Breaking News
Home / ਹਫ਼ਤਾਵਾਰੀ ਫੇਰੀ / ਖਹਿਰਾ ਨੂੰ ਭੁਲੱਥ ਤੋਂ ਅਤੇ ਕੰਵਰਸੰਧੂ ਨੂੰ ਖਰੜ ਤੋਂ ’ਆਪ’ਦੀਟਿਕਟਮਿਲਣਾਤੈਅ

ਖਹਿਰਾ ਨੂੰ ਭੁਲੱਥ ਤੋਂ ਅਤੇ ਕੰਵਰਸੰਧੂ ਨੂੰ ਖਰੜ ਤੋਂ ’ਆਪ’ਦੀਟਿਕਟਮਿਲਣਾਤੈਅ

sukpal-singh-khaira-copy-copy36 ਉਮੀਦਵਾਰਾਂ ਦੀਆਮਆਦਮੀਪਾਰਟੀਦੀਤੀਜੀ ਸੂਚੀ ਵੀਤਿਆਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬਦੀਆਂ ਵਿਧਾਨਸਭਾਚੋਣਾਂ ਲਈਆਮਆਦਮੀਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਦੀਕਮੇਟੀ (ਪੀਏਸੀ) ਦੀਦਿੱਲੀਵਿੱਚ ਕੌਮੀ ਕਨਵੀਨਰਅਤੇ ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲਦੀਅਗਵਾਈਹੇਠ ਹੋਈ ਮੀਟਿੰਗ ਦੌਰਾਨ 36 ਦੇ ਕਰੀਬਹੋਰਉਮੀਦਵਾਰਾਂ ਦੀਚੋਣਕਰਲਈ ਗਈ ਹੈ ਅਤੇ ਇਨ੍ਹਾਂ ਦਾਐਲਾਨ 7 ਅਕਤੂਬਰ ਨੂੰ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰਪੀਏਸੀ ਨੇ ਸਕਰੀਨਿੰਗ ਅਤੇ ਚੋਣਪ੍ਰਚਾਰਕਮੇਟੀਆਂ ਦੀਆਂ ਕਈ ਸਿਫਾਰਸ਼ਾਂ ਵਿੱਚਫੇਰਬਦਲਕੀਤਾ ਹੈ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨਕੰਵਰਸੰਧੂ ਨੂੰ ਵਿਧਾਨਸਭਾਹਲਕਾਖਰੜ ਤੇ ਸੁਖਪਾਲ ਸਿੰਘ ਖਹਿਰਾ ਨੂੰ ਭੁਲੱਥ ਤੋਂ ਟਿਕਟਾਂ ਮਿਲਣਦੀਸੰਭਾਵਨਾ ਹੈ। ਐਨਆਰਆਈਵਿੰਗ ਦੇ ਮੁਖੀਜਗਤਾਰ ਸਿੰਘ ਸੰਘੇੜਾਨਕੋਦਰ ਤੋਂ ਦਾਅਵੇਦਾਰਹਨ। ਪਾਰਟੀ ਦੇ ਕਿਸਾਨਵਿੰਗ ਦੇ ਚੇਅਰਮੈਨ ਗੁਰਬਿੰਦਰ ਸਿੰਘ ਕੰਗ ਫਿਰੋਜ਼ਪੁਰ (ਦਿਹਾਤੀ) ਛੱਡ ਕੇ ਬਾਘਾਪੁਰਾਣਾ ਤੋਂ ਦਾਅਵੇਦਾਰਹਨਪਰਪਾਰਟੀ ਇਸ ਮਾਮਲੇ ਵਿੱਚਦੁਚਿੱਤੀਵਿਚ ਹੈ। ਸਾਬਕਾ ਕਾਂਗਰਸੀ ਤੇ ਬਸਪਾ ਆਗੂ ਕਰਨਲਸੀਡੀ ਸਿੰਘ ਕੰਬੋਜ਼ ਨੂੰ ਸ਼ਾਹਕੋਟ ਤੋਂ ਟਿਕਟਮਿਲਣਦੀਸੰਭਾਵਨਾ ਹੈ ਪਰ ਇਸ ਹਲਕੇ ਤੋਂ ਪਾਰਟੀ ਦੇ ਇਕ ਪੁਰਾਣੇ ਵਾਲੰਟੀਅਰਡਾਕਟਰਅਮਰਜੀਤ ਸਿੰਘ ਥਿੰਦਵੀਦਾਅਵੇਦਾਰਹਨ। ਨਵਾਂਸ਼ਹਿਰ ਤੋਂ ਚਰਨਜੀਤ ਸਿੰਘ ਚੰਨੀਅਤੇ ਸ਼ਹੀਦਭਗਤ ਸਿੰਘ ਪਰਿਵਾਰ ਦੇ ਨੇੜਲੇ ਜਸ਼ਨਦੀਪ ਸਿੰਘ ਸੰਧੂ ਵਿਚਕਾਰ ਜ਼ੋਰ ਅਜ਼ਮਾਈਚੱਲਰਹੀ ਹੈ। ਇਸ ਹਲਕੇ ਤੋਂ ਰੇਸ਼ਮ ਸਿੰਘ ਥਿਆੜਾ ਦੇ ਨਾਮਦੀਵੀਚਰਚਾ ਹੈ। ਪਾਰਟੀਕੈਨੇਡਾ ਇਕਾਈ ਦੀਕਨਵੀਨਰਐਨਆਰਆਈਜਸਕੀਰਤ ਕੌਰ ਨੂੰ ਧਰਮਕੋਟ ਤੋਂ ਚੋਣਲੜਾਉਣੀ ਚਾਹੁੰਦੀ ਸੀ ਪਰਉਨ੍ਹਾਂ ਪੰਜਾਬਭਰਵਿੱਚਪ੍ਰਚਾਰਕਰਨਦੀ ਇੱਛਾ ਜ਼ਾਹਿਰਕੀਤੀ ਹੈ। ਪ੍ਰਸ਼ਾਸਕੀਵਿੰਗ ਦੇ ਮੁਖੀ ਤੇ ਸਾਬਕਾ ਆਈਏਐਸ ਅਧਿਕਾਰੀਜਸਬੀਰ ਸਿੰਘ ਬੀਰਚੋਣਲੜਨ ਦੇ ਚਾਹਵਾਨਨਹੀਂ ਹਨ। ਤੀਸਰੀ ਸੂਚੀ ਵਿੱਚਹਿੰਦੂ ਅਤੇ ਦਲਿਤਭਾਈਚਾਰੇ ਨਾਲਸਬੰਧਤਉਮੀਦਵਾਰਾਂ ਦੇ ਵੀਕਾਫੀਨਾਮਹਨ। 30 ਵਿਧਾਨਸਭਾਹਲਕਿਆਂ ਵਿਚੋਂ ਵਾਲੰਟੀਅਰਾਂ ਨੇ 350 ਦੇ ਕਰੀਬਉਮੀਦਵਾਰਾਂ ਦੇ ਨਾਮਸਿਫਾਰਸ਼ਕਰਕੇ ਭੇਜੇ ਸਨ। ਸੰਸਦਮੈਂਬਰਭਗਵੰਤਮਾਨਦੀਅਗਵਾਈਹੇਠਲੀ 18 ਮੈਂਬਰੀਚੋਣਪ੍ਰਚਾਰਕਮੇਟੀ ਨੇ ਹਰੇਕਵਿਧਾਨਸਭਾਹਲਕੇ ਤੋਂ ਪੰਜ-ਪੰਜਨਾਵਾਂ ਦੀਸਿਫਾਰਸ਼ਕਰਕੇ ਕੁੱਲ 150 ਉਮੀਦਵਾਰਾਂ ਦੀਚੋਣਕੀਤੀ ਸੀ। ਇਸ ਤੋਂ ਬਾਅਦਪੰਜਮੈਂਬਰੀਸਕਰੀਨਿੰਗ ਕਮੇਟੀ ਨੇ ਇਨ੍ਹਾਂ ਪੰਜ-ਪੰਜਮੈਂਬਰਾਂ ਦੀਮੈਰਿਟਬਣਾ ਕੇ ਪੀਏਸੀ ਨੂੰ ਸਿਫਾਰਸ਼ਕੀਤੀ ਸੀ। ਇਨ੍ਹਾਂ ਤੋਂ ਇਲਾਵਾ 6 ਵਿਧਾਨਸਭਾਹਲਕਿਆਂ ਦੇ 30 ਉਮੀਦਵਾਰਾਂ ਦੀਚੋਣਦਾਮਾਮਲਾਵੀਲਟਕਿਆ ਹੋਇਆ ਹੈ। ਚੋਣਪ੍ਰਚਾਰਕਮੇਟੀਅਤੇ ਸਕਰੀਨਿੰਗ ਕਮੇਟੀਆਂ ਨੇ ਇਨ੍ਹਾਂ ਪੰਜਹਲਕਿਆਂ ਲਈਵੀਪੀਏਸੀ ਨੂੰ ਉਮੀਦਵਾਰਾਂ ਦੀਸਿਫਾਰਸ਼ਕੀਤੀ ਸੀ। ਪੀਏਸੀ ਨੇ ਹਰੇਕਹਲਕੇ ਲਈਚੋਣਪ੍ਰਚਾਰਕਮੇਟੀ ਤੇ ਸਕਰੀਨਿੰਗ ਕਮੇਟੀਆਂ ਵੱਲੋਂ ਸਿਫਾਰਸ਼ਕੀਤੇ ਪੰਜ-ਪੰਜਉਮੀਦਵਾਰਾਂ ਦੀ ਘੋਖ ਕਰਨਉਪਰੰਤਅੰਤਮਮੋਹਰਲਾਈ ਹੈ। ਪਾਰਟੀਵੱਲੋਂ ਉਮੀਦਵਾਰਾਂ ਦੀਤੀਸਰੀ ਸੂਚੀ ਜਾਰੀਕਰਨ ਦੇ ਬਾਵਜੂਦ 50 ਦੇ ਕਰੀਬਉਮੀਦਵਾਰਾਂ ਦੀਚੋਣਕਰਨੀਬਾਕੀ ਹੈ ਅਤੇ ਕੁੱਝ ਹਲਕਿਆਂ ਵਿਚੋਂ ਪਾਰਟੀ ਨੂੰ ਹਾਲੇ ਤੱਕ ਯੋਗ ਉਮੀਦਵਾਰ ਹੀ ਨਹੀਂ ਮਿਲੇ।
ਕੇਜਰੀਵਾਲਪੰਜਾਬਦੀਟੀਮ ਤੋਂ ਔਖੇ : ਅਰਵਿੰਦਕੇਜਰੀਵਾਲਪੰਜਾਬਦੀਟੀਮਵੱਲੋਂ ਉਮੀਦਵਾਰਾਂ ਦੀਚੋਣਕਰਨਦੀਪ੍ਰਕਿਰਿਆਵਿੱਚਦੇਰੀਕਰਨਕਾਰਨ ਔਖੇ ਹਨ। ਦਿੱਲੀਵਿੱਚ ਹੋਈ ਮੀਟਿੰਗ ਦੌਰਾਨ ਕੇਜਰੀਵਾਲ ਨੇ ਇਸ ਮੁੱਦੇ ਉਪਰਪੰਜਾਬਦੀਟੀਮਦੀਝਾੜਝੰਬਵੀਕੀਤੀ। ਦਰਅਸਲਉਨ੍ਹਾਂ ਨੇ 30 ਸਤੰਬਰਤੱਕਸਮੂਹ 117 ਹਲਕਿਆਂ ਦੇ ਉਮੀਦਵਾਰਾਂ ਦਾਐਲਾਨਕਰਕੇ ਉਨ੍ਹਾਂ ਨੂੰ ਮੈਦਾਨਵਿੱਚਸਰਗਰਮਕਰਨਦੀਰਣਨੀਤੀਬਣਾਈ ਸੀ ਪਰ ਸੁੱਚਾ ਸਿੰਘ ਛੋਟੇਪੁਰਦਾਬਖੇੜਾਖੜ੍ਹਾਹੋਣਕਾਰਨਉਮੀਦਵਾਰਾਂ ਦੀਚੋਣਕਰਨਦਾਫੈਸਲਾਪੱਛੜ ਗਿਆ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …