Breaking News
Home / ਜੀ.ਟੀ.ਏ. ਨਿਊਜ਼ / ਆਰ ਸੀ ਐਮਪੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਅਣਗਹਿਲੀ ਵਰਤਣ ਦੀ ਗਲਤੀ ਮੰਨੀ

ਆਰ ਸੀ ਐਮਪੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਅਣਗਹਿਲੀ ਵਰਤਣ ਦੀ ਗਲਤੀ ਮੰਨੀ

ਕਿਹਾ, ਜਸਪਾਲਅਟਵਾਲਦੀਸੰਭਾਵੀਹਾਜ਼ਰੀਸਬੰਧੀਸੂਚਨਾਪਹਿਲਾਂ ਹੀ ਪ੍ਰਾਪਤ ਸੀ
ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਸਟਰੂਡੋ ਦੇ ਪਿਛਲੇ ਸਾਲ ਦੇ ਭਾਰਤ ਦੌਰੇ ਦੌਰਾਨ ਸਮਾਗਮਾਂ ਵਿੱਚ ਸ਼ਿਰਕਤਕਰਨਦੀਯੋਜਨਾਬਣਾਰਹੇ ਜਸਪਾਲਅਟਵਾਲਸਬੰਧੀ ਸੁਰੱਖਿਆ ਅਮਲੇ ਨੂੰ ਜਾਣਕਾਰੀਨਾਦੇਣਸਬੰਧੀਆਰ.ਸੀ.ਐੱਮ.ਪੀ. ਨੇ ਆਪਣੀ ਗਲਤੀਮੰਨੀਹੈ।
ਆਰ.ਸੀ.ਐਮ.ਪੀ. ਨੇ ਮੰਨਿਆ ਕਿ ਉਸਨੇ ਪ੍ਰਧਾਨਮੰਤਰੀ ਦੇ ਸੁਰੱਖਿਆਅਮਲੇ ਨੂੰ ਇਸ ਸਬੰਧੀਜਾਣਕਾਰੀਦੇਣਵਿੱਚ ਕਈ ਗਲਤੀਆਂ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਅਟਵਾਲਦੀਪ੍ਰਧਾਨਮੰਤਰੀ ਦੇ ਸਮਾਗਮਾਂ ਵਿੱਚ ਸੰਭਾਵੀਹਾਜ਼ਰੀਸਬੰਧੀ ਉਨ੍ਹਾਂ ਨੂੰ 13 ਫਰਵਰੀ ਨੂੰ ਸੂਚਨਾਮਿਲ ਗਈ ਸੀ ਜਿਸਨੂੰਪੰਜਾਬ ਦੇ ਇਕ ਸਿਆਸਤਦਾਨ’ਤੇ ਹਮਲਾਕਰਨ ਦੇ ਮਾਮਲੇ ਵਿਚਵੀਨਾਮਜ਼ਦਕੀਤਾ ਗਿਆ ਸੀ।
ਹੱਦਦਰਜੇ ਦੇ ਗੁਪਤਦਸਤਾਵੇਜ਼ਾਂ ਅਤੇ ਕੌਮੀ ਸੁਰੱਖਿਆ ਦੇ ਮਾਮਲਿਆਂ ਦੀਪੜਚੋਲਲਈਐੱਮਪੀਜ਼ ਅਤੇ ਸੈਨੇਟਰਾਂ ਦੀਸ਼ਮੂਲੀਅਤਵਾਲੀਨੈਸ਼ਨਲਸਕਿਊਰਿਟੀਐਂਡਇੰਟੈਂਲੀਜੈਂਸਕਮੇਟੀਆਫਪਾਰਲੀਮੈਂਟੇਰੀਅਨਦੀਪਹਿਲੀਰਿਪੋਰਟਵਿੱਚ ਇਹ ਲੱਭਤਦਰਜ ਹੈ। ਰਿਪੋਰਟਮੁਤਾਬਿਕਆਰ.ਸੀ.ਐੱਮ.ਪੀ. ਨੂੰ 13 ਫਰਵਰੀ ਨੂੰ ਜਸਪਾਲ ਸਿੰਘ ਅਟਵਾਲਦੀਸੰਭਾਵੀਹਾਜ਼ਰੀਬਾਰੇ ਸੂਚਨਾ ਉਸ ਵੱਲੋਂ ਮੁੰਬਈਵਿੱਚਸਮਾਗਮ ਵਿੱਚ ਸ਼ਿਕਰਤਕਰਨ ਤੋਂ ਪੂਰਾ ਇੱਕ ਹਫ਼ਤਾਪਹਿਲਾਂ ਮਿਲੀ, ਫਿਰਵੀ ਉਸ ਮਗਰੋਂ ਹੋਈ ਜਾਂਚ ਵਿੱਚ ਗਲਤੀਆਂ ਅਤੇ ਦੇਰੀਪਾਈ ਗਈ। ਰਿਪੋਰਟਆਖਦੀ ਹੈ, ‘ਆਰ ਸੀ ਐੱਮਪੀਕੋਲਸੂਚਨਾ ਸੀ ਕਿ ਅਟਵਾਲਦਾ ਪੁਰਾਣਾ ਰਿਕਾਰਡਅਪਰਾਧਿਕਰਿਹਾ ਹੈ, ਕਿ ਉਹ ਕਈ ਵਿਵਾਦਤਮਾਮਲਿਆਂ ਵਿਚ ਕਿਸੇ ਸਮੇਂ ਉਲਝਿਆ ਰਿਹਾਹੈ।ਜਿਸਨੂੰ ਪ੍ਰਧਾਨਮੰਤਰੀਅਤੇ ਉਨ੍ਹਾਂ ਦੇ ਵਫ਼ਦਦੀਸੁਰੱਖਿਆ ਨੂੰ ਖਤਰਾਸਮਝਿਆਜਾਣਾਚਾਹੀਦਾ ਸੀ। ਆਰ ਸੀ ਐੱਮਪੀ ਨੇ ਮੰਨਿਆ ਕਿ ਉਸ ਕੋਲੋਂ ਪ੍ਰਧਾਨਮੰਤਰੀ ਦੇ ਸੁਰੱਖਿਆਅਮਲੇ ਨੂੰ ਸੂਚਨਾਨਾਦੇਣਦੀ ਗਲਤੀ ਹੋਈ ਹੈ।’ ਇਹ 40 ਪੇਜ਼ਾਂ ਦੀਰਿਪੋਰਟਸੋਮਵਾਰ ਨੂੰ ਜਾਰੀਕੀਤੀ ਗਈ।
ਤਿੰਨ ਮੁੱਦਿਆਂ ‘ਤੇ ਹੋਈ ਜਾਂਚ
ਜਸਟਿਨਟਰੂਡੋ ਦੇ ਭਾਰਤ ਦੌਰੇ ਅਤੇ ਜਸਪਾਲ ਸਿੰਘ ਅਟਵਾਲਦੀ ਮੌਜੂਦਗੀ ਨੂੰ ਲੈ ਕੇ ਤਿੰਨ ਮੁੱਦਿਆਂ ‘ਤੇ ਜਾਂਚ ਕੀਤੀ ਗਈ, ਜਿਸ ਵਿਚ ਜਾਂਚ ਦਾਪਹਿਲਾਆਧਾਰ ਸੀ ਟਰੂਡੋ ਦੇ ਦੌਰੇ ਨਾਲਸਬੰਧਤਵਿਦੇਸ਼ੀਦਖਲਅੰਦਾਜ਼ੀ। ਜਾਂਚ ਦੂਜਾਆਧਾਰ ਸੀ ਭਾਰਤਵਿਚਟਰੂਡੋ ਦੇ ਸਰਕਾਰੀਅਤੇ ਗੈਰਸਰਕਾਰੀਸਮਾਗਮਾਂ ਦੇ ਆਸ-ਪਾਸ ਸੁਰੱਖਿਆ ਦਾਮਾਮਲਾਅਤੇ ਮਹਿਮਾਨਾਂ ਦਾਜੀਵਨਬਿਊਰੋ ਅਤੇ ਤੀਜਾ ਸੀ ਇਸ ਸਾਰੀਫੇਰੀ ਨੂੰ ਲੈ ਕੇ ਉਪਜੇ ਵਿਵਾਦਾਂ ਦੀਆਂ ਮੀਡੀਆਰਿਪੋਰਟਾਂ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …