ਸਰੀ : ਕੈਨੇਡਾ ਦੇ ਸਰੀ ਵਿਚ ਵੀਰਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਤਰਾਂ ਵਿਚ ਮੁੜ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜੁਲਾਈ ਮਹੀਨੇ ਵਿਚ ਇਹ ਰੈਸਤਰਾਂ ਖੁੱਲ੍ਹਣ ਮਗਰੋਂ ਇੱਥੇ ਗੋਲੀਬਾਰੀ ਦੀ ਇਹ ਤੀਜੀ ਘਟਨਾ ਹੈ। ਸਰੀ ਪੁਲਿਸ ਸਰਵਿਸ ਇਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਕਪਿਲ ਸ਼ਰਮਾ ਦੇ ਰੈਸਤਰਾਂ ‘ਤੇ 10 ਜੁਲਾਈ ਅਤੇ 7 ਅਗਸਤ ਨੂੰ ਹੋਈ ਗੋਲੀਬਾਰੀ ਮਗਰੋਂ ਇਹ ਇਸ ਮਹੀਨੇ ਦੇ ਸ਼ੁਰੂ ਵਿਚ ਮੁੜ ਖੁੱਲ੍ਹਿਆ ਸੀ। ਇਹ ਰੈਸਤਰਾਂ 4 ਜੁਲਾਈ ਨੂੰ ਸਰੀ ਵਿਚ ਖੁੱਲ੍ਹਿਆ ਸੀ।
ਕਪਿਲ ਸ਼ਰਮਾ ਦੇ ਰੈਸਤਰਾਂ ‘ਤੇ ਫਿਰ ਗੋਲੀਬਾਰੀ
RELATED ARTICLES