10.5 C
Toronto
Monday, March 16, 2026
spot_img
Homeਜੀ.ਟੀ.ਏ. ਨਿਊਜ਼ਗਰੇਵਾਲਪਰਿਵਾਰ ਨੂੰ ਸਦਮਾ, ਨਹੀਂ ਰਹੇ ਬੀਬੀਰਣਜੀਤ ਕੌਰ ਗਰੇਵਾਲ

ਗਰੇਵਾਲਪਰਿਵਾਰ ਨੂੰ ਸਦਮਾ, ਨਹੀਂ ਰਹੇ ਬੀਬੀਰਣਜੀਤ ਕੌਰ ਗਰੇਵਾਲ

ਬਰੈਂਪਟਨ/ਬਿਊਰੋ ਨਿਊਜ਼ : ਬੀਬੀਰਣਜੀਤ ਸਿੰਘ ਕੌਰ ਗਰੇਵਾਲ ਦੇ ਅਕਾਲਚਲਾਣੇ ਨਾਲ ਗਰੇਵਾਲਪਰਿਵਾਰ ਨੂੰ ਸਦਮਾ ਪਹੁੰਚਿਆ ਹੈ।’ਪੰਜਪਾਣੀ’ਅਖਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਗਰੇਵਾਲ ਜੋ ਕਿ ਪੰਜਾਬੀਭਾਈਚਾਰੇ ਦੀਜਾਣੀਪਹਿਚਾਣੀਹਸਤੀਹਨ, ਉਨ੍ਹਾਂ ਦੀਪਤਨੀਬੀਬੀਰਣਜੀਤ ਕੌਰ ਗਰੇਵਾਲਦਾਦੇਹਾਂਤ ਹੋ ਗਿਆ। ਬੀਬੀਰਣਜੀਤ ਕੌਰ ਗਰੇਵਾਲਦੀਦੇਹਦਾਅੰਤਿਮਸੰਸਕਾਰ 12 ਫਰਵਰੀ 2017 ਦਿਨਐਤਵਾਰ ਨੂੰ 2.30 ਵਜੇ ਤੋਂ ਲੈ ਕੇ ਸ਼ਾਮੀਂ 4.30 ਵਜੇ ਤੱਕ ਬਰੈਂਪਟਨਕਰੀਮੇਟੋਰੀਅਮਵਿਖੇ ਹੋਵੇਗਾ ਅਤੇ ਸ਼ਾਮੀਂ 5.00 ਵਜੇ ਤੋਂ 7.00 ਵਜੇ ਤੱਕ ਡਿਕਸੀ ਗੁਰਦੁਆਰਾ ਸਾਹਿਬਵਿਖੇ ਅੰਤਿਮਅਰਦਾਸਹੋਵੇਗੀ। ਹੋਰਜਾਣਕਾਰੀਲਈ 416-735-5554 ‘ਤੇ ਸੰਪਰਕਕੀਤਾ ਜਾ ਸਕਦਾਹੈ।
ਰਣਜੀਤ ਕੌਰ ਗਰੇਵਾਲ ਦੇ ਦੇਹਾਂਤ’ਤੇ ਪੰਜਾਬੀਭਾਈਚਾਰੇ ਦੇ ਨਾਲ-ਨਾਲ ਵੱਖੋ-ਵੱਖ ਸਮਾਜਿਕ, ਧਾਰਮਿਕਸੰਸਥਾਵਾਂ ਵਲੋਂ ਵੀਪਰਿਵਾਰਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਤੇ ਇਸ ਦੁੱਖ ਦੀਘੜੀਵਿਚ ਜੋਗਿੰਦਰ ਸਿੰਘ ਗਰੇਵਾਲਹੋਰਾਂ ਦੇ ਨਾਲਅਦਾਰਾ’ਪਰਵਾਸੀ’ਵੀਸ਼ਰੀਕਹੈ।

RELATED ARTICLES
POPULAR POSTS