26.3 C
Toronto
Sunday, August 16, 2026
spot_img
Homeਦੁਨੀਆਨਵਾਜ਼ ਸ਼ਰੀਫ ਦੀ ਧੀ ਮਰੀਅਮ ਦਾ ਲੰਡਨ 'ਚ ਡਟਵਾਂ ਵਿਰੋਧ

ਨਵਾਜ਼ ਸ਼ਰੀਫ ਦੀ ਧੀ ਮਰੀਅਮ ਦਾ ਲੰਡਨ ‘ਚ ਡਟਵਾਂ ਵਿਰੋਧ

ਨਵਾਜ਼ ਸ਼ਰੀਫ ਦੀ ਧੀ ਮਰੀਅਮ ਦਾ ਲੰਡਨ ‘ਚ ਡਟਵਾਂ ਵਿਰੋਧ‘ਚੋਰਨੀ ਚੋਰਨੀ’ ਕਹਿ ਕੇ ਮਰੀਅਮ ਦਾ ਕੀਤਾ ਗਿਆ ਵਿਰੋਧ
ਇਸਲਾਮਾਬਾਦ : ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੂੰ ਲੰਡਨ ਦੀ ਇਕ ਕੌਫੀ ਸ਼ਾਪ ‘ਤੇ ਯੂਕੇ ਵਿਚਲੇ ਪਾਕਿਸਤਾਨੀ ਮੂਲ ਦੇ ਵਿਅਕਤੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਕ ਵਾਇਰਲ ਹੋਈ ਵੀਡੀਓ ਮੁਤਾਬਕ ਪਾਕਿਸਤਾਨੀ ਮੂਲ ਦੇ ਵਿਅਕਤੀਆਂ ਨੇ ਮੰਤਰੀ ਨੂੰ ਘੇਰਿਆ ਹੋਇਆ ਹੈ ਅਤੇ ਇਹ ਵਿਅਕਤੀ ਪਾਕਿਸਤਾਨ ‘ਚ ਆਏ ਹੜ੍ਹਾਂ ਦੇ ਬਾਵਜੂਦ ਮਰੀਅਮ ਵੱਲੋਂ ਵਿਦੇਸ਼ੀ ਦੌਰਾ ਕੀਤੇ ਜਾਣ ਦੀ ਨਿਖੇਧੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮਰੀਅਮ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਹੈ। ਇਨ੍ਹਾਂ ਵਿਅਕਤੀਆਂ ਨੇ ਵੀਡੀਓ ਵਿਚ ‘ਚੋਰਨੀ ਚੋਰਨੀ’ ਕਹਿ ਕੇ ਮਰੀਅਮ ਦਾ ਵਿਰੋਧ ਕੀਤਾ। ਇਸੇ ਦੌਰਾਨ ਪਾਕਿਸਤਾਨ ਦੇ ਹੋਰਨਾਂ ਮੰਤਰੀਆਂ ਨੇ ਮਰੀਅਮ ਦਾ ਬਚਾਅ ਕੀਤਾ ਹੈ।

 

RELATED ARTICLES

ਗ਼ਜ਼ਲ

POPULAR POSTS