ਮੁੰਬਈ : ਮੁੰਬਈ ਦੇ ਨਾਲ ਲੱਗਦੇ ਠਾਣੇ ਇਲਾਕੇ ਦੇ ਮੀਰਾਂ ਰੋਡ ‘ਚ ਪੁਲਿਸ ਨੇ ਅਮਰੀਕਾਸਮੇਤਹੋਰਵਿਦੇਸ਼ੀ ਮੁਲਕਾਂ ਦੇ ਲੋਕਾਂ ਨੂੰ ਠੱਗਣ ਵਾਲੇ 9 ਕਾਲਸੈਂਟਰਾਂ ਦਾਭਾਂਡਾਭੰਨ੍ਹਿਆਹੈ।ਜਿਥੋਂ ਅਮਰੀਕਾਅਤੇ ਹੋਰਦੇਸ਼ਾਂ ਦੇ ਖਾਸ ਕਰਕੇ ਪਰਵਾਸੀਭਾਰਤੀਆਂ ਤੋਂ ਟੈਕਸਰਿਵੀਜ਼ਨ ਦੇ ਨਾਂ ‘ਤੇ ਠੱਗੀ ਕੀਤੀਜਾਂਦੀ ਸੀ। ਇਹ ਗੋਰਖਧੰਦਾ 300 ਤੋਂ 400 ਕਰੋੜ ਰੁਪਏ ਦਾਸਲਾਨਾਕਾਰੋਬਾਰਕਰਦਾ ਸੀ। ਇਸ ਛਾਪੇਮਾਰੀਵਿਚ 772 ਵਿਅਕਤੀਆਂ ਨੂੰ ਹਿਰਾਸਤਵਿਚਲਿਆ ਗਿਆ, ਜਿਨ੍ਹਾਂ ਵਿਚੋਂ 70 ਨੂੰ ਗ੍ਰਿਫਤਾਰਕਰਲਿਆ ਗਿਆ ਹੈ।ਜਿਹੜੇ ਮੁੰਡੇ ਕੁੜੀਆਂ ਅਮਰੀਕਾਸਟਾਈਲਵਿਚ ਅੰਗਰੇਜ਼ੀ ਬੋਲਲੈਂਦੇ ਸਨ, ਉਹਨਾਂ ਨੂੰ ਨੌਕਰੀ ‘ਤੇ ਰੱਖਿਆ ਜਾਂਦਾ ਸੀ। ਬੀਓਆਈਪੀ ਦੇ ਰਾਹੀਂ ਕਾਲਸੈਂਟਰ ਤੋਂ ਫੋਨਕੀਤਾਜਾਂਦਾ ਸੀ ਤੇ ਜਿਸ ਨੂੰ ਕਾਲਜਾਂਦੀ ਸੀ, ਉਸ ਨੂੰ ਅਮਰੀਕਨਇਨਟਰਨਲਰੈਵੀਨਿਊਸਰਵਿਸਦਾਨੰਬਰਦਿਖਾਈਦਿੰਦਾ ਸੀ। ਜਿਸ ਤੋਂ ਹਜ਼ਾਰਾਂ ਡਾਲਰ ਠੱਗ ਲਏ ਜਾਂਦੇ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …