24.3 C
Toronto
Wednesday, August 19, 2026
spot_img
Homeਜੀ.ਟੀ.ਏ. ਨਿਊਜ਼ਵਿੱਕੀ ਮਿਸ਼ਲੇ ਨੇ 131 ਰੁਪਏ ਦੀ ਲਾਟਰੀ ਤੋਂ ਜਿੱਤੇ 31 ਕਰੋੜ 55...

ਵਿੱਕੀ ਮਿਸ਼ਲੇ ਨੇ 131 ਰੁਪਏ ਦੀ ਲਾਟਰੀ ਤੋਂ ਜਿੱਤੇ 31 ਕਰੋੜ 55 ਲੱਖ ਰੁਪਏ

ਵਿੱਕੀ ਮਿਸ਼ਲੇ ਨੇ 131 ਰੁਪਏ ਦੀ ਲਾਟਰੀ ਤੋਂ ਜਿੱਤੇ 31 ਕਰੋੜ 55 ਲੱਖ ਰੁਪਏਓਟਵਾ : ਕੈਨੇਡਾ ਦੇ ਹੈਲੀਫੈਕਸ ਵਿਚ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਵਿੱਕੀ ਮਿਸ਼ੇਲ ਨੇ 131 ਰੁਪਏ ਦੀ ਲਾਟਰੀ ਤੋਂ 31 ਕਰੋੜ 55 ਲੱਖ ਰੁਪਏ ਜਿੱਤੇ ਹਨ। ਇਹ ਰਾਸ਼ੀ ਉਸ ਨੂੰ ਕਿਸ਼ਤਾਂ ਵਿਚ 30 ਸਾਲ ਤੱਕ ਹਰ ਮਹੀਨੇ ਮਿਲੇਗੀ, ਉਸ ਨੂੰ ਹਰ ਮਹੀਨੇ 8 ਲੱਖ 80 ਹਜ਼ਾਰ ਰੁਪਏ ਮਿਲਣਗੇ। 42 ਸਾਲਾ ਮਿਸ਼ੇਲ ਨੇ ਜਦੋਂ ਇਹ ਲਾਟਰੀ ਖਰੀਦੀ ਸੀ ਤਾਂ ਉਸ ਦੇ ਆਨਲਾਈਨ ਅਕਾਊਂਟ ਵਿਚ ਸਿਰਫ਼ 131 ਰੁਪਏ (ਡੇਢ ਪੌਂਡ) ਹੀ ਬਚੇ ਸਨ। ਮਿਸ਼ੇਲ ਦਾ ਕਹਿਣਾ ਹੈ ਕਿ ਹੁਣ ਤੱਕ ਅਸੀਂ ਸਧਾਰਨ ਜਿਹੇ ਘਰ ਵਿਚ ਜ਼ਿੰਦਗੀ ਬਿਤਾਈ, ਪ੍ਰੰਤੂ ਹੁਣ ਅਸੀਂ ਚੰਗੇ ਘਰ ਵਿਚ ਸ਼ਿਫ਼ਟ ਹੋਣਾ ਚਾਹੁੰਦੀ ਹਾਂ। ਮਿਸ਼ੇਲ ਨੇ ਅੱਗੇ ਕਿਹਾ ਕਿ ਪਹਿਲਾਂ ਉਹ ਬੱਚਿਆਂ ਦੀ ਲੋੜਾਂ ਪੂਰੀਆਂ ਕਰਨ ਲਈ ਸੋਚਦੀ ਰਹਿੰਦੀ ਸੀ ਪ੍ਰੰਤੂ ਹੁਣ ਮੈਂ ਆਪਣੇ ਬੱਚਿਆਂ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰ ਸਕਾਂਗੀ।

RELATED ARTICLES
POPULAR POSTS