19.7 C
Toronto
Friday, September 25, 2026
spot_img
Homeਕੈਨੇਡਾਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਬੀਮਾਰੀ ਕਾਰਨ ਹਸਪਤਾਲ ਵਿੱਚ ਦਾਖਲ

ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਬੀਮਾਰੀ ਕਾਰਨ ਹਸਪਤਾਲ ਵਿੱਚ ਦਾਖਲ

ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਬੀਮਾਰੀ ਕਾਰਨ ਹਸਪਤਾਲ ਵਿੱਚ ਦਾਖਲਬਰੈਂਪਟਨ : ਪੰਜਾਬੀ ਦੇ ਹਰਮਨ ਪਿਆਰੇ ਲੇਖਕ ਗੁਰਦਿਆਲ ਸਿੰਘ ਕੰਵਲ ਨੂੰ ਬੀਮਾਰ ਹੋਣ ਕਾਰਣ ਪਿਛਲੇ ਦਿਨੀਂ ਹਸਪਤਾਲ ਵਿੱਚ ਦਾਖ਼ ਕਰਵਾਇਆ ਗਿਆ ਹੈ। ਸਿਵਕ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਵਲੋਂ ਉਨ੍ਹਾ ਦਾ ਇਲਾਜ ਕੀਤਾ ਜਾ ਰਿਹਾ ਹੈ। ਸ੍ਰੀ ਕੰਵਲ ਪਿਛਲੇ ਸਮੇ ਤੋਂ ਘਾਤਕ ਬਿਮਾਰੀ ਨਾਲ਼ ਪੀੜਤ ਹਨ ਅਤੇ ਹੁਣ ਉਹ ਸਵਿੱਕ ਹਸਪਤਾਲ ਵਿਚ ਦਾਖਲ ਹਨ। ਉੱਨ੍ਹਾਂ ਦਾ ਬੀ ਬਲਾਕ ਦੀ ਚੌਥੀ ਫਲੋਰ ‘ਤੇ ਰੂਮ ਨੰਬਰ 494 ਵਿਚ ਇਲਾਜ ਹੋ ਰਿਹਾ ਹੈ। ਖਬਰਸਾਰ ਤੇ ਹੋਰ ਜਾਣਕਾਰੀ ਲਈ ਸੰਪਰਕ ਨੰਬਰ 416-727-8736 ਹੈ।

RELATED ARTICLES
POPULAR POSTS