ਬਰੈਂਪਟਨ/ ਬਿਊਰੋ ਨਿਊਜ਼
ਬੀਤੇ ਮੰਗਲਵਾਰ ਨੂੰ ਸਿਟੀਆਫ਼ਬਰੈਂਪਟਨਵਿਚਦੂਜਾਸਾਲਾਨਾ ਸਿੱਖ ਹੈਰੀਟੇਜਮਹੀਨਾਰਿਸੈਪਸ਼ਨਕੀਤੀ ਗਈ। ਇਸ ਸਾਲਬਰੈਂਪਟਨ ਦੇ ਵਿਕਾਸ ‘ਚ ਯੋਗਦਾਨਦੇਣਵਾਲੇ ਅਤੇ ਸਿੱਖ ਭਾਈਚਾਰੇ ਦੀਆਂ ਨਾਮਵਰਹਸਤੀਆਂ ਨੂੰ ਵੀਸਨਮਾਨਿਤਕੀਤਾ ਗਿਆ।
ਇਸ ਮੌਕੇ ‘ਤੇ ਕੌਂਸਲਰ ਢਿੱਲੋਂ ਨੇ ਕਿਹਾ ਕਿ ਬਰੈਂਪਟਨਸਿਟੀਹਾਲਵਿਚ ਸਿੱਖ ਹੈਰੀਟੇਜਮਹੀਨਾ ਮਨਾਉਣਾ ਇਕ ਮਾਣਦੀ ਗੱਲ ਹੈ। ਇਸ ਸਾਲ ਇਹ ਇਸ ਲਈਵੀਖ਼ਾਸ ਹੈ ਕਿ ਸਾਨੂੰਆਪਣੇ ਰੋਜ਼ਮਰਾ ਦੇ ਕੰਮਲਈਪ੍ਰੇਰਿਤਕਰਨਵਾਲੀਆਂ ਕੁਝ ਹਸਤੀਆਂ ਨੂੰ ਇੱਥੇ ਸਨਮਾਨਿਤਕੀਤਾ ਗਿਆ। ਉਹ ਅਜੇ ਸਥਾਨਕ ਪੱਧਰ ‘ਤੇ ਆਪਣਾ ਯੋਗਦਾਨ ਦੇ ਰਹੇ ਹਨਪਰਜਲਦੀ ਹੀ ਇੰਟਰਨੈਸ਼ਨਲ ਪੱਧਰ ‘ਤੇ ਜਾਣਗੇ। ਸਾਲਾਨਾਰਿਸੈਪਸ਼ਨ ‘ਚ ਕਈ ਲੋਕਾਂ ਨੂੰ ਸਨਮਾਨਿਤਕੀਤਾ ਗਿਆ, ਜਿਨ੍ਹਾਂ ਵਿਚਇੰਟਰਨੈਟਅਤੇ ਯੂ-ਟਿਊਬਦੀਨਵੀਂ ਸਨਸਨੀਜਸਮੀਤਰੈਣਾ, ਲੋਕਲਰੇਡੀਓਹੋਸਟ, ਸਿੰਗਰ, ਗੀਤਲੇਖਕਅਤੇ ਕਲਾਕਾਰਰਾਜ ਘੁੰਮਣ, ਪੀਲ ਪੁਲਿਸ ਸਰਵਿਸਜ਼ ਬੋਰਡ ਦੇ ਨਵੇਂ ਚੀਫ਼ਅਮਰੀਕ ਸਿੰਘ ਆਹਲੂਵਾਲੀਆ, ਪ੍ਰਭਾਵੀਮੀਡੀਆਹਸਤੀਇਕਬਾਲਮਾਹਲਸ਼ਾਮਲਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …