Breaking News
Home / Mehra Media (page 2424)

Mehra Media

ਰਾਹੁਲ ਗਾਂਧੀ ਨੇ ਦੁਬਈ ‘ਚ ਕੀਤੀ ਭਾਰਤੀ ਕਾਮਿਆਂ ਦੀ ਸ਼ਲਾਘਾ

ਕਿਹਾ – ਉੱਚੀਆਂ ਇਮਾਰਤਾਂ, ਵੱਡੇ ਹਵਾਈ ਅੱਡੇ ਤੇ ਮੈਟਰੋ ਇਹ ਸਾਰੇ ਭਾਰਤੀ ਕਾਮਿਆਂ ਦੇ ਯੋਗਦਾਨ ਬਿਨਾ ਨਹੀਂ ਬਣਦੇ ਦੁਬਈ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਆਮ ਚੋਣਾਂ ਵਿਚ ਸੱਤਾ ‘ਚ ਆਉਂਦੀ ਹੈ ਤਾਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਵੇਗੀ। …

Read More »

ਪਾਕਿਸਤਾਨ ‘ਚ ਅਨੰਦ ਮੈਰਿਜ ਐਕਟ ਅੱਧ ਵਿਚਾਲੇ ਲਟਕਿਆ

ਵਿਆਹ ਮੌਕੇ ਦਿੱਤਾ ਜਾਂਦਾ ਹੈ ਗੁਰਮੁਖੀ ‘ਚ ਤਿਆਰ ਕੀਤਾ ਨਿਕਾਹਨਾਮਾ ਅੰਮ੍ਰਿਤਸਰ : ਅਨੰਦ ਕਾਰਜ ਬਿਲ ਸਿੱਖ ਭਾਈਚਾਰੇ ਦਾ ਇਕ ਮਹੱਤਵਪੂਰਨ ਮਾਮਲਾ ਹੈ ਅਤੇ ਪਾਕਿਸਤਾਨ ਸਰਕਾਰ ਵਲੋਂ ਸਾਲ 2006 ਤੋਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਅਨੰਦ ਮੈਰਿਜ ਐਕਟ ਲਾਗੂ ਕੀਤੇ ਜਾਣ ਦਾ ਭਰੋਸਾ ਦੇ ਕੇ ਉਨ੍ਹਾਂ ਦੇ ਜ਼ਜ਼ਬਾਤਾਂ ਨਾਲ ਖੇਡਿਆ ਜਾ …

Read More »

ਪਾਕਿ ‘ਚ ਪਹਿਲਾ ਸਿੱਖ ਬਣਿਆ ਲਹਿੰਦੇ ਪੰਜਾਬ

ਦੇ ਰਾਜਪਾਲ ਦਾ ਲੋਕ ਸੰਪਰਕ ਅਫ਼ਸਰ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਰਹਿੰਦੇ ਸਿੱਖ ਨੌਜਵਾਨ ਪਵਨ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੇ ਰਾਜਪਾਲ ਹਾਊਸ ਦਾ ਲੋਕ ਸੰਪਰਕ ਅਫਸਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨਾਲ ਸਬੰਧਿਤ ਉਕਤ ਪ੍ਰਮੁੱਖ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਪਵਨ ਸਿੰਘ ਅਰੋੜਾ …

Read More »

ਫ਼ੇਸ ਬੁੱਕ ਨੇ ਭਾਰਤੀ ਮੂਲ ਦੇ ਅਧਿਕਾਰੀ ਨੂੰ ‘ਵਰਕਪਲੇਸ’ ਦਾ ਮੁਖੀ ਬਣਾਇਆ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਫ਼ੇਸ ਬੁੱਕ ਨੇ ਆਪਣੇ ‘ਮਾਰਕੀਟ ਪਲੇਸ ਐਂਡ ਪੇਮੈਂਟਸ ਸਰਵਿਸਜ਼’ ਦੇ ਪ੍ਰੋਡੱਕਟ ਮੁਖੀ ਕਰਨਦੀਪ ਆਨੰਦ ਨੂੰ ਤਰਕੀ ਦੇ ਕੇ ਆਪਣੇ ਅਦਾਰੇ ‘ਵਰਕਪਲੇਸ’ ਦਾ ਮੁਖੀ ਨਿਯੁਕਤ ਕੀਤਾ ਹੈ। ਇਹ ਆਦੇਸ਼ ਤੁਰੰਤ ਲਾਗੂ ਹੋ ਗਏ ਹਨ। ਵਰਕਪਲੇਸ ਫ਼ੇਸ ਬੁੱਕ ਦਾ ‘ਕਮਿਊਨੀਕੇਸ਼ਨ ਟੂਲ’ ਹੈ ਜਿਸ ਦੀ ਭਾਰਤ ਸਮੇਤ ਵਿਸ਼ਵ ਭਰ …

Read More »

ਭਾਰਤੀ ਪੱਤਰਕਾਰਤਾ ਦੀ ਆਜ਼ਾਦੀ ਤੇ ਅਣਖ ਦੀ ਇਤਿਹਾਸਕ ਜਿੱਤ

ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ‘ਚ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਵੀਰਵਾਰ ਨੂੰ ਪੰਚਕੂਲਾ ਸਥਿਤ ਸੀ.ਬੀ.ਆਈ. ਅਦਾਲਤ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਤ ਰਹੀਮ ਸਮੇਤ ਚਾਰ ਜਣਿਆਂ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ‘ਚ ਉਮਰ ਕੈਦ ਅਤੇ 50-50 ਹਜ਼ਾਰ ਰੁਪਏ ਦਾ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ …

Read More »

ਆਸਟਰੇਲੀਆ ਦੀ ਧਰਤੀ ‘ਤੇ ਭਾਰਤ ਨੇ ਜਿੱਤੀ ਪਹਿਲੀ ਟੈਸਟ ਸੀਰੀਜ਼

71 ਸਾਲਾਂ ਬਾਅਦ ਭਾਰਤ ਨੇ ਰਚਿਆ ਇਤਿਹਾਸ ਸਿਡਨੀ/ਬਿਊਰੋ ਨਿਊਜ਼ : ਭਾਰਤੀ ਕ੍ਰਿਕਟ ਟੀਮ ਨੇ 71 ਸਾਲ ਦੀ ਉਡੀਕ ਖ਼ਤਮ ਕਰਦਿਆਂ ਆਸਟਰੇਲਿਆਈ ਧਰਤੀ ‘ਤੇ ਪਹਿਲੀ ਵਾਰ ਟੈਸਟ ਲੜੀ ਜਿੱਤ ਕੇ ਆਪਣੇ ਕ੍ਰਿਕਟ ਇਤਿਹਾਸ ਵਿੱਚ ਸੁਨਹਿਰੀ ਪੰਨਾ ਜੋੜ ਲਿਆ ਹੈ। ਸਿਡਨੀ ਕ੍ਰਿਕਟ ਗਰਾਊਂਡ ‘ਤੇ ਚੌਥਾ ਅਤੇ ਆਖ਼ਰੀ ਟੈਸਟ ਮੈਚ ਖ਼ਰਾਬ ਮੌਸਮ ਅਤੇ …

Read More »

ਪਰਵਾਸ ਦਾ ਅੰਦਰਲਾ ਸੱਚ ਹੈ ਪੁਸਤਕ ‘ਲੇਖ ਨਹੀ ਜਾਣੇ ਨਾਲ਼’ : ਬੁੱਧ ਸਿੰਘ ਨੀਲੋਂ

ਪਰਵਾਸ ਮਨੁੱਖੀ ਜ਼ਿੰਦਗੀ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਹੈ, ਪਹਿਲਾਂ ઠਮਨੁੱਖ ਭੋਜਨ ਦੀ ਤਲਾਸ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਪਰਵਾਸ ਕਰਦਾ ਸੀ ਪਰ ਹੁਣ ਮਨੁੱਖ ਸੋਹਣੀ ਖੂਬਸੂਰਤ ਜ਼ਿੰਦਗੀ ਦੀ ਭਾਲ ਵਿੱਚ ਆਪਣਾ ਪਿੱਤਰੀ ਘਰ ਛੱਡ ਕੇ ਪਰਵਾਸ ਕਰਦਾ ਹੈ। ਪਰਵਾਸ ਅੰਦਰ ਰਹਿੰਦਿਆਂ ਉਸ ਦੇ ਨਾਲ ਕੀ ਕੀ ਹੁੰਦਾ …

Read More »

ਗ਼ੈਰਕਾਨੂੰਨੀ ਪਰਵਾਸ ਦੇ ਜ਼ੋਖ਼ਮ

ਮਹਿੰਦਰ ਸਿੰਘ ਵਾਲੀਆ 1. ਇਕ ਦੇਸ਼ ਦੇ ਨਾਗਰਿਕ ਕਿਸੇ ਦੂਜੇ ਦੇਸ਼ ਦੀ ਗ਼ੈਰਕਾਨੂੰਨੀ ਢੰਗ ਹੱਦ ਪਾਰ ਕਰਕੇ ਵੱਸਣੇ ਨੂੰ ਗ਼ੈਰਕਾਨੂੰਨੀ ਪਰਵਾਸ ਆਖਦੇ ਹਨ। ਇਹ ਪਰਵਾਸ ਲੈਂਡ, ਸਮੁੰਦਰ ਜਾਂ ਹਵਾਈ ਰਸਤੇ ਹੋ ਸਕਦੀ ਹੈ। 2. ਕਈ ਵਾਰ ਕੋਈ ਵਿਅਕਤੀ ਜਾਅਲੀ ਕਾਗਜ਼ ਬਣਾਕੇ ਵੀ ਦੂਜੇ ਦੇਸ਼ ਵਿਚ ਦਾਖਲ ਹੋ ਜਾਂਦਾ ਹੈ। ਫੜੇ …

Read More »

ਟਰੂਡੋ ਕੈਬਨਿਟ ‘ਚ ਦੋ ਨਵੇਂ ਚਿਹਰੇ ਸ਼ਾਮਲ

ਅਸੀਂ ਦਮਦਾਰ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਨੂੰ ਅਹਿਮ ਅਹੁਦੇ ਦਿੱਤੇ : ਜਸਟਿਨ ਟਰੂਡੋ ਓਟਵਾ/ਬਿਊਰੋ ਨਿਊਜ਼ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ‘ਚ ਫੇਰਬਦਲ ਦੇ ਨਾਲ-ਨਾਲ ਦੋ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਹੈ। ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਦੋ ਨਵੇਂ ਮੰਤਰੀ ਡੇਵਿਡ ਲੈਮੇਟੀ ਤੇ ਬਰਨਾਡੈੱਟ ਜੌਰਡਨ ਹਨ। ਆਪਣੇ ਕੈਬਨਿਟ ਵਿੱਚ ਫੇਰਬਦਲ …

Read More »

ਉਨਟਾਰੀਓ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਟਿਊਸ਼ਨ ਫੀਸਾਂ ‘ਚ ਹੋਵੇਗੀ ਕਟੌਤੀ

ਉਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਯੂਨੀਵਰਸਿਟੀਜ਼ ਤੇ ਕਾਲਜਾਂ ਦੀਆਂ ਟਿਊਸ਼ਨ ਫੀਸਾਂ 10 ਫੀਸਦੀ ਤੱਕ ਘਟਾਈਆਂ ਜਾ ਸਕਦੀਆਂ ਹਨ। ਇਸ ਸਬੰਧ ਵਿੱਚ ਫੋਰਡ ਸਰਕਾਰ ਵੱਲੋਂ ਜਲਦੀ ਹੀ ਨਵਾਂ ਖਰੜਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਬਾਰੇ ਕੁੱਝ ਵੀ ਸਪਸ਼ਟ ਨਹੀਂ ਹੈ।ઠਪ੍ਰਸਤਾਵਿਤ ਰਵੀਜ਼ਨ ਤਹਿਤ ਸਤੰਬਰ, 2019 ਵਿੱਚ …

Read More »