ਚੰਡੀਗੜ੍ਹ : ਪੰਜਾਬਵਿਧਾਨਸਭਾ ਦੇ ਬਜਟਸੈਸ਼ਨ ਦੌਰਾਨ ਇਕ ਵਾਰਫਿਰਬਿਕਰਮਮਜੀਠੀਆ ਤੇ ਨਵਜੋਤ ਸਿੱਧੂ ਆਹਮੋ-ਸਾਹਮਣੇ ਹੁੰਦਿਆਂ ਸਦਨਦੀਮਰਿਆਦਾਵੀ ਭੁੱਲ ਗਏ। ਹੇਠਲੇ ਪੱਧਰ ਦੀਸ਼ਬਦਾਵਲੀਵਰਤਦਿਆਂ ਦੋਵੇਂ ਇਕ-ਦੂਜੇ ਦੇ ਨੇੜੇ ਆ ਗਏ ਕਿ ਮਾਮਲਾ ਹੱਥੋਪਾਈ ਹੁੰਦਾ-ਹੁੰਦਾ ਬਚਿਆ।ਮਜੀਠੀਆ ਸਿੱਧੂ ਨੂੰ ਪਾਕਿਸਤਾਨਦਾਦਲਾਲ ਦੱਸ ਰਿਹਾ ਸੀ ਤੇ ਸਿੱਧੂ ਮਜੀਠੀਆ ਨੂੰ ਨਸ਼ਾਤਸਕਰ।ਆਖਰਸਪੀਕਰ ਦੇ ਦਖਲ ਤੋਂ ਬਾਅਦਅਕਾਲੀਆਂ ਨੂੰ ਵਿਧਾਨਸਭਾ ਤੋਂ ਬਾਹਰ ਕੱਢ ਦਿੱਤਾ ਗਿਆ।
ਸੁਖਜਿੰਦਰ ਰੰਧਾਵਾ- ਮਜੀਠੀਆ ਦੇ ਦਾਦੇ ਨੇ ਜਨਰਲਡਾਇਰ ਨੂੰ ਖਵਾਈ ਸੀ ਰੋਟੀ
ਮਜੀਠੀਆ-ਰੰਧਾਵਾ ਦੇ ਪਿਓ ਨੇ ਦਰਬਾਰਸਾਹਿਬ’ਤੇ ਹਮਲੇ ਲਈਇੰਦਰਾਦਾਧੰਨਵਾਦਕੀਤਾ
ਚੰਡੀਗੜ੍ਹ : ਵਿਧਾਨਸਭਾਵਿਚ ਕਾਂਗਰਸੀਅਤੇ ਅਕਾਲੀਵਿਧਾਇਕਾਂ ਨੇ ਇਕ ਦੂਜੇ ‘ਤੇ ਦੂਸ਼ਣਬਾਜ਼ੀਕੀਤੀਹੈ। ਕਾਂਗਰਸੀਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਿਕਰਮਮਜੀਠੀਆ ਦੇ ਦਾਦਾ ਨੇ ਜਨਰਲਡਾਇਰਦੀ ਖੁਸ਼ਾਮਾਦ ਕਰਦਿਆਂ ਉਸ ਲਈਰਾਤ ਦੇ ਖਾਣੇ ਦਾਪ੍ਰਬੰਧਕੀਤਾ ਸੀ। ਇਸ ਸਬੰਧੀਬਿਕਰਮਮਜੀਠੀਆ ਨੇ ਕਿਹਾ ਕਿ ਰੰਧਾਵੇ ਕੋਲਜੇਕਰ ਇਸ ਸਬੰਧੀਸਬੂਤਹਨ ਤਾਂ ਉਹ ਪੇਸ਼ਕਰਨ।ਬਹਿਸ ਮੌਕੇ ਮਜੀਠੀਆ ਨੇ ਦਾਅਵਾਕੀਤਾ ਕਿ ਸੁਖਜਿੰਦਰਰੰਧਾਵਾ ਦੇ ਪਿਤਾ ਨੇ ਹਰਿਮੰਦਰਸਾਹਿਬ’ਤੇ ਫ਼ੌਜੀ ਕਾਰਵਾਈਮਗਰੋਂ ਇੰਦਰਾ ਗਾਂਧੀਦਾਧੰਨਵਾਦਕੀਤਾ ਸੀ। ਰੰਧਾਵਾ ਨੇ ਮਜੀਠੀਆ ਦੇ ਬਿਆਨਦਾਜਵਾਬਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਪੰਜਾਬਵਿੱਚੋਂ ਅੱਤਵਾਦਖ਼ਤਮਕਰਨਬਾਰੇ ਗੱਲ ਕੀਤੀ ਸੀ। ਇਸ ਤੋਂ ਪਹਿਲਾਂ ਅਕਾਲੀ-ਭਾਜਪਾਵਿਧਾਇਕਾਂ ਨੇ ਪਾਕਿਸਤਾਨ ਨੂੰ ਅੱਤਵਾਦੀਦੇਸ਼ਐਲਾਨੇ ਜਾਣਸਬੰਧੀਮਤਾਖਾਰਜਕਰਨ’ਤੇ ਰੋਸਵਜੋਂ ਵਿਧਾਨਸਭਾਵਿੱਚੋਂ ਵਾਕਆਊਟਵੀਕਰਦਿੱਤਾ ਸੀ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …