19.4 C
Toronto
Friday, September 25, 2026
spot_img
Homeਭਾਰਤਹਵਾਈ ਯਾਤਰੀਆਂ ਲਈ ਵੱਡੀ ਰਾਹਤ

ਹਵਾਈ ਯਾਤਰੀਆਂ ਲਈ ਵੱਡੀ ਰਾਹਤ

ਹਵਾਈ ਯਾਤਰੀਆਂ ਲਈ ਵੱਡੀ ਰਾਹਤ60% ਸੀਟਾਂ ਬਿਨਾਂ ਕਿਸੇ ਵਾਧੂ ਕਿਰਾਏ ਦੇ ਉਪਲਬਧ ਹੋਣਗੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਨਾਗਰਿਕ ਹਵਾਈ ਯਾਨ ਮੰਤਰਾਲੇ ਵੱਲੋਂ ਹਵਾਈ ਯਾਤਰਾ ਨੂੰ ਹੋਰ ਆਸਾਨ ਬਣਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਨਵੇਂ ਨਿਯਮਾਂ ਅਨੁਸਾਰ, ਹਰ ਫਲਾਈਟ ਵਿੱਚ ਘੱਟੋ-ਘੱਟ 60% ਸੀਟਾਂ ਬਿਨਾਂ ਕਿਸੇ ਵਾਧੂ ਕਿਰਾਏ ਦੇ ਉਪਲਬਧ ਕਰਵਾਈਆਂ ਜਾਣਗੀਆਂ।
ਇਸਦਾ ਮਤਲਬ ਹੈ ਕਿ ਯਾਤਰੀਆਂ ਨੂੰ ਸੀਟ ਚੁਣਨ ਲਈ ਵੱਖਰਾ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ, ਇੱਕ ਹੋਰ ਮਹੱਤਵਪੂਰਨ ਮੁੱਦੇ ਨੂੰ ਵੀ ਹੱਲ ਕੀਤਾ ਗਿਆ ਹੈ। ਅਕਸਰ ਇੱਕੋ ਟਿਕਟ ਜਾਂ ਪੀ.ਐਨ.ਆਰ. ‘ਤੇ ਯਾਤਰਾ ਕਰ ਰਹੇ ਪਰਿਵਾਰ ਜਾਂ ਦੋਸਤਾਂ ਨੂੰ ਵੱਖ-ਵੱਖ ਸੀਟਾਂ ਮਿਲ ਜਾਂਦੀਆਂ ਹਨ। ਹੁਣ ਸਰਕਾਰ ਨੇ ਏਅਰਲਾਈਨਾਂ ਨੂੰ ਹਦਾਇਤ ਦਿੱਤੀ ਹੈ ਕਿ ਅਜਿਹੇ ਯਾਤਰੀਆਂ ਨੂੰ ਸੰਭਵ ਹੋਵੇ ਤਾਂ ਇਕੱਠੇ ਜਾਂ ਨੇੜੇ-ਨੇੜੇ ਸੀਟਾਂ ਦਿੱਤੀਆਂ ਜਾਣ।
ਹਿਮਾਚਲ ਸਰਕਾਰ ਨੇ ਦਫਤਰਾਂ ‘ਚ ਜੀਨਸ- ਟੀ ਸ਼ਰਟ ਪਾਉਣ ‘ਤੇ ਲਗਾਈ ਪਾਬੰਦੀ

 

RELATED ARTICLES
POPULAR POSTS