Breaking News
Home / ਰੈਗੂਲਰ ਕਾਲਮ / ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਚਰਨ ਸਿੰਘ ਰਾਏ
ਕਈ ਵਿਅਕਤੀਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ। ਜੇ ਇਕ 35 ਸਾਲਦਾਵਿਅਕਤੀ ਤਿੰਨ ਲੱਖ ਦੀਟਰਮਪਾਲਸੀ 10 ਸਾਲਵਾਸਤੇ ਲੈਂਦਾ ਹੈ ਤਾਂ ਉਸਦਾਪ੍ਰੀਮੀਅਮ 17 ਡਾਲਰਮਹੀਨਾ ਜਾਂ 57 ਸੈਂਟਰੋਜ ਦੇ ਹੋਣਗੇ ਪਰ 40 ਸਾਲ ਦੇ ਵਿਅੱਕਤੀ ਵਾਸਤੇ ਇਹ ਪ੍ਰੀਮੀਅਮ 21 ਡਾਲਰਮਹੀਨਾਹੋਵੇਗਾ ਅਤੇ 50 ਜਾਂ 60 ਸਾਲ ਦੇ ਵਿਅੱਕਤੀ ਵਾਸਤੇ ਪ੍ਰੀਮੀਅਮਹੋਰਵੀ ਵੱਧ ਜਾਵੇਗਾ।
ਸੋ ਕਿਹੜੀਪਾਲਸੀਠੀਕ ਹੈ ਟਰਮ ਜਾਂ ਪੱਕੀ। ਇਹ ਸਿਰਫ ਦੋ ਹੀ ਚੀਜਾਂ ਤੇ ਨਿਰਭਰਕਰਦੀ ਹੈ
ਕਿੰਨੀ ਰਕਮਦੀ ਇੰਸ਼ੋਰੈਂਸ ਦੀਲੋੜ ਹੈ ਅਤੇ ਕਿੰਨੇ ਸਮੇਂ ਵਾਸਤੇ ਸਾਨੂੰਇਸਦੀਲੋੜ ਹੈ।
ਟਰਮ ਇੰਸ਼ੋਰੈਂਸ ਇਕ ਖਾਸ ਸਮੇਂ ਵਾਸਤੇ ਜਿਵੇਂ 10 ਜਾਂ 20 ਜਾਂ 40 ਸਾਲ ਤੱਕ ਸਾਡੀਰਾਖੀਕਰਦੀ ਹੈ ਅਤੇ ਕਈ ਪਾਲਸੀਆਂ 85 ਸਾਲ ਤੇ ਖਤਮਵੀ ਹੋ ਜਾਂਦੀਆਂ ਹਨ। ਜੋ ਵਿਅੱਕਤੀ ਸਾਰੀਉਮਰਵਾਸਤੇ ਸੁਰੱਖਿਆ ਚਾਹੁੰਦੇ ਹਨ ਤਾਂ ਟਰਮਪਾਲਸੀਉਹਨਾਂ ਵਾਸਤੇ ਨਹੀਂ ਹੈ। ਟਰਮ ਇੰਸ਼ੋਰੈਂਸ ਸਮਾਂ ਪੂਰਾਹੋਣ ਤੇ ਖਤਮ ਹੋ ਜਾਂਦੀ ਹੈ ਜੇ ਅਸੀਂ ਰੀਨੀਊ ਨਹੀਂ ਕਰਵਾਉਂਦੇ ਅਤੇ ਰੀਨੀਊ ਕਰਵਾਉਣ ਤੇ ਵੀਰੇਟਵਧੀ ਹੋਈ ਉਮਰ ਦੇ ਹਿਸਾਬ ਹੀ ਲੱਗੇਗਾ। ਜੇ 45 ਸਾਲਦਾ ਬੰਦਾ ਤਿੰਨ ਲੱਖ ਦੀਪਾਲਸੀ 30  ਡਾਲਰਮਹੀਨਾ ਦੇ ਕੇ ਲੈਂਦਾ ਹੈ ਤਾਂ ਇਹੀ ਪਾਲਸੀ 50 ਸਾਲ ਦੇ ਬੰਦੇ ਨੂੰ 40  ਡਾਲਰਮਹੀਂਨਾਦੀਮਿਲੇਗੀ ।
