ਮੰਗਲਵਾਰ ਵਾਲੇ ਦਿਨ ਸਰਦਾਰ ਓਂਕਾਰ ਸਿੰਘ ਸਹੋਤਾ ਨੇ ਆਪਂਣੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ‘ਚ ਜੋ ਸ. ਰਣਜੀਤ ਸਿੰਘ ਸਹੋਤੇ ਦਾ ਪੁੱਤਰ ਹੈ। ਇਕ ਵੱਡੀ ਪਾਰਟੀ ਕੀਤ। ਜਿਸ ਵਿਚ ਪਚਾਸੀ ਤੇ ਨਬੇਆਂ ਦੇ ਜੁਆਨਾਂ ਨੇ ਰੱਜ ਰੱਜ ਕੇ ਮਿਠਾਈਆਂ ਖਾਧੀਆਂ। ਸਾਰਿਆਂ ਨੇ ਓਂਕਾਰ ਸਿੰਘ ਸਹੋਤਾ ਨੂੰ ਪੋਤੇ ਦੇ ਜਨਮ ਦਿਨ ਦੀਆਂ ਵਧਾਈਆਂ ਦਿਤੀਆਂ। ਆਖ਼ਰ ‘ਤੇ ਸਰਦਾਰ ਸੁਲੱਖਣ ਸਿੰਘ ਅਟਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਓਂਕਾਰ ਸਿੰਘ ਸਹੋਤਾ ਨੂੰ ਵਧਾਈਆਂ ਦਿੱਤੀਆਂ।
ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਨੇ ਖੁਸ਼ੀ ਮਨਾਈ
RELATED ARTICLES

