10.2 C
Toronto
Wednesday, October 15, 2025
spot_img
Homeਫ਼ਿਲਮੀ ਦੁਨੀਆਹਰਭਜਨ ਸਿੰਘ ਵਲੋਂ ਭਗਤ ਸਿੰਘ ਵਰਗਾਕਿਰਦਾਰ ਬਣਾਉਣ ਦਾ ਸੱਦਾ

ਹਰਭਜਨ ਸਿੰਘ ਵਲੋਂ ਭਗਤ ਸਿੰਘ ਵਰਗਾਕਿਰਦਾਰ ਬਣਾਉਣ ਦਾ ਸੱਦਾ

ਪੰਜਮਿੰਟਦਾ ਸੰਗੀਤਕਵੀਡੀਓ ‘ਇਕ ਸੁਨੇਹਾ-2’ ਰਿਲੀਜ਼
ਜਲੰਧਰ : ਕ੍ਰਿਕਟਸਟਾਰਹਰਭਜਨ ਸਿੰਘ ਭੱਜੀ ਨੇ ਜਿੱਥੇ ਪੰਜਾਬਦੀਜਵਾਨੀ ਨੂੰ ਸ਼ਹੀਦਭਗਤ ਸਿੰਘ ਵਰਗਾਕਿਰਦਾਰ ਬਣਾਉਣ ਦਾ ਸੱਦਾ ਦਿੱਤਾ ਹੈ, ਉਥੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੀਬਜਾਏ ਜ਼ਿੰਦਾਦਿਲੀਨਾਲਸੰਘਰਸ਼ਕਰਨਲਈਪ੍ਰੇਰਿਆਹੈ।ਪ੍ਰੈਸਕਾਨਫਰੰਸ ਦੌਰਾਨ ਪੰਜਮਿੰਟਦਾ ਸੰਗੀਤਕਵੀਡੀਓ ‘ਇਕ ਸੁਨੇਹਾ-2’ ਰਿਲੀਜ਼ ਕਰਨ ਮੌਕੇ ਹਰਭਜਨ ਸਿੰਘ ਨੇ ਆਖਿਆ ਕਿ ਗੱਲਾਂ ਵਿਚਸ਼ਹੀਦਭਗਤ ਸਿੰਘ ਦੇ ਫੈਨਬਣਨਦੀ ਜਗ੍ਹਾ ਉਸ ਵਰਗੀਆਂ ਕਦਰਾਂ ਕੀਮਤਾਂ ਅਤੇ ਕਿਰਦਾਰ’ਤੇ ਪਹਿਰਾਦੇਣਾਸਮੇਂ ਦੀ ਮੰਗ ਹੈ। ਉਨ੍ਹਾਂ ਆਖਿਆ ਕਿ ਭਗਤ ਸਿਘ ਨੇ ਸਾਨੂੰਸਿਰਫਅਜ਼ਾਦੀ ਦਿੱਤੀ, ਸਗੋਂ ਮਾਣਨਾਲਜਿਊਣਾਵੀ ਸਿਖਾਇਆ ਪਰ ਅਸੀਂ ਐਨੀ ਵੱਡੀ ਕੁਰਬਾਨੀ ਦੀਕਦਰਨਹੀਂ ਪਾਰਹੇ।
ਭਗਤ ਸਿੰਘ ਦੇ 87ਵੇਂ ਸ਼ਹੀਦੀਦਿਵਸ ਨੂੰ ਸਮਰਪਿਤਰਿਲੀਜ਼ ਕੀਤ ਇਸ ਵੀਡੀਓਬਾਰੇ ਭੱਜੀ ਨੇ ਕਿਹਾ ਕਿ ਮੇਰਾਆਪਣੇ ਸੁਨੇਹੇ ਦੀਕਾਮਯਾਬੀ ਨੂੰ ਮਾਪਣਦਾਮਾਪਦੰਡਯੂਟਿਊਬ ਦੇ ਵਿਊਜ਼ ਨਹੀਂ ਸਗੋਂ ਨੌਜਵਾਨਾਂ ‘ਤੇ ਹੋਣਵਾਲਾਅਸਰਹੈ।
ਜੇਕਰ ਇਕ ਵੀ ਨੌਜਵਾਨ ਮੇਰੇ ਸੁਨੇਹੇ ਨਾਲਸ਼ਹੀਦਭਗਤ ਸਿੰਘ ਵਰਗਾਕਿਰਦਾਰ ਅਪਣਾਉਣ ਦਾਪ੍ਰਣਕਰ ਗਿਆ ਤਾਂ ਮੈਂ ਆਪਣੇ ਆਪ ਨੂੰ ਕਾਮਯਾਬਸਮਝਾਂਗਾ।

RELATED ARTICLES
POPULAR POSTS