ਟਰਮ ਇੰਸ਼ੋਰੈਂਸ ਇਕ ਰੈਂਟਦੇਣਦੀਤਰਾਂ ਖਰਚਾ ਹੈ ਕਿਉਂਕਿ ਇਹ ਸਾਨੂੰਕਵਰੇਜ ਤਾਂ ਦਿੰਦੀ ਹੈ ਪਰਕੈਸ਼ਵੈਲੀਊ ਨਹੀਂ ਬਣਾਉਂਦੀ। ਜੇ ਤੁਸੀਂ ਉਮਰਭਰਵਾਸਤੇ ਕਵਰੇਜ ਚਾਹੁੰਦੇ ਹੋ ਅਤੇ ਕੈਸ  ਵੈਲੀਊ ਵੀ ਚਾਹੁੰਦੇ ਹੋ ਤਾਂ ਟਰਮ ਇੰਸ਼ੋਰੈਂਸ ਤੁਹਾਡੇ ਵਾਸਤੇ ਨਹੀਂ ਹੈ।
ਹੋਲਲਾਈਫਅਤੇ ਯੂਨੀਵਰਸਲਲਾਈਫਪਾਲਸੀ ਪੱਕੀ ਅਤੇ ਉਮਰਭਰ ਚੱਲਦੀ ਹੈ। ਹੋਲਲਾਈਫਪਾਲਸੀਵਿਚ ਇੰਨਵੈਸਟਮੈਂਟ ਦਾ ਕੰਮ ਇੰਸ਼ੋਰੈਂਸ ਕੰਪਨੀ ਆਪਣੇ ਆਪਕਰਦੀ ਹੈ ਅਤੇ ਬੀਮਾਕਾਰਦਾ ਉਸ ਵਿਚ ਕੋਈ ਦਖਲਨਹੀਂ ਹੁੰਦਾ। ਪਰਯੂਨੀਵਰਸਲਲਾਈਫਪਾਲਸੀਵਿਚ ਅਸੀਂ ਆਪਣੀਮਰਜੀਨਾਲਵੀ ਇੰਨਵੈਸਟਮੈਂਟ ਕਰਸਕਦੇ ਹਾਂ। ਜੇ ਟਰਮ ਇੰਸ਼ੋਰੈਂਸ ਰੈਂਟਦੀਤਰਾਂ ਹੈ ਤਾਂ ਪੱਕੀ ਇੰਸ਼ੋਰੈਂਸ ਮਾਰਗੇਜ ਪੇਮੈਂਟ ਵਾਂਗ ਹੈ। ਸ਼ੁਰੂ ਵਿਚਭਾਵੇਂ ਘੱਟ ਪੈਸੇ ਜਮਾਂ ਹੁੰਦੇ ਹਨਪਰਸਮਾਂ ਲੰਘਣ ਤੇ ਇਸ ਵਿਚਕਾਫੀਪੈਸੇ ਜਮਾਂ ਹੋ ਜਾਂਦੇ ਹਨ।
ਬਹੁਤੀਆਂ ਪੱਕੀਆਂ ਪਾਲਸੀਆਂ ਵਿਚਕੈਸ਼ਵੈਲੀਊ ਹੁੰਦੀ ਹੈ ਜਿਹੜੀ ਜੇ ਪਾਲਸੀਕੈਂਸਲ  ਹੁੰਦੀ ਹੈ ਤਾਂ ਬੀਮਾਕਾਰ ਨੂੰ ਵਾਪਸਕਰਦਿਤੀਜਾਂਦੀ ਹੈ। ਪਾਲਸੀ ਦੇ ਚੱਲਦੇ ਹੋਏ ਵੀ ਇਸ ਕੈਸ਼ਵੈਲੀਊ ਦੇ ਹਿਸਾਬਨਾਲਲੋਨ ਦੇ ਤੌਰ ਤੇ ਪੈਸੇ ਚੁਕੇ ਵੀ ਜਾ ਸਕਦੇ ਹਨ।
