Breaking News
Home / ਹਫ਼ਤਾਵਾਰੀ ਫੇਰੀ / ਕਾਂਗਰਸਦੀ ਪਿੱਚ ‘ਤੇ ਸਿੱਧੂ ਕਰੇਗਾ ਬੈਟਿੰਗ!

ਕਾਂਗਰਸਦੀ ਪਿੱਚ ‘ਤੇ ਸਿੱਧੂ ਕਰੇਗਾ ਬੈਟਿੰਗ!

navjot-singh-sidhu-copy-copyਰਾਹੁਲ ਗਾਂਧੀਨਾਲ ਹੋਈ ਨਵਜੋਤ ਸਿੰਘ ਸਿੱਧੂ ਦੀ ਗੁਪਤ ਬੈਠਕ, ਕੈਪਟਨਵੀ ਦਿੱਲੀ ਪਹੁੰਚੇ
ਚੰਡੀਗੜ੍ਹ/ਬਿਊਰੋ ਨਿਊਜ਼
ਭਾਜਪਾਦੀਟੀਮ ‘ਚੋਂ ਆਊਟ ਹੋਏ ਕ੍ਰਿਕਟਰਨਵਜੋਤ ਸਿੰਘ ਸਿੱਧੂ ਆਉਂਦੀਆਂ ਵਿਧਾਨਸਭਾਚੋਣਾਂ ‘ਚ ਕਾਂਗਰਸੀ ਪਿੱਚ ‘ਤੇ ਤਾਬੜਤੋੜਬੈਟਿੰਗ ਕਰਦੇ ਨਜ਼ਰ ਆ ਸਕਦੇ ਹਨ।’ਆਪ’ਅਤੇ ਕਾਂਗਰਸਵਿਚਕਾਰਝੂਲਰਹੇ ਨਵਜੋਤ ਸਿੱਧੂ ਨੇ ਦਿੱਲੀ ਵਿਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਰਾਹੁਲ ਨੇ ਕੈਪਟਨਅਮਰਿੰਦਰ ਸਿੰਘ ਨੂੰ ਦਿੱਲੀ ਬੁਲਾਇਆ ਹੈ।ਕੈਪਟਨ 7 ਅਕਤੂਬਰ ਤੱਕ ਉਥੇ ਹੀ ਰਹਿਣਗੇ। ਸਿੱਧੂ ਨਾਲ ਜੁੜੇ ਲੋਕ ਕਹਿ ਰਹੇ ਹਨ ਕਿ ਉਹ 7 ਅਕਤੂਬਰ ਤੱਕ ਕੋਈ ਫੈਸਲਾਲੈਣਗੇ। ਦੂਸਰੀਪਾਸੇ, ‘ਆਪ’ ਦੇ ਸੰਜੇ ਸਿੰਘ ਨੇ ਸਪੱਸ਼ਟ ਕੀਤਾ ਕਿ ਉਸਦੀ ਪਾਰਟੀ ਇਕੱਲਿਆਂ ਚੋਣਲੜੇਗੀ। ਕੈਪਟਨ ਮੰਗਲਵਾਰ ਨੂੰ ਅੰਮ੍ਰਿਤਸਰਵਿਚ ਸਰਹੱਦੀ ਪਿੰਡਾਂ ਦੇ ਦੌਰੇ ‘ਤੇ ਸਨ।ਅੰਮ੍ਰਿਤਸਰਵਿਚਸ਼ਾਮ 6.50 ‘ਤੇ ਉਨ੍ਹਾਂ ਨੇ ਦਿੱਲੀ ਲਈਫਲਾਈਟਲਈ।ਕੈਪਟਨ 7 ਅਕਤੁਬਰ ਤੋਂ ਫਿਰਅੰਮ੍ਰਿਤਸਰ ਦੇ ਦੌਰੇ ‘ਤੇ ਆ ਜਾਣਗੇ। ਪਰ ਹੁਣ ਇਸ ਨੂੰ 10 ਅਕਤੂਬਰ ਤੱਕ ਟਾਲ ਦਿੱਤਾ ਗਿਆ ਹੈ।ਸੂਤਰਾਂ ਮੁਤਾਬਕ ਰਾਹੁਲ ਅਤੇ ਸਿੱਧੂ ਦੀਪਹਿਲੀ ਮੁਲਾਕਾਤ ਚੰਗੀ ਰਹੀਹੈ।ਦੋਵੇਂ ਪੱਖਾਂ ਵਿਚ ਗੱਲਬਾਤ ਬਣਦੀ ਹੈ ਤਾਂ ਸਿੱਧੂ ਦਾਫਰੰਟਆਵਾਜ਼-ਏ-ਪੰਜਾਬ ਕਾਂਗਰਸਨਾਲ ਜਾ ਸਕਦਾਹੈ। ਕਾਂਗਰਸਸੂਤਰਾਂ ਦੇ ਅਨੁਸਾਰ, ਕਾਂਗਰਸ ਦੇ ਰਣਨੀਤੀਕਾਰਪ੍ਰਸ਼ਾਂਤਕਿਸ਼ੋਰ ਕਈ ਦਿਨਾਂ ਤੋਂ ਰਾਹੁਲ ਗਾਂਧੀਅਤੇ ਸਿੱਧੂ ਵਿਚਕਾਰ ਮੁਲਾਕਾਤ ਕਰਾਉਣ ਦੀਕੋਸ਼ਿਸ਼ਵਿਚਸਨ। ਮੁਹੰਮਦ ਅਜ਼ਹਰੂਦੀਨ ਨੇ ਰਾਹੁਲ-ਸਿੱਧੂ ਦੀ ਮੁਲਾਕਾਤ ਵਿਚਅਹਿਮਭੂਮਿਕਾਨਿਭਾਈਹੈ।
ਮੈਂ ਅਜੇ ਇਸ ਬਾਰੇ ‘ਚ ਕੁੱਝ ਵੀਨਹੀਂ ਕਹਿ ਸਕਦਾ।ਏਨਾ ਜ਼ਰੂਰ ਹੈ ਕਿ ਸਿੱਧੂ ਨਾਲ ਗੱਲਬਾਤ ਜ਼ਰੂਰ ਚੱਲ ਰਹੀ ਹੈ, ਪਰ ਇਸ ਦੇ ਤਾਜ਼ੇ ਸਟੇਟਸਬਾਰੇ ਮੈਨੂੰ ਕੁੱਝ ਨਹੀਂ ਪਤਾ।
-ਚਰਨਜੀਤ ਸਿੰਘ ਚੰਨੀਵਿਰੋਧੀਧਿਰ ਦੇ ਆਗੂ
ਮੀਟਿੰਗ ਸਬੰਧੀ ਤਾਂ ਕੋਈ ਟਿੱਪਣੀ ਨਹੀਂ ਕਰਾਂਗਾ, ਹਾਂ ਸਿੱਧੂ ਬਿਨਾਸ਼ਰਤ ਆਉਣ ਤਾਂ ਕਾਂਗਰਸ ‘ਚ ਸਵਾਗਤਹੈ।
-ਕੈਪਟਨਅਮਰਿੰਦਰ ਸਿੰਘਪ੍ਰਧਾਨਪੰਜਾਬ ਕਾਂਗਰਸ
ਮੈਂ ਕੁੱਝ ਨਹੀਂ ਜਾਣਦਾ, ਬਸਏਨਾਪਤਾ ਹੈ ਕਿ ਇਸ ਸਬੰਧ ‘ਚ ਪ੍ਰਸ਼ਾਂਤਕਿਸ਼ੋਰਦੀਟੀਮਕੰਮਕਰਰਹੀਹੈ। ਸਮਝੌਤੇ ਬਾਰੇ ਜਾਂ ਕਾਂਗਰਸ ‘ਚ ਸ਼ਾਮਲਹੋਣਬਾਰੇ ਕੁੱਝ ਨਹੀਂ ਕਹਿ ਸਕਦਾ।
-ਪ੍ਰਤਾਪ ਸਿੰਘ ਬਾਜਵਾਮੈਂਬਰਰਾਜਸਭਾ

ਪ੍ਰਸ਼ਾਂਤਕਿਸ਼ੋਰ ਤੇ ਅਜ਼ਹਰੂਦੀਨ ਨੇ ਲਿਖੇ ਸਕਰਿਪਟ
ਨਵਜੋਤ ਸਿੰਘ ਸਿੱਧੂ ਭਾਜਪਾ ‘ਚੋਂ ਨਿਕਲਕਦੇ ‘ਆਪ’ ਵੱਲ ਜਾਂਦੇ, ਕਦੇ ਕਾਂਗਰਸ ਵੱਲ ਮੁੜਦੇ ਤੇ ਕਦੇ ਕੋਈ ਹੋਰਰਾਹਦੇਖਦੇ ਵੀਨਜ਼ਰ ਆਏ। ਪਰ ਹੁਣ ਉਹ ਕਾਂਗਰਸ ਦੇ ਦਰ ਪਹੁੰਚ ਹੀ ਗਏ। ਇਥੇ ਸਿੱਧੂ ਲਈਪਾਰਟੀਵੀਨਵੀਂ ਹੈ, ਪਾਰਟੀਵਿਚਸ਼ਾਮਲ ਕਰਵਾਉਣ ਲਈਭੂਮਿਕਾਵੀਨਵੇਂ ਲੋਕਨਿਭਾਅਰਹੇ ਹਨ ਤੇ ਸਿੱਧੂ ਵੀਨਵੀਂ ਭੂਮਿਕਾ ‘ਚ ਹੋਣਗੇ। ਰਾਹੁਲ ਗਾਂਧੀਫੈਸਲਾਲੈਣਗੇ। ਪ੍ਰਸ਼ਾਂਤਕਿਸ਼ੋਰ ਨੇ ਗੱਠਜੋੜ ਦੀਕਹਾਣੀਲਿਖੀ, ਅਜ਼ਹਰੂਦੀਨ ਨੇ ਸਿੱਧੂ ਨਾਲ ਮੁਲਕਾਤ ਲਈਅਹਿਮਭੂਮਿਕਾਨਿਭਾਈ। ਸਿੱਧੂ, ਪਰਗਟ ਸਿੰਘ ਅਤੇ ਬੈਂਸਭਰਾਵਾਂ ਨਾਲ ਸਮਝੌਤੇ ਜਾਂ ਕਾਂਗਰਸ ‘ਚ ਸ਼ਾਮਲਕਰਨ ਦੇ ਫੈਸਲੇ ਲਈਅਮਰਿੰਦਰ ਸਿੰਘ ਵੀ ਦਿੱਲੀ ‘ਚ ਕਾਂਗਰਸ ਹਾਈ ਕਮਾਂਡਨਾਲਸਿਰਜੋੜ ਕੇ ਬੈਠਕਾਂ ‘ਚ ਜੁਟੇ ਹਨ।

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …