18.3 C
Toronto
Wednesday, September 23, 2026
spot_img
Homeਭਾਰਤਜਿੰਦਰ ਦੀ 'ਸੇਫਟੀ ਕਿੱਟ' ਨੂੰ ਸਾਹਿਤ ਅਕਾਦਮੀ ਪੁਰਸਕਾਰ

ਜਿੰਦਰ ਦੀ ‘ਸੇਫਟੀ ਕਿੱਟ’ ਨੂੰ ਸਾਹਿਤ ਅਕਾਦਮੀ ਪੁਰਸਕਾਰ

ਜਿੰਦਰ ਦੀ ‘ਸੇਫਟੀ ਕਿੱਟ’ ਨੂੰ ਸਾਹਿਤ ਅਕਾਦਮੀ ਪੁਰਸਕਾਰਨਵੀਂ ਦਿੱਲੀ/ਬਿਊਰੋ ਨਿਊਜ਼ : ਸਾਹਿਤ ਅਕਾਦਮੀ ਨੇ ਸਾਲ 2025 ਲਈ ਸਾਹਿਤ ਅਕਾਦਮੀ ਪੁਰਸਕਾਰਾਂ ਲਈ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਅੰਗਰੇਜ਼ੀ ‘ਚ ਲੇਖਕ ਤੇ ਸਾਬਕਾ ਸਫੀਰ ਨਵਤੇਜ ਸਰਨਾ ਅਤੇ ਹਿੰਦੀ ਲੇਖਕ ਮਮਤਾ ਕਾਲੀਆ ਨੂੰ ਇਹ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। ਪੰਜਾਬੀ ‘ਚ ਸਾਹਿਤ ਅਕਾਦਮੀ ਪੁਰਸਕਾਰ ਕਹਾਣੀਕਾਰ ਜਿੰਦਰ ਦੀ ਪੁਸਤਕ ‘ਸੇਫਟੀ ਕਿੱਟ’ ਨੂੰ ਮਿਲਿਆ ਹੈ। ਪੰਜਾਬੀ ਭਾਸ਼ਾ ਦੇ ਇਨਾਮ ਦਾ ਫੈਸਲਾ ਕਰਨ ਵਾਲੀ ਜਿਊਰੀ ਵਿੱਚ ਡਾ. ਅਮਰਜੀਤ ਕੌਂਕੇ, ਡਾ. ਜਸਵਿੰਦਰ ਸਿੰਘ ਅਤੇ ਡਾ. ਸੋਹਿੰਦਰ ਬੀਰ ਸ਼ਾਮਲ ਸਨ। ਅਕਾਦਮੀ ਦਾ ਕਹਿਣਾ ਹੈ ਕਿ ਕਿ ਸੰਸਥਾ ਨੂੰ 24 ਭਾਰਤੀ ਭਾਸ਼ਾਵਾਂ ‘ਚ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ।

RELATED ARTICLES
POPULAR POSTS