ਟੋਰਾਂਟੋ : ਕੈਨੇਡਾ ਦੀਆਂ ਸੜਕਾਂ ‘ਤੇ ਛੇਤੀ ਹੀ ਬਿਨਾਂ ਡਰਾਈਵਰ ਤੋਂ ਦੌੜਨਗੇ ਬਿਨਾ ਡਰਾਈਵਰਾਂ ਤੋਂ ਟਰੱਕ। ਆਟੋ ਨਿਰਮਾਤਾ ਕੰਪਨੀ ਟੈਸਲਾ ਵੱਲੋਂ ਪਿਛਲੇ ਹਫਤੇ ਇਕ ਇਲੈਕਟ੍ਰਾਨਿਕ ਟਰੱਕ ਪੇਸ਼ ਕੀਤਾ ਗਿਆ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਧਰਤੀ ‘ਤੇ ਇਸ ਵੇਲੇ ਸਭ ਤੋਂ ਤੇਜ਼ ਰਫਤਾਰ ਕਮਰਸ਼ੀਅਲ ਵਾਹਨ ਹੈ। ਟੈਸਲਾ ਵੀ ਉਨ੍ਹਾਂ ਕੰਪਨੀਆਂ ‘ਚੋਂ ਇਕ ਹੈ ਜੋ ਡਰਾਈਵਰ ਤੋਂ ਬਗੈਰ ਚੱਲਣ ਵਾਲੇ ਵਾਹਨ ਵਿਕਸਤ ਕਰਨ ‘ਚ ਮੋਹਰੀ ਕਦਮ ਨਿਭਾਅ ਰਹੀ ਹੈ।
ਕੈਨੇਡਾ ਦੀਆਂ ਸੜਕਾਂ ‘ਤੇ ਦੌੜਨਗੇ ਬਿਨਾਂ ਡਰਾਈਵਰਾਂ ਤੋਂ ਟਰੱਕ
RELATED ARTICLES

