-1.4 C
Toronto
Thursday, January 22, 2026
spot_img
Homeਹਫ਼ਤਾਵਾਰੀ ਫੇਰੀਕੈਪਟਨਅਮਰਿੰਦਰ ਸਿੰਘ ਦੇ ਜਵਾਈਖਿਲਾਫ ਲੁੱਕਆਊਟਨੋਟਿਸਜਾਰੀ

ਕੈਪਟਨਅਮਰਿੰਦਰ ਸਿੰਘ ਦੇ ਜਵਾਈਖਿਲਾਫ ਲੁੱਕਆਊਟਨੋਟਿਸਜਾਰੀ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਦੇ ਖਿਲਾਫਸੀ.ਬੀ.ਆਈ. ਨੇ ਸਿੰਭੋਲੀ ਸ਼ੂਗਰਜ਼ ਲਿਮਟਿਡਨਾਲਜੁੜੇ 109.08 ਕਰੋੜਰੁਪਏ ਦੇ ਬੈਂਕਧੋਖਾਧੜੀਮਾਮਲੇ ਵਿਚ ਲੁੱਕ ਆਊਟਨੋਟਿਸਜਾਰੀਕੀਤਾ ਹੈ। ਸੀਬੀਆਈ ਨੇ ਬੈਂਕਨਾਲਕਥਿਤ 97.85 ਕਰੋੜ ਤੇ 110 ਕਰੋੜਰੁਪਏ ਦਾਕਰਜ਼ ਘਪਲਾਕਰਨ ਦੇ ਦੋਸ਼ਵਿਚਲੰਘੀ 25 ਫਰਵਰੀ ਨੂੰ ਕੇਸ ਦਰਜਕੀਤਾ ਸੀ। ਸਿੰਭੋਲੀ ਸ਼ੂਗਰਜ਼ ਲਿਮਟਿਡ ਦੇ ਸੀ.ਈ.ਓ. ਜੀ.ਐੱਸ.ਸੀ.ਰਾਵ, ਚੀਫਫਾਨੈਂਸ਼ੀਅਲਅਫ਼ਸਰ ਸੰਜੇ ਥਾਪਰਅਤੇ ਐਗਜ਼ੀਕਿਊਟਿਵਡਾਇਰੈਕਟਰ ਗੁਰਸਿਮਰਨ ਕੌਰ ਮਾਨ ਦੇ ਖਿਲਾਫਵੀ ਲੁੱਕਆਊਟਨੋਟਿਸਜਾਰੀਕੀਤਾ ਗਿਆ ਹੈ।

RELATED ARTICLES
POPULAR POSTS