Breaking News
Home / ਹਫ਼ਤਾਵਾਰੀ ਫੇਰੀ / ਗੁਰੂ ਗੋਬਿੰਦ ਸਿੰਘ ਜੀ ਦਾ350ਵਾਂ ਪ੍ਰਕਾਸ਼ਪੁਰਬ :ਜਾਰੀਹੋਵੇਗਾ 350 ਰੁਪਏ ਦਾ ਸਿੱਕਾ

ਗੁਰੂ ਗੋਬਿੰਦ ਸਿੰਘ ਜੀ ਦਾ350ਵਾਂ ਪ੍ਰਕਾਸ਼ਪੁਰਬ :ਜਾਰੀਹੋਵੇਗਾ 350 ਰੁਪਏ ਦਾ ਸਿੱਕਾ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀਰਿਜ਼ਰਵਬੈਂਕ (ਆਰ. ਬੀ. ਆਈ.)ਵਲੋਂ ਜਲਦ ਹੀ ਦੇਸ਼ਵਿਚਪਹਿਲੀਵਾਰ 350 ਰੁਪਏ ਦਾ ਸਿੱਕਾ ਜਾਰੀਕੀਤਾਜਾਵੇਗਾ। ਆਰ. ਬੀ. ਆਈ. 350 ਰੁਪਏ ਦੇ ਇਸ ਸਿੱਕੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ਪੁਰਬ ਦੇ ਸਬੰਧਵਿਚਜਾਰੀਕਰੇਗਾ। ਆਰ. ਬੀ. ਆਈ.ਵਲੋਂ ਜਾਰੀਨੋਟੀਫ਼ਿਕੇਸ਼ਨਅਨੁਸਾਰ ਸਿੱਕੇ ਦੇ ਪਿਛਲੇ ਵਾਲੇ ਹਿੱਸੇ ‘ਤੇ ਤਖ਼ਤਸ੍ਰੀਹਰਿਮੰਦਰਪਟਨਾਸਾਹਿਬਦਾਚਿੱਤਰਹੋਵੇਗਾ। ਇਸ ਚਿੱਤਰ ਦੇ ਉੱਪਰਲੇ ਤੇ ਹੇਠਲੇ ਹਿੱਸਿਆਂ ਵਿਚ ਅੰਗਰੇਜ਼ੀ ਅਤੇ ਦੇਵਨਾਗਰੀਵਿਚ’ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਪ੍ਰਕਾਸ਼ਪੁਰਬ’ਲਿਖਿਆਹੋਵੇਗਾ। ਇਸ ਸਿੱਕੇ ਦੇ ਦੋਵੇਂ ਪਾਸੇ 1666 ਅਤੇ 2016 ਵੀਲਿਖਿਆਹੋਵੇਗਾ। ਸਿੱਕੇ ਦਾਵਜ਼ਨ 34.65 ਤੋਂ ਲੈ ਕੇ 35.35 ਗ੍ਰਾਮ ਦੇ ਵਿਚਾਲੇ ਹੋਵੇਗਾ। ਹਾਲਾਂਕਿ ਅਜੇ ਇਹ ਸਾਫ਼ਨਹੀਂ ਹੋ ਸਕਿਆ ਕਿ ਕੇਂਦਰੀਬੈਂਕਵਲੋਂ 350 ਰੁਪਏ ਦੇ ਕਿੰਨੇ ਸਿੱਕੇ ਜਾਰੀਕੀਤੇ ਜਾਣਗੇ। ਇਸ ਸਿੱਕੇ ਨੂੰ ਬਹੁਤ ਹੀ ਘੱਟਸਮੇਂ ਲਈਜਾਰੀਕੀਤਾਜਾਵੇਗਾ। ਆਰ. ਬੀ. ਆਈ.ਵਲੋਂ ਅਜਿਹੇ ਸਿੱਕਿਆਂ ਨੂੰ ਖ਼ਾਸ ਮੌਕਿਆਂ ‘ਤੇ ਹੀ ਜਾਰੀਕੀਤਾਜਾਂਦਾਹੈ। ਜਾਣਕਾਰੀਅਨੁਸਾਰ ਇਹ ਸਿੱਕਾ 44 ਐਮ. ਐਮ.ਦਾਹੋਵੇਗਾ। ਸਿੱਕਾ ਚਾਂਦੀ, ਕਾਪਰ, ਨਿਕੇਲ ਤੇ ਜ਼ਿੰਕ ਨਾਲਮਿਲ ਕੇ ਬਣਿਆਹੋਵੇਗਾ। ਸਿੱਕੇ ਵਿਚਚਾਂਦੀਦੀਮਾਤਰਾ 50 ਫ਼ੀਸਦੀ, ਕਾਪਰਦੀ 40 ਫ਼ੀਸਦੀਅਤੇ ਨਿਕੇਲ ਤੇ ਜ਼ਿੰਕ ਦੀਮਾਤਰਾਕ੍ਰਮਵਾਰ 5-5 ਫ਼ੀਸਦੀਹੋਵੇਗੀ। ਸਿੱਕੇ ਦੇ ਸਾਹਮਣੇ ਵਾਲੇ ਹਿੱਸੇ ‘ਤੇ ਅਸ਼ੋਕਸਤੰਭਹੋਵੇਗਾ ਅਤੇ ਇਸ ਦੇ ਹੇਠਾਂ ਸਤਯਮੇਵਜਯਤੇ ਲਿਖਿਆਹੋਵੇਗਾ। ਸਿੱਕੇ ਦੇ ਦੋਵੇਂ ਪਾਸੇ ਅੰਗਰੇਜ਼ੀ ਵਿਚਇੰਡੀਆਅਤੇ ਦੇਵਾਨਗਰੀਲਿੱਪੀਵਿਚਭਾਰਤਲਿਖਿਆਹੋਵੇਗਾ। ਸਿੱਕੇ ਦੇ ਇਸੇ ਹਿੱਸੇ ‘ਤੇ ਰੁਪਏ ਦਾਨਿਸ਼ਾਨਅਤੇ ਵਿਚਕਾਰ 350 ਲਿਖਿਆਹੋਵੇਗਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …