ਭਾਰਤੀਅਧਿਕਾਰੀਆਂ ਨੇ ਇਸ ਦਾਅਵੇ ਨੂੰ ਨਕਾਰਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਜੂਨ 2014 ਵਿਚਇਰਾਕ ਦੇ ਮੌਸੂਲ ਤੋਂ ਅਗਵਾ ਹੋਏ 39 ਭਾਰਤੀਆਂ ਬਾਰੇ ਕੁਰਦਿਸ਼ਅਧਿਕਾਰੀਆਂ ਨੇ ਖੁਲਾਸਾਕੀਤਾ ਹੈ। ਇੰਟੈਲੀਜੈਂਸਰਿਪੋਰਟਾਂ ਦੇ ਆਧਾਰ’ਤੇ ਕੁਰਦਿਸ਼ਅਧਿਕਾਰੀਆਂ ਨੇ ਦਾਅਵਾਕੀਤਾ ਹੈ ਕਿ ਆਈਐਸ ਵੱਲੋਂ ਅਗਵਾਕੀਤੇ 39 ਭਾਰਤੀਆਂ ਨੂੰ ਕਤਲਕਰਦਿੱਤਾ ਗਿਆ ਹੈ। ਹਾਲਾਂਕਿਭਾਰਤਸਰਕਾਰ ਨੇ ਇਸ ਦਾਅਵੇ ਨੂੰ ਗਲਤਕਰਾਰਦਿੱਤਾ ਹੈ।
ਇੱਕ ਅੰਗਰੇਜੀਅਖਬਾਰਮੁਤਾਬਕ, “ਕੁਰਦਿਸ਼ਰੀਜਨਲ ਗੌਰਮੈਂਟ ਦੇ ਇੱਕ ਸੀਨੀਅਰਅਫਸਰ ਨੇ ਈਮੇਲਰਾਹੀਂ ਦੱਸਿਆ ਹੈ ਕਿ, ਖੋਜ ਪੜਤਾਲ ਤੇ ਜਾਂਚ ਮਗਰੋਂ ਜਿੰਨੀਵੀਜਾਣਕਾਰੀਮਿਲੀ ਹੈ, ਉਸ ਤੋਂ ਸਾਫ ਹੈ ਕਿ ਭਾਰਤੀਕਾਮਿਆਂ ਨੂੰ ਮੌਸੂਲ ਦੇ ਨੇੜੇ ਗੋਲੀਮਾਰ ਕੇ ਕਤਲਕਰਦਿੱਤਾ ਗਿਆ ਹੈ। ਅਗਵਾਕਰਨ ਤੋਂ ਕੁੱਝ ਦਿਨਬਾਅਦ ਹੀ ਉਨ੍ਹਾਂ ਨੂੰ ਮਾਰ ਕੇ ਸਾਹਾਜੀ ਨੇੜੇ ਸਮੂਹਕਕਬਰਵਿਚਦੱਬਦਿੱਤਾ ਗਿਆ ਸੀ।”
ਕੁਰਦਿਸ਼ਅਫਸਰ ਨੇ ਦੱਸਿਆ ਕਿ ਇੰਟੈਲੀਜੈਂਸਰਿਪੋਰਟਸ ਦੇ ਆਧਾਰ’ਤੇ ਇਹ ਜਾਣਕਾਰੀਸਾਹਮਣੇ ਆਈ ਹੈ। ਹਾਲਾਂਕਿਭਾਰਤੀਵਿਦੇਸ਼ਮੰਤਰਾਲੇ ਨੇ ਕੁਰਦਿਸ਼ਰੀਜਨਲ ਗੌਰਮੈਂਟ ਦੇ ਇਸ ਦਾਅਵੇ ਨੂੰ ਨਕਾਰਦਿੱਤਾ ਹੈ। ਭਾਰਤੀਵਿਦੇਸ਼ਮੰਤਰਾਲੇ ਨੇ ਦਾਅਵਾਕੀਤਾ ਹੈ ਕਿ ਉਨ੍ਹਾਂ ਨੂੰ ਅਗਵਾਕੀਤੇ ਕਈ ਭਾਰਤੀਆਂ ਦੇ ਸਹੀ ਸਲਾਮਤਹੋਣਦੀਆਂ ਇੰਟੈਲੀਜੈਂਸਰਿਪੋਰਟਾਂ ਮਿਲੀਆਂ ਹਨ। ਸਰਕਾਰ ਇਸ ਮਾਮਲੇ ‘ਤੇ ਕਈ ਦੇਸ਼ਾਂ ਦੀਮੱਦਦਲੈਰਹੀ ਹੈ।
ਆਈ ਐਸ ਵਲੋਂ 39 ਭਾਰਤੀਆਂ ਦਾਕਰ ਦਿੱਤਾ ਗਿਆ ਹੈ ਕਤਲ!
RELATED ARTICLES

