9.4 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਸਾਬਕਾ ਐੱਸ.ਪੀ. ਸਲਵਿੰਦਰ ਸਿੰਘ ਨੂੰ ਜਬਰਜਨਾਹ ਦੇ ਮਾਮਲੇ ਵਿਚ 10 ਸਾਲਦੀ ਸਜ਼ਾ

ਸਾਬਕਾ ਐੱਸ.ਪੀ. ਸਲਵਿੰਦਰ ਸਿੰਘ ਨੂੰ ਜਬਰਜਨਾਹ ਦੇ ਮਾਮਲੇ ਵਿਚ 10 ਸਾਲਦੀ ਸਜ਼ਾ

ਗੁਰਦਾਸਪੁਰ :ਪੰਜਾਬਪੁਲਿਸ ਦੇ ਸਾਬਕਾਐਸ.ਪੀਸਲਵਿੰਦਰ ਸਿੰਘ ਨੂੰ ਗੁਰਦਾਸਪੁਰਦੀਮਾਨਯੋਗ ਅਦਾਲਤ ਨੇ ਜਬਰਜਨਾਹਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ 10 ਸਾਲਕੈਦਦੀ ਸਜ਼ਾ ਸੁਣਾਈ ਹੈ।ਸਲਵਿੰਦਰ ਸਿੰਘ ਨੂੰ ਨਾਲ ਹੀ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀਕੀਤਾ ਗਿਆ। ਸਾਬਕਾਐਸ.ਪੀ. ਨੂੰ ਭ੍ਰਿਸ਼ਟਾਚਾਰ ਦੇ ਇਕ ਹੋਰਮਾਮਲੇ ਵਿਚਪੰਜਸਾਲਦੀ ਸਜ਼ਾ ਸੁਣਾਈ ਹੈ ਅਤੇ ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਪਠਾਨਕੋਟਏਅਰਬੇਸ’ਤੇ ਹੋਏ ਅੱਤਵਾਦੀ ਹਮਲੇ ਸਮੇਂ ਵੀਸਲਵਿੰਦਰਚਰਚਾਵਿਚ ਆਇਆ ਸੀ। ਅਦਾਲਤਵੱਲੋਂ ਸਲਵਿੰਦਰ ਨੂੰ 15 ਫਰਵਰੀ ਨੂੰ ਦੋਸ਼ੀਕਰਾਰਦਿੱਤਾ ਸੀ ਅਤੇ ਵੀਰਵਾਰ ਨੂੰ ਸਜ਼ਾ ਦਾਐਲਾਨਕੀਤਾ ਗਿਆ। ਧਿਆਨਰਹੇ ਕਿ ਸਲਵਿੰਦਰ’ਤੇ ਇਕ ਮਹਿਲਾ ਨੇ ਬਲਾਤਕਾਰ ਦੇ ਇਲਜ਼ਾਮਲਾਏ ਸਨਅਤੇ ਵਿਵਾਦਾਂ ‘ਚ ਘਿਰਨਕਰਕੇ ਸਲਵਿੰਦਰ ਨੂੰ ਜਬਰੀਸੇਵਾਮੁਕਤਕਰਦਿੱਤਾ ਗਿਆ ਸੀ।

RELATED ARTICLES
POPULAR POSTS