ਚੰਡੀਗੜ੍ਹ :ਆਮਆਦਮੀਪਾਰਟੀਵਿਚੋਂ ਮੁਅੱਤਲਕੀਤੇ ਗਏ ਸੰਸਦਮੈਂਬਰਡਾ. ਧਰਮਵੀਰ ਗਾਂਧੀ ਨੇ ‘ਪੰਜਾਬਮੰਚ’ਨਾਮ ਦੇ ਨਵੇਂ ਮੰਚ ਦੇ ਗਠਨਦਾਐਲਾਨਕੀਤਾ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਆਉਣਵਾਲੇ ਸਮੇਂ ਵਿਚ ਇਹ ਫੋਰਮ ਇਕ ਸਿਆਸੀ ਪਾਰਟੀਦਾਰੂਪਧਾਰਨਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵੱਖ-ਵੱਖਇਲਾਕਿਆਂ ਵਿਚਲੋਕਾਂ ਨਾਲਮੁਲਾਕਾਤਕਰਾਂਗੇ, ਜਿਸ ਤੋਂ ਬਾਅਦ ਇਕ ਵੱਡੀਮੀਟਿੰਗ ਕੀਤੀਜਾਵੇਗੀ। ਡਾ. ਗਾਂਧੀ ਨੇ ਕਿਹਾ ਕਿ ਇਕ-ਦੋ ਮਹੀਨਿਆਂ ਅੰਦਰ ਸਿਆਸੀ ਪਾਰਟੀਬਣਾਲਈਜਾਵੇਗੀ। ਧਰਮਵੀਰ ਗਾਂਧੀਦਾ ਇਹ ਮੰਚਲੋਕਸਭਾਚੋਣਾਂ ਤੋਂ ਪਹਿਲਾਂ ਆਪਣੀਆਂ ਸਰਗਰਮੀਆਂ ਸ਼ੁਰੂ ਕਰਦੇਵੇਗਾ। ਇਸ ਦਾਮਕਸਦਪੰਜਾਬੀਆਂ ਨੂੰ ਇਕਜੁੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਨਵਾਂ ਸਿਆਸੀ ਮੰਚਸਿਰਫਪੰਜਾਬ, ਪੰਜਾਬੀਅਤੇ ਪੰਜਾਬੀਅਤਨਾਲਸਬੰਧਿਤਮਸਲਿਆਂ ‘ਤੇ ਆਧਾਰਿਤਹੋਵੇਗਾ।
ਧਰਮਵੀਰ ਗਾਂਧੀ ਨੇ ‘ਪੰਜਾਬਮੰਚ’ਫਰੰਟਬਣਾ ਕੇ ਵੱਖਰੇ ਸਿਆਸੀ ਦਲਦੀ ਰੱਖੀ ਨੀਂਹ
RELATED ARTICLES