ਟਰਮ ਇੰਸ਼ੋਰੈਂਸ ਬਹੁਤਸਸਤੀ ਹੁੰਦੀ ਹੈ ਸੁਰੂ ਵਿਚਪਰਰਿਨੀਊ ਕਰਨਵੇਲੇ ਇਸਦਾਪ੍ਰੀਮੀਅਮਉਮਰ ਵੱਧਣ ਕਰਕੇ ਅਤੇ ਸਿਹਤ ਸਮੱਸਿਆ ਆਉਣਕਰਕੇ ਬਹੁਤ ਵੱਧ ਜਾਂਦਾ ਹੈ ਪਰ ਪੱਕੀ ਇੰਸ਼ੋਰੈਂਸ ਦਾਪ੍ਰੀਮੀਅਮਸਾਰੀਉਮਰ ਇਕੋ ਜਿਹਾ ਹੀ ਰਹਿੰਦਾ ਹੈ।
ਦੂਸਰਾਫਾਇਦਾ ਇਹ ਹੈ ਕਿ ਟਰਮ ਇੰਸ਼ੋਰੈਂਸ ਬਾਅਦ ਦੇ ਵਿਚ ਪੱਕੀ ਇੰਸ਼ੋਰੈਂਸ ਵਿਚਬਦਲੀ ਜਾ ਸਕਦੀ ਹੈ। ਇਸ ਲਈ ਜੇ  ਅਸੀਂ ਘੱਟ ਪੈਸੇ ਦੇਕੇ ਆਪਣੀਫੈਮਲੀ ਨੂੰ ਕਵਰੇਜਦੇਣੀ ਚਾਹੁੰਦੇ ਹਾਂ ਤਾਂ ਟਰਮ ਇੰਸ਼ੋਰੈਂਸ ਬਹੁਤਵਧੀਆ ਹੈ ਅਤੇ ਬਾਅਦਵਿਚਲੋੜਅਨੁਸਾਰਇਸਨੂੰ ਪੱਕੀ ਇੰਸ਼ੋਰੈਂਸ ਵਿਚਤਬਦੀਲਕਰਸਕਦੇ ਹਾਂ ਜਿਸ ਵਿਚਸਿਹਤ ਸਮੱਸਿਆ ਆਉਣ ਤੇ ਵੀ ਕੋਈ ਫਰਕਨਹੀਂ ਪਵੇਗਾ ਪਰਉਮਰਦਾਫਰਕਜਰੂਰਪਵੇਗਾ।
ਲਾਈਫ ਇੰਸ਼ੋਰੈਂਸ ਕਿੰਨੀ ਹੋਣੀਚਾਹੀਦੀ ਹੈ :ਇਹ ਅਸੀਂ ਆਪ ਹੀ ਇਕ ਸਾਦਾਤਰੀਕੇ ਨਾਲਜਾਣਸਕਦੇ ਹਾਂ। ਜੇ ਘਰ  ਤੇ ਮਾਰਗੇਜ ਹੈ ਤਾਂ ਕਿੰਨੀ ਹੈ ਹੋਰਕਰਜੇ ਕਿੰਨੇ ਹਨ,ਬੱਚਿਆਂ ਦੀਪੜਾਈਦਾਕੁਲਖਰਚਾਅਤੇ ਪਿਛੇ ਰਹਿਣਵਾਲੇ  ਦੂਸਰੇ ਸਾਥੀਵਾਸਤੇ ਹਰਮਹੀਨੇ ਕਿੰਨੀ ਰਕਮ ਕਿੰਨੇ ਸਾਲਾਂ ਵਾਸਤੇ ਚਾਹੀਦੀ ਹੈ ਦਾਜੋੜਸਾਡੀ ਇੰਸ਼ੋਰੈਂਸ ਦੀਲੋੜ ਹੈ। ਇਹ ਹਰਵਿਅਕਤੀਦੀ ਅੱਜ-ਕੱਲ 7 ਤੋਂ 8 ਲੱਖ ਡਾਲਰ ਤੱਕ ਆਉਂਦੀ ਹੈ ਜਿਹੜੀ ਕਿ ਅਸੀਂ ਆਪਣੇ ਬਜਟਅਨੁਸਾਰਟਰਮਅਤੇ ਪੱਕੀ ਇੰਸ਼ੋਰੈਂਸ ਨੂੰ ਮਿਕਸਅਤੇ ਮੈਚਕਰਕੇ ਪੂਰੀਕਰਸਕਦੇ ਹਾਂ ।
ਟਰਮ ਇੰਸੋਰੈਂਸ ਨਵੇਂ ਆਏ ਵਿਅੱਕਤੀਆਂ ਵਾਸਤੇ ਜਾਂ ਜਿਹੜੇ ਵਿਅੱਕਤੀ ਬਹੁਤ ਹੀ ਘੱਟ ਪੈਸੇ ਖਰਚਕੇ ਇਕ ਖਾਸ ਸਮੇਂ ਵਾਸਤੇ ਆਪਣੇ ਪ੍ਰੀਵਾਰ ਨੂੰ ਸੁਰੱਖਿਆ ਦੇਣੀ ਚਾਹੁੰਦੇ ਹਨ ਇਕ ਬਹੁਤ ਹੀ ਵਧੀਆਆਰਥਕਸਾਧਨ ਹੈ ।
ਮੈਂ ਬਹੁਤ ਹੀ ਸਰਲਭਾਸ਼ਾਵਿਚਬਿਆਨਕਰਨਦੀਕੋਸਿਸ਼ਕੀਤੀ ਹੈ ਤਾਂਕਿ ਤੁਸੀੰ ਆਪ ਹੀ ਫੈਸਲਾਕਰਸਕਦੇ ਹੋ ਕਿ ਤੁਹਾਨੂੰਕਿਹੜੀਅਤੇ ਕਿੰਨੀ ਇੰਸ਼ੋਰੈਂਸ ਦੀਲੋੜਹੈ।ਲੋੜ ਤੋਂ ਵੱਧ ਜਾਂ ਲੋੜ ਤੋਂ ਘੱਟ ਕਵਰੇਜਵੀਠੀਕਨਹੀਂ ਹੈ।
ਇਸ ਸਬੰਧੀ  ਹੋਰਜਾਣਕਾਰੀਲੈਣਲਈ ਜਾਂ ਹਰਤਰਾਂ ਦੀ ਇੰਸੋਰੈਂਸ ਜਿਵੇਂ ਕਾਰਘਰ ,ਬਿਜਨਸ ,ਲਾਈਫ, ਕਰੀਟੀਕਲਇਲਨੈਸ, ਡਿਸੇਬਿਲਟੀ, ਵਿਜਟਰ ਜਾਂ ਸੁਪਰ-ਵੀਜਾ ਇੰਸ਼ੋਰੈਂਸ, ਆਰ.ਈ.ਅੇਸ.ਪੀ ਜਾਂ ਆਰ.ਆਰ ਐਸ ਪੀ ਇਕੋ ਹੀ ਜਗਾ ਤੋਂ ਲੈਣਵਾਸਤੇ ਤੁਸੀਂ ਮੈਨੂੰ 416-400-9997 ਤੇ ਕਾਲਕਰਸਕਦੇ ਹੋ।
ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ,ਅਤੇ ਘਰ ਹੈ ਤਾਂ ਇਕੋ ਕੰਪਨੀ ਨਾਲ ਇੰਸੋਰੈਂਸ ਕਰਵਾਉਣ ਤੇ 25-30% ਦਾਫਾਇਦਾ ਹੋ ਜਾਂਦਾ ਹੈ ਅਤੇ ਘਰ ਦੇ ਹੋਰਮੈਂਬਰਾਂ ਦੀਵੀਭਾਵੇਂ ਓਨਰ ਵੱਖੋ-ਵੱਖ ਵੀਹੋਣ ਤਾਂ ਵੀ ਇਕੋ ਕੰਪਨੀ ਨਾਲਜਾਣ ਤੇ 15% ਇੰਸੋਰੈਂਸ ਘੱਟ ਜਾਂਦੀ ਹੈ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …