13.8 C
Toronto
Wednesday, September 30, 2026
spot_img
Homeਹਫ਼ਤਾਵਾਰੀ ਫੇਰੀਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ 'ਚ ਨਹੀਂ ਕੀਤਾ ਬਦਲਾਅ

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ‘ਚ ਨਹੀਂ ਕੀਤਾ ਬਦਲਾਅ

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ‘ਚ ਨਹੀਂ ਕੀਤਾ ਬਦਲਾਅਓਟਵਾ/ਬਿਊਰੋ ਨਿਊਜ਼
ਬੈਂਕ ਆਫ ਕੈਨੇਡਾ ਨੇ ਇੱਕ ਵਾਰ ਫਿਰ ਆਪਣੀਆਂ ਵਿਆਜ਼ ਦਰਾਂ 2.25 ਫੀਸਦੀ ਹੀ ਰਹਿਣ ਦਿੱਤੀਆਂ ਹਨ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲੈਮ ਨੇ ਆਖਿਆ ਕਿ ਪਾਲਿਸੀ ਰੇਟ ਇਸ ਸਮੇਂ ਮਹਿੰਗਾਈ ਦੇ ਸਹੀ ਪੱਧਰ ਭਾਵ 2 ਫੀਸਦੀ ਉੱਤੇ ਹੈ ਤੇ ਇਸ ਨਾਲ ਅਰਥਚਾਰੇ ਨੂੰ ਵੀ ਢਾਂਚਾਗਤ ਐਡਜਸਟਮੈਂਟ ਕਰਨ ਵਿੱਚ ਮਦਦ ਮਿਲ ਰਹੀ ਹੈ।
ਪ੍ਰਾਈਵੇਟ ਸੈਕਟਰ ਦੇ ਅਰਥਸ਼ਾਸਤਰੀਆਂ ਵੱਲੋਂ ਇਹੋ ਉਮੀਦ ਕੀਤੀ ਜਾ ਰਹੀ ਸੀ ਕਿ ਬੈਂਕ ਆਪਣੀਆਂ ਮੌਜੂਦਾ ਵਿਆਜ਼ ਦਰਾਂ ਬਰਕਰਾਰ ਰੱਖੇਗਾ ਤੇ ਅਗਲੇ ਸਾਲ ਦੇ ਕੁੱਝ ਮਹੀਨਿਆਂ ਤੱਕ ਵੀ ਇਹ ਸਿਲਸਿਲਾ ਜਾਰੀ ਰਹੇਗਾ।

 

RELATED ARTICLES
POPULAR POSTS