10.3 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਮਾਲਟਨ ਮਹਾਨ ਨਗਰ ਕੀਰਤਨ 1 ਮਈ ਐਤਵਾਰ ਨੂੰ

ਮਾਲਟਨ ਮਹਾਨ ਨਗਰ ਕੀਰਤਨ 1 ਮਈ ਐਤਵਾਰ ਨੂੰ

Panj Payre copy copyਟੋਰਾਂਟੋ/ਬਿਊਰੋ ਨਿਊਜ਼ : 317ਵੇਂ ਖਾਲਸਾਸਾਜਨਾਦਿਵਸ ਮੌਕੇ ਓਨਟਾਰੀਓ ਗੁਰਦੁਆਰਾ ਕਮੇਟੀਅਤੇ ਸਿੱਖ ਸਪਿਰਚੁਅਲਸੈਂਟਰਲ ਵੱਲੋਂ 1 ਮਈਦਿਨਐਤਵਾਰ ਨੂੰ ਹਰਵਰ੍ਹੇ ਵਾਂਗ ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਡੇਲ ਗੁਰਦੁਆਰਾ ਸਾਹਿਬ ਤੱਕ ਮਹਾਨਨਗਰਕੀਰਤਨ ਸਜੇਗਾ, ਜਿਸ ਵਿਚ ਸੰਗਤਾਂ ਨੂੰ ਪ੍ਰਬੰਧਕੀਕਮੇਟੀ ਵੱਲੋਂ ਵਧਚੜ੍ਹ ਕੇ ਸ਼ਿਰਕਤਕਰਨਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਅਪੀਲਕੀਤੀ ਹੈ ਕਿ ਨਗਰਕੀਰਤਨਵਿਚਸ਼ਾਮਲਹੋਣ ਮੌਕੇ ਸਮੂਹਵੀਰਕੇਸਰੀਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਪਹੁੰਚਣ। ਐਤਵਾਰ ਨੂੰ ਸਜਣਵਾਲੇ ਇਸ ਮਹਾਨਨਗਰਕੀਰਤਨ ਮੌਕੇ 8 ਵਜੇ ਤੋਂ 1.00 ਵਜੇ ਤੱਕ ਮਾਲਟਨ ਗੁਰਦੁਆਰਾ ਸਾਹਿਬਵਿਖੇ ਮਹਾਨਕੀਰਤਨਦਰਬਾਰ ਸਜੇਗਾ। ਫਿਰ 1 ਵਜੇ ਨਗਰਕੀਰਤਨਆਰੰਭਹੋਵੇਗਾ। ਗੁਰਦੁਆਰਾ ਸਾਹਿਬ ਸਿੱਖ ਸਪਿਰਚੁਅਲਸੈਂਟਰਵਿਖੇ ਖਾਲਸੇ ਦੇ ਸਾਜਨਾਦਿਵਸ ਨੂੰ ਸਮਰਪਿਤਮਹਾਨਨਗਰਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾਮਾਲਟਨ ਤੋਂ ਸਿੱਖ ਸਪਿਰਚੁਅਲਸੈਂਟਰਟੋਰਾਂਟੋ ਤੋਂ ਰੈਕਸਡੇਲ ਗੁਰਦੁਆਰਾ ਸਾਹਿਬ ਤੱਕ ਪਹੁੰਚ ਕੇ ਸੰਪੰਨਹੋਵੇਗਾ। ਪ੍ਰੋਗਰਾਮਾਂ ਦੀਰੂਪਰੇਖਾਲਈਜੀਟੀਏ ਦਾਪੇਜਨੰਬਰ 08 ਅਤੇ ਮੇਨਅਖ਼ਬਾਰਦਾਪੇਜਨੰਬਰ 12 ਵੇਖੋ।

RELATED ARTICLES
POPULAR POSTS