17.9 C
Toronto
Tuesday, September 29, 2026
spot_img
Homeਹਫ਼ਤਾਵਾਰੀ ਫੇਰੀਤਾਇਆ ਉਤਰੀ ਭਾਰਤ ਦਾ ਸਭ ਤੋਂ ਧਨਾਢ ਆਪੇ ਖ਼ਰੀਦ ਲਵੇ ਗੱਡੀ :...

ਤਾਇਆ ਉਤਰੀ ਭਾਰਤ ਦਾ ਸਭ ਤੋਂ ਧਨਾਢ ਆਪੇ ਖ਼ਰੀਦ ਲਵੇ ਗੱਡੀ : ਮਨਪ੍ਰੀਤ

ਤਾਇਆ ਉਤਰੀ ਭਾਰਤ ਦਾ ਸਭ ਤੋਂ ਧਨਾਢ ਆਪੇ ਖ਼ਰੀਦ ਲਵੇ ਗੱਡੀ : ਮਨਪ੍ਰੀਤਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਮਜੀਠੀਆ ਲਈ ਨਵੀਆਂ ਗੱਡੀਆਂ ਖਰੀਦਣ ‘ਤੇ ਰੋਕ ਲਗਾ ਦਿੱਤੀ ਹੈ। ਮਨਪ੍ਰੀਤ ਬਾਦਲ ਨੇ ਇਸ ਪੇਸ਼ਕਸ਼ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਬਾਦਲ ਤੇ ਮਜੀਠੀਆ ਉੱਤਰ ਭਾਰਤ ਦੇ ਸਭ ਤੋਂ ਧਨਾਢ ਵਿਅਕਤੀਆਂ ਵਿੱਚੋਂ ਹਨ ਅਤੇ ਉਹ ਆਪਣੇ ਖਰਚੇ ‘ਤੇ ਬੁਲੇਟ ਪਰੂਫ਼ ਗੱਡੀਆਂ ਲੈ ਸਕਦੇ ਹਨ।

RELATED ARTICLES
POPULAR POSTS