Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਦਸਤਾਰ’ਤੇ ਕੀਤੀ ਸੀ ਨਸਲੀ ਟਿੱਪਣੀ

ਕੈਨੇਡਾ ‘ਚ ਦਸਤਾਰ’ਤੇ ਕੀਤੀ ਸੀ ਨਸਲੀ ਟਿੱਪਣੀ

canada-copy-copyਸਾਰੇ ਨੌਜਵਾਨਾਂ ਨੇ ਦਸਤਾਰਬੰਨ੍ਹ ਕੇ ਕਿਹਾ-ਅਸੀਂ ਹਾਂ ਸਿੱਖਾਂ ਦੇ ਨਾਲ
ਅਲਬਰਟਾ/ਬਿਊਰੋ ਨਿਊਜ਼
ਇਸ ਨੂੰ ਕਹਿੰਦੇ ਹਨਦਸਤਾਰਦੀਤਾਕਤ।ਯੂਨੀਵਰਸਿਟੀਆਫਅਲਬਰਟਾ, ਕੈਨੇਡਾਵਿਚ ਸਿੱਖਾਂ ਖਿਲਾਫਨਸਲੀ ਟਿੱਪਣੀ ਵਾਲੇ ਪੋਸਟਰ ਲੱਗਣ ਤੋਂ ਬਾਅਦ ਉਥੇ ਪੜ੍ਹਨਵਾਲੇ ਵਿਦਿਆਰਥੀਆਂ ਨੇ ਸਿੱਖਾਂ ਦਾਸਮਰਥਨਕਰਕੇ ਟਿੱਪਣੀ ਕਰਨਵਾਲਿਆਂ ਨੂੰ ਮੂੰਹਤੋੜਜਵਾਬ ਦਿੱਤਾ ਹੈ।ਯੂਨੀਵਰਸਿਟੀ ਦੇ ਹਰਭਾਈਚਾਰੇ ਦੇ ਵਿਦਿਆਰਥੀ ਨੇ ਦਸਤਾਰਬੰਨ੍ਹ ਕੇ ਨਫਰਤ ਫੈਲਾਉਣ ਵਾਲਿਆਂ ਨੂੰ ਚੁੱਪ ਕਰਾ ਦਿੱਤਾ। ਦਸਤਾਰਬੰਨ੍ਹਣਦਾਪ੍ਰੋਗਰਾਮਯੂਨੀਵਰਸਿਟੀਆਫਅਲਬਰਟਾਸਟੂਡੈਂਟਸਯੂਨੀਅਨ, ਇੰਡੀਅਨਸਟੂਡੈਂਟਸਐਸੋਸੀਏਸ਼ਨ (ਆਈਐਸਏ) ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੀਤਾ। ਆਈਐਸਏ ਦੇ ਪ੍ਰਧਾਨਯਾਦਵਿੰਦਰ ਨੇ ਦੱਸਿਆ ਕਿ ਅਸੀਂ ਸਾਰੇ ਇਹ ਸੰਦੇਸ਼ਦੇਣਵਿਚਸਫਲਰਹੇ ਹਾਂ ਕਿ ਅਸੀਂ ਸਾਰੇ ਇਕ ਹਾਂ। ਯੂਨੀਵਰਸਿਟੀਸਟੂਡੈਂਟਸਐਸੋਸੀਏਸ਼ਨ ਦੇ ਪ੍ਰਧਾਨਡੇਵਿਡਟਰਿਪਨ ਨੇ ਵੀਦਸਤਾਰਬੰਨ੍ਹਵਾਈਅਤੇ ਕਿਹਾ ਕਿ ਪੂਰੇ ਵਿਸ਼ਵਵਿਚਲੋਕਕੈਨੇਡਾਵਿਚ ਆ ਕੇ ਵਸੇ ਹਨ। ਇਹ ਪ੍ਰੋਗਰਾਮਕੈਨੇਡਾਦੀਇਕਸਾਰਤਾਦਾਪ੍ਰਤੀਕ ਸੀ।
ਨਸਲੀ ਟਿੱਪਣੀ ਵਾਲੇ ਲਾਏ ਸਨਪੋਸਟਰ
ਦੋ ਹਫਤੇ ਪਹਿਲਾਂ ਸਿੱਖਾਂ ਪ੍ਰਤੀਨਸਲੀਪੋਸਟਰ ਲੱਗੇ ਸਨ।ਦਸਤਾਰ’ਤੇ ਟਿੱਪਣੀ ਕਰਦੇ ਹੋਏ ਕਿਹਾ ਗਿਆ ਸੀ ਕਿ ਜੇਕਰ ਤੁਹਾਨੂੰ ਆਪਣੀਤੀਸਰੀ ਦੁਨੀਆ ਦਾਸਭਿਆਚਾਰਏਨਾ ਹੀ ਪਸੰਦ ਹੈ ਉਥੇ ਵਾਪਸਚਲੇ ਜਾਓ, ਜਿਥੋਂ ਆਏ ਹੋ। ਪੋਸਟਰਇਮੀਗਰੇਸ਼ਨਵਾਚਕੈਨੇਡਾ ਦੇ ਨਾਂ ਹੇਠਜਾਰੀਕੀਤੇ ਸਨ। ਇਸ ਵਿਚਯੂਨੀਵਰਸਿਟੀ ‘ਚ ਪੜ੍ਹਨਵਾਲੇ ਸਿੱਖ ਵਿਦਿਆਰਥੀਆਂ ਨੂੰ ਨਿਸ਼ਾਨਾਬਣਾਇਆ ਗਿਆ ਸੀ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …