Breaking News
Home / ਦੁਨੀਆ / ਅਮਰੀਕੀ ਸਿੱਖਾਂ ਵਲੋਂ ਨਸਲਵਾਦ ਵਿਰੁੱਧ ਲੜਾਈ ਤੇਜ਼ ਕਰਨਦਾਸੱਦਾ

ਅਮਰੀਕੀ ਸਿੱਖਾਂ ਵਲੋਂ ਨਸਲਵਾਦ ਵਿਰੁੱਧ ਲੜਾਈ ਤੇਜ਼ ਕਰਨਦਾਸੱਦਾ

ਓਕਕ੍ਰੀਕ ਗੁਰੂ ਘਰਵਿਚਮਾਰੇ ਗਏ ਸਿੱਖਾਂ ਨੂੰ ਕੀਤਾਯਾਦ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਸਿੱਖਾਂ ਨੇ ਮਨੁੱਖਤਾ ਨੂੰ ਧਰਮ ਤੋਂ ਉਪਰਉਠ ਕੇ ਨਸਲੀਵਿਤਕਰੇ, ਅਸਹਿਣਸ਼ੀਲਤਾਅਤੇ ਹਿੰਸਾ ਵਿਰੁੱਧ ਸਾਂਝੀ ਲੜਾਈਲੜਨਦਾਸੱਦਾਦਿਤਾ ਹੈ। ਓਕਕ੍ਰੀਕ ਗੁਰੂ ਘਰਵਿਚਪੰਜਸਾਲਪਹਿਲਾਂ ਸਿਰਫਿਰੇ ਗੋਰੇ ਦੀ ਗੋਲੀਬਾਰੀਕਾਰਨਮਾਰੇ ਗਏ ਸਿੱਖਾਂ ਨੂੰ ਯਾਦਕਰਦਿਆਂ ઠਅਮਰੀਕੀਸੰਸਦ ਦੇ ਹੇਠਲੇ ਸਦਨ (ਹਾਊਸ ਆਫ਼ਰਿਪ੍ਰਜ਼ੈਂਟੇਟਿਵਜ਼) ਦੇ ਸਪੀਕਰ ਪੌਲ ਰਿਆਨ ਨੇ ਕਿਹਾ, ”ਓਕਕ੍ਰੀਕ ਦੇ ਲੋਕਾਂ ਨੇ ਸਾਬਤਕਰਦਿਤਾ ਹੈ ਕਿ ਉਹ ਨਫ਼ਰਤਅਤੇ ਵੰਡੀਆਂ ਪਾਉਣਵਾਲੀਆਂ ਤਾਕਤਾਂ ਅੱਗੇ ਨਹੀਂ ਝੁਕਣਗੇ।”
ਰਿਆਨ ਵਿਸਕੌਨਸਿਨ ਸੂਬੇ ਤੋਂ ਸੰਸਦਮੈਂਬਰਹਨਅਤੇ 2012 ਵਿਚਉਨ੍ਹਾਂ ਦੇ ਪਾਰਲੀਮਾਨੀਹਲਕੇ ਵਿਚ ਹੀ ਗੁਰਦਵਾਰੇ ਵਿਚਚੱਲਰਹੇ ਸਮਾਗਮ ਦੌਰਾਨ ਇਕ ਗੋਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਛੇ ਸਿੱਖਾਂ ਦੀ ਹੱਤਿਆ ਕਰਦਿਤੀ ਸੀ।
ਉਨ੍ਹਾਂ ਕਿਹਾ, ”ਪੰਜਸਾਲਪਹਿਲਾਂ ਗੁਰਦਵਾਰੇ ਉਤੇ ਹੋਏ ਹਮਲੇ ਕਾਰਨਓਕਕ੍ਰੀਕਕੰਬਉਠਿਆ ਸੀ ਅਤੇ ਅਸੀ ਉਸ ਘਟਨਾ ਦੌਰਾਨ ਸਦਾਲਈਸਾਡੇ ਤੋਂ ਦੂਰਜਾਣਵਾਲੀਆਂ ਸ਼ਖਸੀਅਤਾਂ ਨੂੰ ਯਾਦਕਰਨਵਾਸਤੇ ਇਕੱਠੇ ਹੋਏ ਹਾਂ।” ਅਮਰੀਕੀਸੰਸਦ ਦੇ ਉਪਰਲੇ ਸਦਨਸੈਨੇਟ ਦੇ ਮੈਂਬਰ ਰੌਨ ਜੌਹਨਸਨ ਨੇ ਕਿਹਾ ਕਿ ਓਕਕ੍ਰੀਕਦੀਘਟਨਾਹਮੇਸ਼ਾਸਾਡੇ ਦਿਲਾਂ ਵਿਚਤਾਜ਼ਾਰਹੇਗੀ। ਸਿੱਖਾਂ ਦੇ ਸਾਨੂੰਮਾਣ ਹੈ ਜਿਨ੍ਹਾਂ ਨੇ ਸ਼ਾਂਤਰਹਿ ਕੇ ਪੂਰੇ ਮੁਲਕ ਹੀ ਨਹੀਂ ਸਗੋਂ ਦੁਨੀਆਵਿਚਸਾਂਝੀਵਾਲਤਾਦਾਸੁਨੇਹਾਪਹੁੰਚਾਇਆ। ਨਿਊਯਾਰਕ ਤੋਂ ਡੈਮੋਕ੍ਰੈਟਿਕਪਾਰਟੀਦੀਸੰਸਦਮੈਂਬਰ ਗ੍ਰੇਸਮੈਂਗ ਨੇ ਕਿਹਾ ਕਿ ਸਿੱਖ ਕੌਮ ਦੇ ਹੌਸਲੇ ਨੂੰ ਪੂਰਾਮੁਲਕਸਲਾਮਕਰਦਾ ਹੈ।ઠ

 

Check Also

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ!

ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …