100 ‘ਚੋਂ 100 ਨੰਬਰ
ਬਰੈਂਪਟਨ : ਦੋ ਪੰਜਾਬੀ ਬੱਚਿਆਂ ਸਮੇਤ ਚਾਰ ਭਾਰਤੀ ਮੂਲ ਦੇ ਬੱਚਿਆਂ ਨੇ 100 ‘ਚੋਂ 100 ਨੰਬਰ ਹਾਸਲ ਕਰਕੇ ਵਾਹ-ਵਾਹ ਖੱਟ ਲਈ। ਸੈਂਟਰਲ ਪੀਲ ਸੈਕੰਡਰੀ ਸਕੂਲ ਦੇ ਗ੍ਰੈਜੂਏਟ ਅਮਨ ਬਰਾੜ ਅਤੇ ਗੁਰਲੀਨ ਕਾਲੋਟੀ ਨੇ ਬੋਰਡ ਪ੍ਰੀਖਿਆ ‘ਚ 100 ‘ਚੋਂ 100 ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕਰਨ ਵਾਲੇ 9 ਬੱਚਿਆਂ ‘ਚ ਆਪਣਾ ਨਾਂ ਦਰਜ ਕਰਵਾਇਆ ਇਨ੍ਹਾਂ ਦੇ ਨਾਲ ਵਿਸ਼ਮ ਮਜੂਮਦਾਰ ਅਤੇ ਵਿਸ਼ਵਾ ਸੇਠ ਨੇ ਵੀ ਇਹ ਉਪਲਬਧੀ ਹਾਸਲ ਕੀਤੀ ਤੇ ਚਾਰ ਇੰਜੀਨੀਅਰਿੰਗ ਦੀ ਪੜ੍ਹਾਈ ਹੁਣ ਇਕੱਠੇ ਹੀ ਕਰਨਗੇ।
ਦੋ ਪੰਜਾਬੀ ਬੱਚਿਆਂ ਨੇ ਹਾਸਲ ਕੀਤੇ
RELATED ARTICLES

