਂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਐਤਵਾਰ ਨੂੰ ਜਿੱਥੇ 100 ਤੋਲੇ ਦੇ ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਫੱਸਵੇਂ ਮੁਕਾਬਲੇ ਹੋਏ, …
Read More »ਅੱਗ ਨਾਲ ਤਬਾਹ ਹੋਏ ਘਰ ‘ਚ ਨਹੀਂ ਸੀ ਕੋਈ ਫਾਇਰ ਅਲਾਰਮ
ਮਕਾਨ ਮਾਲਕ ਨੂੰ 50 ਹਜ਼ਾਰ ਡਾਲਰ ਤੱਕ ਜੁਰਮਾਨਾ ਜਾਂ ਹੋ ਸਕਦੀ ਹੈ ਜੇਲ੍ਹ ਬਰੈਂਪਟਨ : ਲੰਘੇ ਦਿਨੀਂ ਬਰੈਂਪਟਨ ਦੇ ਜਿਸ ਪਰਿਵਾਰ ਦੇ ਘਰ ਵਿਚ ਅੱਗ ਲੱਗਣ ਨਾਲ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ, ਉਸ ਘਰ ਵਿਚ ਕੋਈ ਫਾਇਰ ਅਲਾਰਮ ਲੱਗਿਆ ਹੋਇਆ ਨਹੀਂ ਸੀ। ਓਨਟਾਰੀਓ ਫਾਇਰ ਮਾਰਸ਼ਲ ਦਫਤਰ …
Read More »ਪਰਵਾਸੀ ਸਹਾਇਤਾ ਫਾਊਂਡੇਸ਼ਨ ਵਲੋਂ ਬਰੈਂਪਟਨ ਰੌਬੋਟਿਕ ਐਜੂਕੇਸ਼ਨ ਦੀ ਮਦਦ
ਅਸੀਂ ਆਪਣੇ ਪਾਠਕਾਂ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਆਪਣੀ ਕਮਿਊਨਿਟੀ ਦੀਆਂ ਦੋ ਬੱਚੀਆਂ ਪਰਵਾਸੀ ਰੇਡੀਉ ਦੇ ਸਟੂਡੀਉ ਆਈਆਂ ਸਨ। ਇਹ ਬੱਚੀਆਂ ਬਰੈਂਪਟਨ ਰੌਬੋਟਿਕਸ ਗਰੁਪ ਨਾਲ ਸੰਬੰਧਿਤ ਹਨ ਅਤੇ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲਕੇ ਅਮਰੀਕਾ ਵਿਚ ਹੋਣ ਵਾਲੇ ਅਜਿਹੇ ਇਕ ਵਿਸ਼ਵ ਪੱਧਰ ਦੇ ਮੁਕਾਬਲੇ ਵਿਚ ਹਿੱਸਾ …
Read More »ਆਰਸੀਐਮਪੀ ਨੇ ਕੈਨੇਡੀਅਨ ਸਰਹੱਦ ਵਿਚ ਆਉਣ ਵਾਲੇ ਰਿਫਿਊਜ਼ੀਆਂ ਦੀ ਕੀਤੀ ਮੱਦਦ
ਟੋਰਾਂਟੋ/ਬਿਊਰੋ ਨਿਊਜ਼ : ਹਰ ਦਿਨ ਰੋਇਲ ਕੈਨੇਡੀਅਨ ਮਾਊਂਟਿੰਡ ਪੁਲਿਸ ਅਮਰੀਕਾ-ਕੈਨੇਡਾ ਸਰਹੱਦ ਰਾਹੀਂ ਗੈਰਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਦੀ ਹੈ। ਲੰਘੇ ਸ਼ਨੀਵਾਰ ਨੂੰ ਵੀ ਆਰਸੀਐਮਪੀ ਨੇ ਹੈਮਿੰਗ ਫੋਰਡ, ਕਿਊਬਿਕ ਵਿਚ ਇਕ ਸੀਰੀਆਈ ਪਰਿਵਾਰ ਦੇ ਤਿੰਨ ਵਿਅਕਤੀਆਂ ਨੂੰ ਫੜਿਆ ਜੋ ਸਰਹੱਦ ਪਾਰ ਕਰਕੇ ਕੈਨੇਡਾ ਆਏ ਸਨ ਅਤੇ ਉਹਨਾਂ ਨੇ …
Read More »