ਹਰਜਿੰਦਰ ਸਿੰਘ
ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਰੌਸ਼ਨ ਪ੍ਰਿੰਸ ਗਾਇਕੀ ਦੇ ਨਾਲਨਾਲਫ਼ਿਲਮਾਂ ਵੱਲ ਵੀਸਰਗਰਮ ਹੈ। ਉਸਦੀਆਂ ਮੁੱਢਲੀਆਂ ਫ਼ਿਲਮਾਂ ਨੇ ਉਸਨੂੰ ਪੰਜਾਬੀ ਸਿਨਮੇ ਨਾਲ ਪੱਕੇ ਪੈਰੀਂ ਜੋੜ ਦਿੱਤਾ। ਉਸਦੀਆਂ ਸਰਗਰਮੀਆਂ ਵੇਖਦਿਆਂ ਕਹਿ ਸਕਦੇ ਹਾਂ ਕਿ ਧੜਾਧੜਫ਼ਿਲਮਾਂ ਕਰਨਦੀ ਦੌੜ ਨੇ ਉਸਦੇ ਦਰਸ਼ਕਾਂ ਨੂੰ ਨਿਰਾਸ਼ਵੀਕੀਤਾ ਹੈ। ਗਾਇਕੀ ਦੇ ਨਾਲਨਾਲਪ੍ਰਮਾਤਮਾ ਨੇ ਅਦਾਕਾਰੀ ਦੇ ਗੁਣ ਵੀਬਖਸ਼ੇ ਹਨਪਰਉਸਨੂੰਆਪਣੀਆਂ ਫ਼ਿਲਮਾਂ ਦੀਚੋਣਕਰਨਸਮੇਂ ਕਹਾਣੀ ਵੱਲ ਧਿਆਨਦੇਣਦੀਲੋੜ ਹੈ ਪਰ ਰੌਸ਼ਨ ਦੀ ਆ ਰਹੀਫ਼ਿਲਮ ‘ਮੁੰਡਾ ਫ਼ਰੀਦਕੋਟੀਆ’ਹੁਣਦਰਸ਼ਕਾਂ ਨੂੰ ਨਾਰਾਜ਼ ਨਹੀਂ ਕਰੇਗੀ ਪਿਛਲੇ ਦਿਨੀਂ ਰਿਲੀਜ਼ ਟਰੇਲਰ ਤੋਂ ਇਹ ਗੱਲ ਸਾਫ਼ ਜ਼ਾਹਿਰ ਹੁੰਦੀ ਹੈ।ઠ
ਦਲਮੋਰਾਫ਼ਿਲਮਜ਼ ઠਦੇ ਬੈਨਰਹੇਠ 14 ਜੂਨ ਨੂੰ ਰਿਲੀਜ਼ ਹੋਣਵਾਲੀ ਇਸ ਫ਼ਿਲਮ ਦੇ ਨਿਰਮਾਤਾਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਹਨ। ਇਸ ਫ਼ਿਲਮਦਾਨਿਰਦੇਸ਼ਨਮਨਦੀਪ ਸਿੰਘ ਚਾਹਲਕਰਰਹੇ ਹਨ। ਰੌਸ਼ਨ ਪ੍ਰਿੰਸ਼ ઠਨੂੰ ਮੁੱਖ ਰੱਖ ਕੇ ਬਣਾਈ ਇਹ ਫ਼ਿਲਮ ਰੁਮਾਂਟਿਕ ਤੇ ਕਾਮੇਡੀਭਰਪੂਰਪਰਿਵਾਰਕਡਰਾਮਾ ਹੈ। ਫ਼ਿਲਮਦੀਕਹਾਣੀ ਮੌਜੂਦਾ ਸਿਨਮੇ ਤੋਂ ਬਹੁਤਹਟ ਕੇ ਹੈ ਜਿਸ ਵਿੱਚ ਪਿਆਰ ਮੁਹੱਬਤ ਦੇ ਰੰਗਾਂ ਦੇ ਨਾਲਨਾਲਭਾਰਤਪਾਕਿਸਤਾਨ ਦੇ ਰਿਸ਼ਤਿਆਂ ਨੂੰ ਵੀਪਰਦੇ ‘ਤੇ ਵਿਖਾਇਆਜਾਵੇਗਾ। ਇਸ ਫ਼ਿਲਮਦੀਕਹਾਣੀ ਇੱਕ ਐਸੇ ਨੌਜਵਾਨ ਦੀ ਹੈ ਜੋ ਗ਼ਲਤੀਨਾਲਭਾਰਤਦੀਸੀਮਾਪਾਰਕਰਕੇ ਪਾਕਿਸਤਾਨਇਲਾਕੇ ਵਿੱਚ ਚਲਾਜਾਂਦਾ ਹੈ। ਉਸਨੂੰਵਾਪਸਆਪਣੇ ਇਲਾਕੇ ਵਿੱਚ ਆਉਣਲਈ ਕਈ ਮੁਸੀਬਤਾਂ ਦਾਸਾਹਮਣਾਕਰਨਾਪੈਂਦਾ ਹੈ। ਕੀ ਉਹ ਆਪਣੇ ਮੁਲਕ ਦੀਧਰਤੀ’ਤੇ ਵਾਪਸ ਆਉਂਦਾ ਹੈ? ਆਖਿਰਫਰੀਦਕੋਟੀਏ ਮੁੰਡੇ ਨਾਲਪਾਕਿਸਤਾਨਦੀਧਰਤੀ’ਤੇ ਕੀ ਬੀਤਦੀ ਹੈ ਇਹ ਇੱਕ ਬਹੁਤ ਹੀ ਦਿਲਚਸਪਕਹਾਣੀ ਹੈ।ઠ
ਇਸ ਫ਼ਿਲਮਦੀਕਹਾਣੀ ਤੇ ਸਕਰੀਨਪਲੇਅ ਅੰਜਲੀ ਖੁਰਾਨਾ ਨੇ ਲਿਖਿਆ ਹੈ ਤੇ ਡਾਇਲਾਗ ਰਵਿੰਦਰ ਮੰਡ, ਪ੍ਰਵੀਨਕੁਮਾਰ, ਜਗਦੀਪਜੈਦੀ ਤੇ ਅੰਜਲੀ ਖੁਰਾਨਾ ਨੇ ਲਿਖੇ ਹਨ। ઠਫ਼ਿਲਮ ਦੇ ਨਿਰਮਾਤਾਦਲਜੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਕਿਹਾ ਕਿ ‘ਮੁੰਡਾ ਫਰੀਦਕੋਟੀਆ’ਅਗਾਮੀ 14 ਜੂਨ 2019 ਨੂੰ ਪੀਟੀਸੀਮੋਸ਼ਨਪਿਕਚਰਜ਼ ਅਤੇ ਗਲੋਬਮੂਵੀਜ਼ ਵੱਲੋਂ ਵਰਲਡਵਾਈਡਰਿਲੀਜ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ , ਸ਼ਰਨ ਕੌਰ, ਕਰਮਜੀਤਅਨਮੋਲ, ਬੀਐਨਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ , ਰੌਜ਼ੀ ਕੌਰ, ਡੀ. ਪੀ. ਸਿੰਘ, ਸੁਮਿਤ ਗੁਲਾਟੀ, ਪੂਨਮਸੂਦ, ਅਮ੍ਰਿਤ ਕੌਰ, ਗੁਰਮੀਤਸਾਜਨ, ਇੰਦਰ ਬਾਜਵਾ, ਅਮਰਜੀਤਸਰਾਂ ਆਦਿਕਲਾਕਾਰਾਂ ਨੇ ਅਹਿਮਕਿਰਦਾਰਨਿਭਾਏ ਹਨ।ਫ਼ਿਲਮਦਾ ਸੰਗੀਤ ਜੈ ਦੇਵਕੁਮਾਰ ਤੇ ਗੁਰਮੀਤ ਸਿੰਘ ਵਲੋਂ ਤਿਆਰਕੀਤਾ ਗਿਆ ਹੈ।
ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ ਰੌਸ਼ਨ ਪ੍ਰਿੰਸ਼ ਤੇ ਅੰਜਲੀ ਖੁਰਾਨਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ, ਮੰਨਤ ਨੂਰ, ਸ਼ੌਕਤ ਅਲੀਮਾਰੀਓ ਤੇ ਸਰਦਾਰਅਲੀ ਨੇ ਗਾਇਆ ਹੈ। ਯਕੀਨਣ ਇਹ ਫ਼ਿਲਮ ਰੌਸ਼ਨ ਪ੍ਰਿੰਸ ਦਾਸਿਤਾਰਾਜਰੂਰ ਰੁਸ਼ਨਾਏਗੀ। – 94638-28000
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …