ਮਾਮਲਾ 52 ਲੱਖ ਰੁਪਏ ਦੇ ਟੈਕਸਬਕਾਏ ਦਾ
ਨਵੀਂ ਦਿੱਲੀ : ਆਮਦਨਕਰਵਿਭਾਗ ਨੇ ਕੈਬਨਿਟਮੰਤਰੀਪੰਜਾਬਨਵਜੋਤ ਸਿੰਘ ਸਿੱਧੂ ਦੇ 2 ਬੈਂਕਖਾਤੇ ਸੀਲਕਰਦਿੱਤੇ ਹਨ। ਸਿੱਧੂ ਸਿਰ 52 ਲੱਖਰੁਪਏ ਟੈਕਸਬਕਾਇਆ ਹੈ। ਜਾਣਕਾਰੀ ਮੁਤਾਬਕ ਸਿੱਧੂ ਨੇ ਆਪਣੇ ਟੈਕਸਰਿਟਰਨਵਿਚ ਕੱਪੜਿਆਂ ‘ਤੇ 28 ਲੱਖ, ਯਾਤਰਾ’ਤੇ 38 ਲੱਖ ਤੋਂ ਜ਼ਿਆਦਾ, ਫਿਊਲ’ਤੇ ਕਰੀਬ 18 ਲੱਖ, ਸਟਾਫਦੀਸੈਲਰੀ’ਤੇ 47 ਲੱਖ ਤੋਂ ਜ਼ਿਆਦਾਦਾਖਰਚਦਿਖਾਇਆਹੈ। ਸਿੱਧੂ ‘ਤੇ ਆਰੋਪ ਹੈ ਕਿ ਉਨ੍ਹਾਂ ਨੇ ਇਨ੍ਹਾਂ ਤਮਾਮਖਰਚਿਆਂ ਦਾ ਬਿੱਲ ਆਮਦਨਕਰਵਿਭਾਗ ਨੂੰ ਨਹੀਂ ਦਿਖਾਇਆ।ਆਮਦਨਕਰਵਿਭਾਗ ਦਾਕਹਿਣਾ ਹੈ ਕਿ ਜਾਂ ਤਾਂ ਸਿੱਧੂ ਆਪਣੇ ਬਕਾਏ ਟੈਕਸਦਾ ਭੁਗਤਾਨ ਕਰਨ ਜਾਂ ਫਿਰ ਬਿੱਲ ਵਿਭਾਗ ਦੇ ਸਾਹਮਣੇ ਪੇਸ਼ਕਰਨ।ਆਮਦਨਕਰਵਿਭਾਗ ਨੇ ਸਿੱਧੂ ਨੂੰ ਪਹਿਲਾਂ ਇਸ ਸਬੰਧੀਤਿੰਨਨੋਟਿਸਜਾਰੀਕੀਤੇ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …