2016 ਦੀ ਮਰਦਮਸ਼ੁਮਾਰੀ ‘ਚ ਬਰੈਂਪਟਨ ਨੇ ਕੀਤਾਵਿਕਾਸ
ਬਰੈਂਪਟਨ/ ਬਿਊਰੋ ਨਿਊਜ਼
ਬਰੈਂਪਟਨਕੈਨੇਡਾਦਾਦੂਜਾਸਭ ਤੋਂ ਤੇਜ਼ੀ ਨਾਲਆਬਾਦੀ ਵਧਾਉਣ ਵਾਲਾਸ਼ਹਿਰਬਣ ਗਿਆ ਹੈ। ਰੋਜ਼ਾਨਾ 40 ਲੋਕਸ਼ਹਿਰ ਨੂੰ ਆਪਣਾਸਥਾਈਨਿਵਾਸ ਬਣਾਉਣ ਲਈ ਇੱਥੇ ਆ ਰਹੇ ਹਨ।ਬਰੈਂਪਟਨਜੀ.ਟੀ.ਏ. ‘ਚ ਤੀਜਾਸਭ ਤੋਂ ਵੱਡਾ ਸ਼ਹਿਰਹੈ।ਸ਼ਹਿਰਵਿਚਆਬਾਦੀ ਦੇ ਵਧਣਦੀਦਰਕੈਨੇਡਾਦੀਦਰ ਤੋਂ ਕਰੀਬਢਾਈ ਗੁਣਾ ਵਧੇਰੇ ਹੈ।
ਸਟੈਟਿਕਸਕੈਨੇਡਾਵਲੋਂ ਜਾਰੀ ਮਰਦਮਸ਼ੁਮਾਰੀ ਦੇ ਸਬੰਧਵਿਚਜਾਰੀਨਵੇਂ ਅੰਕੜਿਆਂ ਅਨੁਸਾਰ ਬੀਤੇ ਸਾਲਾਂ ਵਿਚਬਰੈਂਪਟਨਵਿਚਆਬਾਦੀਕਾਫ਼ੀ ਤੇਜ਼ੀ ਨਾਲਵਧੀ ਹੈ ਅਤੇ ਇਸ ਸਬੰਧੀਸ਼ਹਿਰਪ੍ਰਸ਼ਾਸਨਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਨੂੰ ਵੀਕਾਫ਼ੀਸਫ਼ਲਤਾਮਿਲੀਹੈ।ਅੰਕੜਿਆਂ ਅਨੁਸਾਰ ਬਰੈਂਪਟਨ ਹੁਣ ਕੈਨੇਡਾਦਾ ਨੌਵਾਂ ਸਭ ਤੋਂ ਵੱਡਾ ਸ਼ਹਿਰਬਣ ਗਿਆ ਹੈ, ਜਿਸ ਦੀਆਬਾਦੀ 2011 ਦੇ ਮੁਕਾਬਲੇ 13.3 ਫ਼ੀਸਦੀ ਵੱਧ ਕੇ 5 ਲੱਖ 93 ਹਜ਼ਾਰ 638 ਤੱਕ ਪਹੁੰਚ ਗਈ ਹੈ।ਮੇਅਰਲਿੰਡਾਜੈਫ਼ਰੀ ਨੇ ਕਿਹਾ ਕਿ ਬਰੈਂਪਟਨ ਨੇ ਇਕ ਸ਼ਹਿਰਵਜੋਂ ਸ਼ਾਨਦਾਰਵਿਕਾਸਦਰਜਕੀਤਾ ਹੈ ਅਤੇ ਅਸੀਂ ਸਾਲਾਂ ਤੋਂ ਇਸ ਕਹਾਣੀ ਨੂੰ ਸੁਣਾਈ ਲਈਸਰਗਰਮ ਸੀ। ਬਰੈਂਪਟਨਰਹਿਣਅਤੇ ਕੰਮਕਰਨਲਈ ਇਕ ਸ਼ਾਨਦਾਰਸ਼ਹਿਰਹੈ।ਪੂਰੀ ਦੁਨੀਆ ਤੋਂ ਲੋਕਰਹਿਣਲਈਬਰੈਂਪਟਨ ਨੂੰ ਚੁਣ ਰਹੇ ਹਨਅਤੇ ਸਰਕਾਰੀ ਪੱਧਰ ‘ਤੇ ਵੀਸ਼ਹਿਰਵਿਚਨਿਵੇਸ਼ ਵਧਾਉਣ ਨਾਲਸ਼ਹਿਰ ਤੇਜ਼ੀ ਨਾਲਵਿਕਸਿਤ ਹੋ ਰਿਹਾਹੈ।ਫਰਵਰੀ’ਚ ਹੀ ਇੱਥੇ ਪੀਲਮੈਮੋਰੀਅਲਸੈਂਟਰ ਖੁੱਲ੍ਹਾ ਹੈ, ਜੋ ਕਿ 35 ਹਜ਼ਾਰਵਰਗ ਮੀਟਰ ‘ਚ ਫ਼ੈਲਿਆ ਹੈ ਅਤੇ ਇੱਥੇ ਹਰਸਾਲ 40 ਹਜ਼ਾਰਵਿਜ਼ੀਟਰਸ ਦੇ ਆਉਣ ਦਾ ਅਨੁਮਾਨ ਹੈ।ਬਰੈਂਪਟਨ 2017 ‘ਚ ਏਰੀਨੋਕਕਿਡਸ ਦੇ ਇਲਾਜਲਈਵੀਸੈਂਟਰਖੋਲ੍ਹਣਦਾਯਤਨਕਰਰਿਹਾਹੈ। ਨੌਜਵਾਨ ਹੋਰ ਵੱਧਦੀ ਆਬਾਦੀ ਨੂੰ ਮਾਨਤਾਪ੍ਰਦਾਨਕਰਦਿਆਂ ਰਾਜਬਰੈਂਪਟਨਵਿਚ ਇਕ ਨਵੀਂ ਯੂਨੀਵਰਸਿਟੀਖੋਲ੍ਹਣਲਈਵੀਯਤਨਸ਼ੀਲ ਹੈ। ਇਸ ਨਵੀਂ ਭਾਈਵਾਲੀਨਾਲ ਆਉਣ ਵਾਲੇ ਕੱਲ੍ਹ ਲਈਵੀ ਜ਼ਰੂਰੀਵਰਕਫ਼ੋਰਸ ਨੂੰ ਪੂਰੇ ਸਕਿੱਲਸ ਦੇ ਨਾਲਸ਼ਹਿਰਵਿਚ ਹੀ ਤਿਆਰਕੀਤਾ ਜਾ ਸਕੇਗਾ। ਸ਼ਹਿਰ ਇਸ ਸਮੇਂ ਅਧਿਕਾਰਤਪਲਾਨਦੀਵੀਸਮੀਖਿਆਕਰਰਿਹਾ ਹੈ, ਤਾਂ ਜੋ ਕਮਿਊਨਿਟੀ ਦੇ ਵਿਕਾਸ ਨੂੰ ਸੁਚਾਰੂ ਬਣਾਇਆ ਜਾ ਸਕੇ। ਉਧਰ, ਸ਼ਹਿਰਦੀਸੰਭਾਵੀਆਬਾਦੀਬਾਰੇ ਵੀ ਅਨੁਮਾਨ ਲਗਾਏ ਜਾ ਰਹੇ ਹਨ।ਸਾਲ 2011 ‘ਚ ਮਰਦਮਸ਼ੁਮਾਰੀ ਤੋਂ ਬਾਅਦਸ਼ਹਿਰਦੀਆਬਾਦੀਵਿਚ 70 ਹਜ਼ਾਰਦਾਵਾਧਾਪਹਿਲਾਂ ਹੀ ਹੋ ਚੁੱਕਾ ਹੈ ਅਤੇ ਬਰੈਂਪਟਨਕੈਨੇਡਾ ਦੇ ਸਭ ਤੋਂ ਵੱਡੇ 25 ਸ਼ਹਿਰਾਂ ਵਿਚਸਭ ਤੋਂ ਤੇਜ਼ੀ ਨਾਲਆਬਾਦੀ ਵਧਾਉਣ ਵਾਲਾਦੂਜਾਸ਼ਹਿਰਹੈ। ਆਉਣ ਵਾਲੇ ਮਹੀਨਿਆਂ ਵਿਚਸਟੈਟਿਕਸਕੈਨੇਡਾ ਇਸ ਸਬੰਧਵਿਚਹੋਰਜਾਣਕਾਰੀਵੀਜਾਰੀਕਰੇਗਾ, ਜਿਸ ‘ਚ ਉਮਰ, ਪੁਰਸ਼-ਇਸਤਰੀ ਅਤੇ ਪਰਿਵਾਰਾਂ ਬਾਰੇ ਹੋਰਅੰਕੜੇ ਜਾਰੀਕਰੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …