ਦਰਬਾਰ ਸਾਹਿਬ ‘ਚ ਟਰੂਡੋ ਨੇ ਆਮ ਸ਼ਰਧਾਲੂਆਂ ਨਾਲ ਵੀ ਫਤਿਹ ਦੀ ਪਾਈ ਸਾਂਝ
ਸ਼ਰਧਾਲੂ ਨੂੰ ਸ਼ਰਧਾਲੂ ਮਿਲਿਆ ਸ਼ਰਧਾ ਨਾਲ
ਜਸਟਿਨ ਟਰੂਡੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਾ ਮਹਿਮਾਨ ਵਾਂਗ ਆਏ ਤੇ ਨਾ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਵਾਂਗ। ਉਹ ਇਕ ਸਾਧਾਰਨ ਸ਼ਰਧਾਲੂ ਬਣ ਕੇ ਆਏ ਜੋ ਸ਼ਰਧਾ ਨਾਲ ਲਬਰੇਜ਼ ਸਨ। ਇਸ ਫੇਰੀ ਦੇ ਸਿਆਸੀ ਅਰਥ ਬਹੁਤ ਕੱਢੇ ਜਾਣਗੇ, ਪਰ ਦਰਬਾਰ ਸਾਹਿਬ ਦੀ ਆਮਦ ਮੌਕੇ ਸਾਨੂੰ ਤਾਂ ਬੱਸ ਸ਼ਰਧਾ ਹੀ ਨਜ਼ਰ ਆਈ, ਇਸੇ ਲਈ ਅਸੀਂ ਇਸ ਸਥਾਨ ‘ਤੇ ਸ਼ਰਧਾਲੂਆਂ ਦੀਆਂ ਤਸਵੀਰਾਂ ਹੀ ਨਸ਼ਰ ਕਰ ਰਹੇ ਹਾਂ ਜੋ ਸ਼ਰਧਾ ਤੇ ਨਿਮਰਤਾ ਦੇ ਸਿਖਰ ਨੂੰ ਬਿਆਨ ਕਰਦੀਆਂ ਹਨ।
ਨਵੇਂ ਰੋਜ਼ਗਾਰ ਹੋਣਗੇ ਪੈਦਾ
ਸਿਆਸਤ ਦੀਆਂ ਗੱਲਾਂ ਤਾਂ ਹੋਰ ਕਰਨਗੇ ਸਾਨੂੰ ਤਾਂ ਬਸ ਸ਼ਰਧਾ ਹੀ ਨਜ਼ਰ ਆਈ
RELATED ARTICLES

