14.2 C
Toronto
Friday, September 11, 2026
spot_img
Homeਦੁਨੀਆਪ੍ਰਦੀਪ ਕੁਮਾਰ ਰਾਵਤ ਚੀਨ 'ਚ ਹੋਣਗੇ ਭਾਰਤ ਦੇ ਨਵੇਂ ਰਾਜਦੂਤ

ਪ੍ਰਦੀਪ ਕੁਮਾਰ ਰਾਵਤ ਚੀਨ ‘ਚ ਹੋਣਗੇ ਭਾਰਤ ਦੇ ਨਵੇਂ ਰਾਜਦੂਤ

ਪ੍ਰਦੀਪ ਕੁਮਾਰ ਰਾਵਤ ਚੀਨ ‘ਚ ਹੋਣਗੇ ਭਾਰਤ ਦੇ ਨਵੇਂ ਰਾਜਦੂਤਨਵੀਂ ਦਿੱਲੀ/ਬਿਊਰੋ ਨਿਊਜ਼
ਸੀਨੀਅਰ ਕੂਟਨੀਤਕ ਪ੍ਰਦੀਪ ਕੁਮਾਰ ਰਾਵਤ ਨੂੰ ਚੀਨ ਲਈ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਸੇਵਾ (ਆਈ. ਐਫ. ਐਸ.) ‘ਚ 1990 ਬੈਚ ਦੇ ਅਧਿਕਾਰੀ ਰਾਵਤ ਇਸ ਸਮੇਂ ਨੀਦਰਲੈਂਡ ‘ਚ ਭਾਰਤ ਦੇ ਰਾਜਦੂਤ ਹਨ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਪ੍ਰਦੀਪ ਕੁਮਾਰ ਰਾਵਤ ਜਲਦ ਹੀ ਵਿਕਰਮ ਮਿਸਰੀ ਤੋਂ ਅਹੁਦਾ ਸੰਭਾਲ ਲੈਣਗੇ। ਉਹ ਇਸ ਤੋਂ ਪਹਿਲਾਂ ਹਾਂਗਕਾਂਗ ਤੇ ਬੀਜਿੰਗ ‘ਚ ਸੇਵਾ ਨਿਭਾਅ ਚੁੱਕੇ ਹਨ।

 

RELATED ARTICLES
POPULAR POSTS